2 min

University of Wollongong to open a new teaching campus in India - ਵੂਲੋਂਗੌਂਗ ਯੂਨੀਵਰਸਿਟੀ ਖੋਲੇਗੀ ਗੁਜਰਾਤ ਵਿੱਚ ਇੱਕ ਨਵਾਂ ਕੈਂਪ‪ਸ‬ SBS Punjabi - ਐਸ ਬੀ ਐਸ ਪੰਜਾਬੀ

    • Daily News

While speaking with SBS Punjabi, Dr. Patricia Davidson, Vice-Chancellor and President of the University of Wollongong, emphasized that the university consistently welcomes numerous hardworking and law-abiding students from India each year. Furthermore, she announced the university's upcoming establishment of a new campus in the Indian state of Gujarat, thereby enhancing educational connections between the two countries. Listen to this conversation for more details: - ਵੂਲੋਂਗੌਂਗ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਅਤੇ ਪ੍ਰੈਜ਼ੀਡੈਂਟ ਡਾ. ਪੈਟਰੀਸ਼ੀਆ ਡੇਵਿਡਸਨ ਨੇ ਐਸ ਬੀ ਐਸ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਭਾਰਤੀ ਸਿਖਿਆਰਥੀ ਪੜ ਰਹੇ ਹਨ ਜੋ ਕਿ ਕਾਫੀ ਮਿਹਨਤੀ ਹੋਣ ਦੇ ਨਾਲ ਨਾਲ ਕਾਨੂੰਨ ਦੇ ਦਾਇਰੇ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਜਲਦ ਹੀ ਭਾਰਤ ਦੇ ਰਾਜ ਗੁਜਰਾਤ ਵਿੱਚ ਇੱਕ ਨਵਾਂ ਕੈਂਪਸ ਵੀ ਸ਼ੁਰੂ ਹੋਣ ਜਾ ਰਿਹਾ ਹੈ।ਇਸ ਬਾਰੇ ਵਿਸਥਾਰਤ ਜਾਣਕਾਰੀ ਲਈ ਇਹ ਗੱਲਬਾਤ ਸੁਣੋ ....

More by SBS

SBS News In Depth
SBS
SBS Easy French
SBS
SBS Cantonese - SBS廣東話節目
SBS
SBS Mandarin - SBS 普通话电台
SBS
SBS Italian - SBS in Italiano
SBS
Slow Italian, Fast Learning - Slow Italian, Fast Learning
SBS