499 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

SBS Punjabi - ਐਸ ਬੀ ਐਸ ਪੰਜਾਬ‪ੀ‬ SBS Audio

    • News

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

    ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 29 ਮਈ, 2024

    ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 29 ਮਈ, 2024

    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ

    • 4 min
    ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 28 ਮਈ, 2024

    ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 28 ਮਈ, 2024

    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...

    • 3 min
    ਪਾਕਿਸਤਾਨ ਡਾਇਰੀ: ਗ੍ਰੀਸ ਅਧਿਕਾਰੀਆਂ ਵੱਲੋਂ ਗਿਰਫ਼ਤਾਰ ਪਾਕਿਸਤਾਨੀ ਅਥਲੀਟ ਮੋਨਾ ਖਾਨ ਦੋ ਦਿਨ ਦੀ ਨਜ਼ਰਬੰਦੀ ਤੋਂ ਬ

    ਪਾਕਿਸਤਾਨ ਡਾਇਰੀ: ਗ੍ਰੀਸ ਅਧਿਕਾਰੀਆਂ ਵੱਲੋਂ ਗਿਰਫ਼ਤਾਰ ਪਾਕਿਸਤਾਨੀ ਅਥਲੀਟ ਮੋਨਾ ਖਾਨ ਦੋ ਦਿਨ ਦੀ ਨਜ਼ਰਬੰਦੀ ਤੋਂ ਬ

    ਪਾਕਿਸਤਾਨੀ ਮਹਿਲਾ ਅਥਲੀਟ ਅਤੇ ਪੱਤਰਕਾਰ ਮੋਨਾ ਖਾਨ, ਜਿਸ ਨੂੰ ਇਸ ਹਫਤੇ ਗ੍ਰੀਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗ੍ਰੀਸ ਅਧਿਕਾਰੀਆਂ ਵੱਲੋਂ ਮੋਨਾ ਖਾਨ ਨੂੰ ਹਾਈਕਿੰਗ ਯਾਤਰਾ ਦੌਰਾਨ ਪਾਕਿਸਤਾਨੀ ਝੰਡਾ ਲਹਿਰਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...

    • 7 min
    ਖੇਤਰੀ ਨਿਊ ਸਾਊਥ ਵੇਲਜ਼ ਵਿੱਚ 25 ਸਾਲਾਂ ਤੋਂ ਖੇਤੀ ਕਰ ਰਹੀ 65 ਸਾਲਾ ਪੰਜਾਬੀ ਕਿਸਾਨ ਜਸਮਿੰਦਰ ਕੌਰ ਦਾ ਪ੍ਰੇਰਣਾਦਾਇਕ

    ਖੇਤਰੀ ਨਿਊ ਸਾਊਥ ਵੇਲਜ਼ ਵਿੱਚ 25 ਸਾਲਾਂ ਤੋਂ ਖੇਤੀ ਕਰ ਰਹੀ 65 ਸਾਲਾ ਪੰਜਾਬੀ ਕਿਸਾਨ ਜਸਮਿੰਦਰ ਕੌਰ ਦਾ ਪ੍ਰੇਰਣਾਦਾਇਕ

    ਖੇਤਰੀ ਨਿਊ ਸਾਊਥ ਵੇਲਜ਼ ਦੇ ਇੱਕ ਛੋਟੇ ਜਿਹੇ ਪਿੰਡ ਹਿਲਸਟਨ ਵਿੱਚ ਪਿਛਲੇ 25 ਸਾਲਾਂ ਤੋਂ 500 ਏਕੜ ਤੋਂ ਵੱਧ ਜ਼ਮੀਨ ‘ਤੇ ਆਪਣੇ ਦ੍ਰਿੜ ਇਰਾਦੇ ਅਤੇ ਹੱਥਾਂ ਨਾਲ ਖੇਤੀ ਦੀ ਕਿਰਤ ਕਰ ਰਹੀ 65 ਸਾਲਾ ਜਸਮਿੰਦਰ ਕੌਰ ਨਾ ਸਿਰਫ ਪੰਜਾਬੀ ਬਲਕਿ, ਵਿਆਪਕ ਭਾਈਚਾਰੇ ਲਈ ਵੀ ਮਿਸਾਲ ਬਣੀ ਹੋਈ ਹੈ।

    • 27 min
    ਪੰਜਾਬੀ ਡਾਇਰੀ : 1 ਜੂਨ ਨੂੰ ਵੋਟਾਂ, ਸਿਆਸੀ ਪਾਰਟੀਆਂ ਦੇ ਵੱਡੇ ਆਗੂ ਕਰ ਰਹੇ ਨੇ ਚੋਣ ਪ੍ਰਚਾਰ

    ਪੰਜਾਬੀ ਡਾਇਰੀ : 1 ਜੂਨ ਨੂੰ ਵੋਟਾਂ, ਸਿਆਸੀ ਪਾਰਟੀਆਂ ਦੇ ਵੱਡੇ ਆਗੂ ਕਰ ਰਹੇ ਨੇ ਚੋਣ ਪ੍ਰਚਾਰ

    ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਵੋਟਾਂ ਪੈਣ ਦਾ ਦਿਨ ਨੇੜੇ ਆਉਂਦਿਆਂ ਦੇਖ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਤੇ ਰੋਡ ਸ਼ੋਅ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਪਟਿਆਲਾ, ਜਲੰਧਰ ਅਤੇ ਗੁਰਦਾਸਪੁਰ ਵਿੱਚ ਕੀਤੀਆਂ ਰੈਲੀਆਂ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ, ਆਮ ਆਦਮੀ ਪਾਰਟੀ ਤੋਂ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਮੇਤ ਹੋਰ ਵੱਡੇ ਚਿਹਰੇ ਪੰਜਾਬ ਦੇ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਲਈ ਅਪੀਲਾਂ ਕਰ ਰਹੇ ਹਨ। ਯਾਦ ਰਹੇ ਕਿ ਲੋਕ ਸਭਾ ਚੋਣਾਂ ਦੇ ਆਖਰੀ ਅਤੇ ਸੱਤਵੇਂ ਗੇੜ ਤਹਿਤ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਵੋਟਾਂ ਦੇ ਨਤੀਜੇ ਆਉਣਗੇ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

    • 9 min
    ਪੰਜਾਬੀ ਫ਼ਿਲਮਾਂ ਦੀ ਸ਼ਾਹਕਾਰ ਅਦਾਕਾਰਾ ਪਦਮਸ਼੍ਰੀ ਨਿਰਮਲ ਰਿਸ਼ੀ ਦੇ ਜੀਵਨ ਦੇ 41 ਸਾਲ ਕਲਾ ਦੇ ਖੇਤਰ ਨੂੰ ਸਮਰਪਿਤ ਹਨ

    ਪੰਜਾਬੀ ਫ਼ਿਲਮਾਂ ਦੀ ਸ਼ਾਹਕਾਰ ਅਦਾਕਾਰਾ ਪਦਮਸ਼੍ਰੀ ਨਿਰਮਲ ਰਿਸ਼ੀ ਦੇ ਜੀਵਨ ਦੇ 41 ਸਾਲ ਕਲਾ ਦੇ ਖੇਤਰ ਨੂੰ ਸਮਰਪਿਤ ਹਨ

    ਪੰਜਾਬੀ ਫਿਲਮਾਂ ਦਾ ਅਟੁੱਟ ਹਿੱਸਾ ਮੰਨੀ ਜਾਣ ਵਾਲੀ 80 ਸਾਲਾ ਨਿਰਮਲ ਰਿਸ਼ੀ 1983 ਵਿੱਚ ਉਸ ਸਮੇਂ ਘਰ ਘਰ ਦੀ ਪਹਿਚਾਣ ਬਣੀ ਸੀ ਜਦੋਂ ਇਸ ਨੇ ਲੌਂਗ ਦਾ ਲਿਸ਼ਕਾਰਾ ਵਿੱਚ ਗੁਲਾਬੋ ਮਾਸੀ ਦਾ ਕਿਰਦਾਰ ਬਾਖੂਬੀ ਨਿਭਾਇਆ ਸੀ। ਪਦਮਸ਼੍ਰੀ ਨਿਰਮਲ ਰਿਸ਼ੀ ਬਾਰੇ ਵਿਸਥਾਰਤ ਜਾਣਕਾਰੀ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਨਾਲ ਜੁੜਨ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ।

    • 8 min

Top Podcasts In News

Global News Podcast
BBC World Service
بودكاست أريـــكة
Ghmza غمزة
بعد أمس
Atheer ~ أثير
يستحق الانتباه
BBC Arabic Radio
The World in Brief from The Economist
The Economist
The Intelligence from The Economist
The Economist

You Might Also Like

More by SBS

SBS Malayalam - എസ് ബി എസ് മലയാളം പോഡ്കാസ്റ്റ്
SBS
SBS Bangla - এসবিএস বাংলা
SBS
SBS Khmer - SBS ខ្មែរ
SBS
SBS German - SBS Deutsch
SBS
SBS Urdu - ایس بی ایس اردو
SBS
SBS Pashto - اس بي اس پښتو
SBS