ਭਾਰਤ ਦਾ ਪ੍ਰਧਾਨ ਮੰਤਰੀ--PRIME MINISTER OF INDIA(CLASS 10TH-PSEB) SRAN EDUCATIONAL PODCASTING CHANNEL (PSEB)
-
- Education
ਭਾਰਤ ਦਾ ਪ੍ਰਧਾਨ ਮੰਤਰੀ-ਅਸਲੀ ਕਾਰਜਪਾਲਿਕਾ ਦਾ ਮੁਖੀ। ਨਿਯੁਕਤੀ--ਲੋਕ ਸਭਾ ਵਿਚ ਬਹੁਮਤ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ ਹੈ। ਕਾਰਜਕਾਲ-5 ਸਾਲ ( ਲੋਕ ਸਭਾ ਵਿਚ ਬਹੁਮਤ ਨਾਲ ਹੋਣ ਤੇ ਪਹਿਲਾਂ ਵੀ ਹਟਾਇਆਂ ਜਾ ਸਕਦਾ ਹੈ। ਸ਼ਕਤੀਆਂ ਜਾਂ ਕਂਮ-- 1.ਸਰਕਾਰ ਦਾ ਨਿਰਮਾਣ। 2.ਮੰਤਰੀਆਂ ਦੇ ਵਿਭਾਗਾਂ ਦੀ ਵੰਡ। 3.ਕੈਬਨਿਟ ਮੀਟਿੰਗਾ ਦੀ ਪ੍ਰਧਾਨਗੀ 4.ਲੋਕ ਸਭਾ ਦਾ ਨੇਤਾ 5.ਰਾਸ਼ਟਰਪਤੀ ਅਤੇ ਮੰਤਰੀ ਮੰਡਲ ਵਿਚ ਕੜੀ ਦਾ ਕੰਮ 6.ਸਰਕਾਰ ਦੀਆਂ ਨੀਤੀਆਂ ਦਾ ਨਿਰਮਾਤਾ

10 min