10 episodes

ਸਾਡੀ ਪੌਡਕਾਸਟ ਲੜੀ, "ਪੰਜਾਬ ਦੇ ਰਾਜਵੰਸ਼" ਵਿੱਚ ਪੰਜਾਬ ਦੇ ਅਮੀਰ ਅਤੇ ਦਿਲਚਸਪ ਇਤਿਹਾਸ ਦੀ ਯਾਤਰਾ ਕਰਨ ਲਈ ਤਿਆਰ ਹੋ ਜਾਓ। ਸਾਡੀ 10-ਐਪੀਸੋਡ ਲੜੀ ਵਿੱਚ, ਅਸੀਂ ਬਹੁਤ ਸਾਰੇ ਰਾਜਵੰਸ਼ਾਂ ਦੀ ਡੂੰਘਾਈ ਨਾਲ ਖੋਜ ਕਰਦੇ ਹਾਂ ਜਿਨ੍ਹਾਂ ਨੇ ਇਸ ਵਿਭਿੰਨ ਅਤੇ ਜੀਵੰਤ ਖੇਤਰ 'ਤੇ ਰਾਜ ਕੀਤਾ ਹੈ, ਉਹਨਾਂ ਦੇ ਉਭਾਰ ਅਤੇ ਪਤਨ, ਉਹਨਾਂ ਦੇ ਸੱਭਿਆਚਾਰਕ ਅਤੇ ਰਾਜਨੀਤਿਕ ਪ੍ਰਭਾਵ, ਅਤੇ ਉਹਨਾਂ ਦੁਆਰਾ ਛੱਡੀਆਂ ਗਈਆਂ ਬਹੁਤ ਸਾਰੀਆਂ ਵਿਰਾਸਤਾਂ। ਦੀ ਪੜਚੋਲ ਕੀਤੀ ਹੈ

Dynasty Of Punjab | ਪੰਜਾਬ ਦਾ ਰਾਜਵੰਸ‪਼‬ Audio Pitara

    • Society & Culture

Listen on Apple Podcasts
Requires subscription and macOS 11.4 or higher

ਸਾਡੀ ਪੌਡਕਾਸਟ ਲੜੀ, "ਪੰਜਾਬ ਦੇ ਰਾਜਵੰਸ਼" ਵਿੱਚ ਪੰਜਾਬ ਦੇ ਅਮੀਰ ਅਤੇ ਦਿਲਚਸਪ ਇਤਿਹਾਸ ਦੀ ਯਾਤਰਾ ਕਰਨ ਲਈ ਤਿਆਰ ਹੋ ਜਾਓ। ਸਾਡੀ 10-ਐਪੀਸੋਡ ਲੜੀ ਵਿੱਚ, ਅਸੀਂ ਬਹੁਤ ਸਾਰੇ ਰਾਜਵੰਸ਼ਾਂ ਦੀ ਡੂੰਘਾਈ ਨਾਲ ਖੋਜ ਕਰਦੇ ਹਾਂ ਜਿਨ੍ਹਾਂ ਨੇ ਇਸ ਵਿਭਿੰਨ ਅਤੇ ਜੀਵੰਤ ਖੇਤਰ 'ਤੇ ਰਾਜ ਕੀਤਾ ਹੈ, ਉਹਨਾਂ ਦੇ ਉਭਾਰ ਅਤੇ ਪਤਨ, ਉਹਨਾਂ ਦੇ ਸੱਭਿਆਚਾਰਕ ਅਤੇ ਰਾਜਨੀਤਿਕ ਪ੍ਰਭਾਵ, ਅਤੇ ਉਹਨਾਂ ਦੁਆਰਾ ਛੱਡੀਆਂ ਗਈਆਂ ਬਹੁਤ ਸਾਰੀਆਂ ਵਿਰਾਸਤਾਂ। ਦੀ ਪੜਚੋਲ ਕੀਤੀ ਹੈ

Listen on Apple Podcasts
Requires subscription and macOS 11.4 or higher

    EP 01: ਗੋਲਡਨ ਲੈਂਡ ਓਫ ਪੰਜਾਬ

    EP 01: ਗੋਲਡਨ ਲੈਂਡ ਓਫ ਪੰਜਾਬ

    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਪੰਜਾਬ ਸ਼ਬਦ ਦਾ ਪਹਿਲੀ ਵਾਰ ਉਪਯੋਗ ਪਹਿਲਾ ਕਿਸਨੇ , ਕਿਓਂ ਤੇ ਕਦੋਂ ਕੀਤਾ ਸੀ। ਪੰਜਾਬ ਸ਼ਬਦ ਦਾ ਇਸਤੇਮਾਲ ਵਿਆਪਕ ਰੂਪ ਤੇ ਕਿਵੇਂ ਕੀਤਾ ਗਿਆ ਅਤੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਦੇ ਬਾਰੇ ਕਿ ਕਿਵੇਂ ਇਸ ਖੇਤਰ ਚ ਰਾਜ ਕਰਨ ਵਾਲੇ ਮੌਰੀਆ , ਗੁਪਤ , ਹਰਸ਼ , ਮੁਗ਼ਲ , ਸਿੱਖ ਤੇ ਬ੍ਰਿਟੀਸ਼ੇਰਸ ਸ਼ਾਮਿਲ ਸਨ।

    • 13 min
    EP 02: ਪੰਜਾਬ ਚ ਕੀਤੇ ਸ਼ਾਸਨ ਦੇ ਸ਼ਾਸਨਕਾਲਾ ਦੀ ਕਹਾਣੀ

    EP 02: ਪੰਜਾਬ ਚ ਕੀਤੇ ਸ਼ਾਸਨ ਦੇ ਸ਼ਾਸਨਕਾਲਾ ਦੀ ਕਹਾਣੀ

    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਮੋਹੰਮਦ ਘੋਰੀ ਨੇ ਕਿਵੇਂ ਗੰਗਾ ਚ ਪ੍ਰਵੇਸ਼ ਕਾਰਨ ਦੇ ਲਈ ਆਪਣਾ ਰਾਹ ਸਾਫ ਕੀਤਾ। ਪੰਜਾਬ ਤੇ ਘੋਰੀ ਦਾ ਕਬਜ਼ਾ ਤੇ ਗੰਗਾ ਦੋਆਬ ਚ ਆਪਣੇ ਸਾਮਰਾਜ ਦੇ ਵਿਸਤਾਰ ਦਾ ਪ੍ਰਯਾਸ , ਰਾਜਪੂਤ ਸ਼ਾਸਕ , ਪ੍ਰਿਥਵੀ ਰਾਜ ਚੌਹਾਨ ਦਿੱਲੀ ਦੇ ਰਾਜਾ ਕਿਵੇਂ ਬਣੇ , ਉਹਨਾਂ ਦਾ ਜਨਮ ਅਤੇ 20 ਸਾਲਾਂ ਦੀ ਉਮਰ ਚ ਕਿਵੇਂ ਉਹ ਰਾਜਾ ਬਣ ਗਏ।

    • 11 min
    EP 03: ਸਿੱਖੀ ਦੇ ਦਾਨੀ ਅਤੇ ਸੰਸਥਾਪਕ

    EP 03: ਸਿੱਖੀ ਦੇ ਦਾਨੀ ਅਤੇ ਸੰਸਥਾਪਕ

    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , 15ਵੀ ਸਦੀ ਦੇ ਅੰਤ ਵਿਚ ਪੰਜਾਬ ਚ ਸਿੱਖ ਰਾਜ ਆਇਆ ਜੋ ਸਥਾਪਿਤ ਕੀਤਾ ਗਿਆ ਸੀ , ਸ਼੍ਰੀ ਗੁਰੂ ਨਾਨਕ ਦੇਵ ਜੀ ਦਵਾਰਾ। ਨਾਨਕ ਇੱਕ ਗੁਰੂ ਸਨ ਅਤੇ 15ਵੀਂ ਸਦੀ ਦੌਰਾਨ ਉਹਨਾਂ ਨੇ ਸਿੱਖ ਧਰਮ ਦਾ ਆਗ਼ਾਜ਼ ਕੀਤਾ। ਸਿੱਖੀ ਦਾ ਮੌਲਿਕ ਯਕੀਨ, ਮੁਕੱਦਸ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਇਆ ਹੈ, ਬੇਖ਼ੁਦ ਸੇਵਾ ਵਿੱਚ ਰੁੱਝਣਾ, ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਵਾਸਤੇ ਸਮਾਜਕ ਇਨਸਾਫ਼ ਲਈ ਉੱਦਮ ਕਰਨਾ ਅਤੇ ਰੋਜ਼ੀ ਨਾਲ਼ ਘਰੇਲੂ ਜ਼ਿੰਦਗੀ ਵਿੱਚ ਰਹਿਣਾ।

    • 10 min
    EP 04: ਮੁਗ਼ਲ ਅਤੇ ਗੁਰੂ ਗੋਬਿੰਦ ਸਿੰਘ ਜੀ

    EP 04: ਮੁਗ਼ਲ ਅਤੇ ਗੁਰੂ ਗੋਬਿੰਦ ਸਿੰਘ ਜੀ

    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਮਹਾਨ ਕਰਨੀ ਖ਼ਾਲਸਾ ਪੰਥ ਦੀ ਸਿਰਜਣਾ ਸੀ।ਪਿਛਲੇ 23-24 ਸਾਲਾਂ ਤੋਂ ਗੁਰੂ ਜੀ ਮੁਗਲਾਂ ਵਿਰੁੱਧ ਇੱਕ ਸ਼ਕਤੀ ਪੈਦਾ ਕਰਨਾ ਚਾਹੁੰਦੇ ਸਨ।ਉਹ ਜਾਣਦੇ ਸਨ ਕਿ ਇਹ ਸ਼ਕਤੀ ਆਮ ਲੋਕਾਂ ‘ਚ ਹੈ।ਇਸ ਨੂੰ ਸੰਗਠਿਤ ਕਰਨ ਦੀ ਲੋੜ ਹੈ .

    • 12 min
    EP 05: ਪੰਜਾਬ ਦੇ ਸ਼ੇਰੇ ਪੰਜਾਬ ਦੀ ਕਹਾਣੀ

    EP 05: ਪੰਜਾਬ ਦੇ ਸ਼ੇਰੇ ਪੰਜਾਬ ਦੀ ਕਹਾਣੀ

    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਪੰਜਾਬ ਦਾ ਰਾਜ ਅਸਲੀ ਪੰਜਾਬੀਆਂ ਦਾ ਰਾਜ ਕਿਉਂ ਅਖਵਾਉਂਦਾ ਸੀ ? ਮਹਾਰਾਜਾ ਰਣਜੀਤ ਸਿੰਘ ,ਜਿਸਨੂੰ ਸ਼ੇਰ-ਏ-ਪੰਜਾਬ ਜਾਂ ਸਰਕਾਰ ਵਜੋਂ ਜਾਣਿਆ ਜਾਂਦਾ ਹੈ, ਪੰਜ ਦਰਿਆਵਾਂ ਦੀ ਧਰਤੀ ਉੱਤੇ ਰਾਜ ਕਰਨ ਵਾਲਾ ਪਹਿਲਾ ਮੂਲ ਪੰਜਾਬੀ ਸੀ। ਇੱਕ ਦੁਰਲੱਭ ਭੂ-ਰਣਨੀਤਕ ਦ੍ਰਿਸ਼ਟੀ ਦੇ ਕਾਰਨ, ਮਹਾਰਾਜਾ ਰਣਜੀਤ ਸਿੰਘ ਸਤਲੁਜ ਤੋਂ ਕਾਬੁਲ ਖੰਡਰ, ਕਸ਼ਮੀਰ ਅਤੇ ਲੱਦਾਖ ਖੇਤਰਾਂ ਤੱਕ ਰਾਜ ਕੀਤਾ। ਉਸ ਦੀ ਪਵਿੱਤਰ ਨਗਰੀ ਨਾਲ ਬਹੁਤ ਸਾਂਝ ਸੀ।

    • 11 min
    EP 06: ਸਿਖਾਂ ਦੇ ਪ੍ਰਸਿੱਧ ਸ਼ਾਸਕ

    EP 06: ਸਿਖਾਂ ਦੇ ਪ੍ਰਸਿੱਧ ਸ਼ਾਸਕ

    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਜਦੋਂ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਤਾਂ ਉਹਨਾਂ ਦਾ ਰਾਜ ਥੋੜੇ ਜਿਹੇ ਇਲਾਕੇ ਤੱਕ ਹੀ ਸੀਮਿਤ ਸੀ। ਮਹਾਰਾਜਾ ਰਣਜੀਤ ਸਿੰਘ ਇਸ ਛੋਟੇ ਜਿਹੇ ਇਲਾਕੇ ਨੂੰ ਸਾਮਰਾਜ ਵਿਚ ਤਬਦੀਲ ਕਰਨਾ ਚਾਹੁੰਦਾ ਸੀ , ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਆਪਣਾ ਧਿਆਨ ਪੰਜਾਬ ਦੀਆਂ ਸਿੱਖ ਮਿਸਲਾਂ ਵੱਲ ਦਿੱਤਾ ਅਤੇ 12 ਮਿਸਲਾਂ ਦੀ ਸਥਾਪਨਾ ਕੀਤੀ।

    • 12 min

Top Podcasts In Society & Culture

Modern Wisdom
Chris Williamson
Philosophize This!
Stephen West
Everything is Everything
Amit Varma and Ajay Shah
The Happiness Lab with Dr. Laurie Santos
Pushkin Industries
Freakonomics Radio
Freakonomics Radio + Stitcher
Stuff You Should Know
iHeartPodcasts