6 episodes

ਮੈਨੂੰ ਉਹ ਹਰ ਗੱਲ ਕਵਿਤਾ ਲਗਦੀ ਹੈ ਜੋ ਅਨੇਕਾਂ ਸ਼ਬਦਾਂ ਦਾ ਗੇੜ ਲੰਘ ਕੇ,ਡੂੰਘੇ ਅਰਥਾਂ ਦੇ ਸਮੁੰਦਰ ਪਾਰ ਕਰ ਕੇ, ਜਜਬਾਤਾਂ ਦੇ ਫੁੱਲ ਦਿਲ ਦੇ ਵੇਹੜੇ ਬੀਜ ਦਵੇ।

themoreofmyself Maninder Bajwara

    • Arts
    • 4.0 • 1 Rating

ਮੈਨੂੰ ਉਹ ਹਰ ਗੱਲ ਕਵਿਤਾ ਲਗਦੀ ਹੈ ਜੋ ਅਨੇਕਾਂ ਸ਼ਬਦਾਂ ਦਾ ਗੇੜ ਲੰਘ ਕੇ,ਡੂੰਘੇ ਅਰਥਾਂ ਦੇ ਸਮੁੰਦਰ ਪਾਰ ਕਰ ਕੇ, ਜਜਬਾਤਾਂ ਦੇ ਫੁੱਲ ਦਿਲ ਦੇ ਵੇਹੜੇ ਬੀਜ ਦਵੇ।

    ਇਉੰ ਨਾ ਤੂੰ ਫੇਰ ਅੱਖੀਆਂ

    ਇਉੰ ਨਾ ਤੂੰ ਫੇਰ ਅੱਖੀਆਂ

    ਇਉਂ ਨਾ ਤੂੰ ਫੇਰ ਅੱਖੀਆਂ ਇਉਂ ਨਾ ਨਕਾਰ ਮੈਨੂੰ
    ਕਵਿਤਾ ਜ਼ਰਾ ਮੈਂ ਮੁਸ਼ਕਿਲ ਫਿਰ ਤੋਂ ਵਿਚਾਰ ਮੈਨੂੰ

    ਕੋਈ ਹੋਰ ਪੜ੍ਹ ਨਾ ਸਕਦਾ ਤਫ਼ਸੀਰ ਕਰ ਨਾ ਸਕਦਾ
    ਮੈਂ ਸਤਰ ਸਤਰ ਤੇਰੀ ਤੂੰ ਹੀ ਉਚਾਰ ਮੈਨੂੰ

    ਬਿੰਦੀ ਕੋਈ ਲਗਾਦੇ ਤੇ ਡੰਡੀਆਂ ਵੀ ਪਾ ਦੇ
    ਜਿੱਦਾਂ ਨਿਖਾਰ ਸਕਦੈਂ ਓਦਾਂ ਨਿਖਾਰ ਮੈਨੂੰ

    ਕੁਝ ਹੋਰ ਗੂੜ੍ਹੀ ਹੋਵਾਂ ਕੁਝ ਹੋਰ ਰੰਗ ਉਭਰਨ
    ਤੂੰ ਦਿਲ ਦੇ ਵਰਕਿਆਂ ‘ਤੇ ਏਦਾਂ ਉਤਾਰ ਮੈਨੂੰ

    ਜੇ ਕਹਿ ਦਏਂ ਤੂੰ ਮੈਨੂੰ ‘ਮੈਂ ਕਰਦਾਂ ਪਿਆਰ ਤੈਨੂੰ’
    ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ

    ਤੈਥੋਂ ਜੇ ਮੁੱਖ ਮੋੜਾਂ, ਕੀਤਾ ਜੇ ਕੌਲ ਤੋੜਾਂ
    ਤੂੰ ਹਰਫ਼ ਹਰਫ਼ ਕਰ ਕੇ ਦੇਵੀਂ ਖਿਲਾਰ ਮੈਨੂੰ ਸੁਖਵਿੰਦਰ ਅੰਮ੍ਰਿਤ

    • 52 sec
    ਮੈੰ ਤੈਨੂੰ ਫੇਰ ਮਿਲਾਂਗੀ

    ਮੈੰ ਤੈਨੂੰ ਫੇਰ ਮਿਲਾਂਗੀ

    ਅੰਮ੍ਰਿਤਾ ਪ੍ਰੀਤਮ ♥️

    • 1 min
    ੫:ਕਾਲੀਆਂ ਘੁੱਪ,ਸੁੰਨ ਰਾਤਾਂ~

    ੫:ਕਾਲੀਆਂ ਘੁੱਪ,ਸੁੰਨ ਰਾਤਾਂ~

    ਉਦੋਂ ਚੁੱਭਦੀਆਂ ਨੇ ਹੰਢਾਈਆਂ ਹੋਈਆਂ ਨਿੱਘੀਆਂ ਧੁੱਪਾਂ, ਮਾਣੀਆਂ ਹੋਈਆਂ ਛਾਵਾਂ ਤੇ ਨਹੀਂ ਥਿਹਾਉਂਦੇ ਖਿੜੇ ਹੋਏ ਹਾਸੇ,ਕੁਮਲਾ ਚੁੱਕੇ ਹੰਝੂ..

    • 1 min
    ਕਵਿਤਾ ੩: ਤਲਾਸ਼

    ਕਵਿਤਾ ੩: ਤਲਾਸ਼

    ਅਸੀੰ ਜਿਸ ਨੂੰ ਤਲਾਸ਼ ਰਹੇ ਹਾਂ,ਕਿਤੇ ਉਹ ਵੀ ਸਾਨੂੰ ਹੀ ਤਾਂ ਨਹੀਂ ਤਲਾਸ਼ ਰਹੇ?

    • 32 sec
    ਕਵਿਤਾ ੨: ਜੇ ਮੈਂ ਤਿੱਤਲੀਆਂ ਪਿੱਛੇ ਨਾ ਭੱਜਦੀ

    ਕਵਿਤਾ ੨: ਜੇ ਮੈਂ ਤਿੱਤਲੀਆਂ ਪਿੱਛੇ ਨਾ ਭੱਜਦੀ

    ਹਰ ਫੈਸਲਾ,ਹਰ ਮੋੜ,ਹਰ ਘੜੀ ਨਾਲ ਤੁਸੀੰ ਕਿਸੇ ਨਤੀਜੇ ਜਾਂ ਮੰਜਿਲ ਵੱਲ ਵੱਧ ਰਹੇ ਹੋ,ਜੋ ਤੁਸੀੰ ਚਿਰਾਂ ਪਿੱਛੋੰ “ਜੇ” ਨਾਲ ਜੋੜ ਕੇ ਵੇਖੋਗੇ। ਉਦੋੰ ਤੁਸੀਂ ਸਮਝੋਗੇਂ ਅਹਿਮੀਅਤ ਇਹਨਾਂ ਪਲਾਂ ਤੇ ਅਪਣਿਆਂ ਫੈਸਲਿਆਂ ਦੀ ਚੋਣ ਦੀ..

    • 44 sec
    ਕਵਿਤਾ ੧: ਮਾਣੋ!ਜਿਉਂ ਹਵਾਵਾਂ ਨੂੰ ਪੀਣ ਲਈ ਹੀ ਆਏ ਹਾਂ

    ਕਵਿਤਾ ੧: ਮਾਣੋ!ਜਿਉਂ ਹਵਾਵਾਂ ਨੂੰ ਪੀਣ ਲਈ ਹੀ ਆਏ ਹਾਂ

    ਠਾਣੋ ਕਿ ਪਾਟਾ ਅੰਬਰ ਸੀਣ ਲਈ ਹੀ ਆਏ ਹਾਂ..

    • 34 sec

Customer Reviews

4.0 out of 5
1 Rating

1 Rating

Top Podcasts In Arts

20 Minute Books
20 Minute Books
The Stories of Mahabharata
Sudipta Bhawmik
Chanakya Neeti (Sutra Sahit)
Audio Pitara by Channel176 Productions
Hindi Song
KHASI SONG
New Songs Geet Kavita Haryanvi Ragni
Anand Kumar Ashodhiya
What The Hell Navya
IVM Podcasts