IMPB DISCOURSIYA IMPB Discoursiya
-
- Arte
ਪੰਕਜ ਸ਼ਰਮਾ ਨਾਮ ਹੈ ਇਸ ਲਈ ਕੱਟੜ ਹਿੰਦੂ ਨਾ ਸਮਝਣਾ. ਨਾਨਕ ਦਾ ਮਿੱਤਰ ਹਾਂ. ਕ੍ਰਿਸ਼ਨ ਨਾਲ ਸ਼ਾਮ ਨੂੰ ਗੇੜੀਆਂ ਲਾਉਣਾ. ਡੈਡੀ ਨਾਲ ਗੁਰਦੁਆਰੇ ਜਾਣਾ. ਮੰਮੀ ਨਾਲ ਮੰਦਰ. ਦੋਸਤਾਂ ਨਾਲ ਮਸਜਿਦ ਜਾਣਾ. ਘਰਵਾਲੀ ਨਾਲ ਚਰਚ. ਪਰ ਮੈਂ ਨਾਸਤਕ ਹਾਂ. ਕੁਝ ਸਾਲ ਧਰਤੀ ਤੇ ਘੁੰਮਣ ਆਇਆ. ਛੇਤੀ ਆਪਣੇ ਪਲੈਨੇਟ ਤੇ ਵਾਪਸ ਚਲਾ ਜਾਵਾਂਗਾ. ਤੁਹਾਡੇ ਇਤਿਹਾਸ , ਭੂਗੋਲ ਤੇ ਹਿਊਮਨ ਬੀਹੇਵਿਅਰ ਬਾਰੇ ਇਹ ਪੋਡਕੈਸਟ ਬਣਾਇਆ ਗਿਆ ਹੈਂ.
-
EP 11 IMPB WITH ACTOR GURJANT & EDITOR VIPAN
ਰੁੱਤ ਬਦਲ ਚੁੱਕੀ ਹੈਂ. ਅੱਧਾ ਪੌਣਾ ਘੰਟਾ ਧੁੱਪ ਵਿੱਚ ਖੜ੍ਹੇ ਰਹੋ ਤਾਂ ਬੰਦਾ ਪਸੀਨੇ ਵਿੱਚ ਗੜੁੱਚ ਹੋ ਜਾਂਦੈ.
? ਮਾਹੌਲ ਇਲੈਕਸ਼ਨ ਦਾ ਐਂ ਪਰ ਰਾਜਨੀਤੀ ਵਿੱਚ ਹਾਲ ਫਿਲਹਾਲ ਕੋਈ ਰੁਝਾਨ ਨਹੀਂ ਕਿਉਕਿ ਕਿਆਸਰੀਆਂ ਜਿਆਦਾ.
ਸਾਥੋਂ ਸਾਡੇ ਖਿਡੌਣੇ ਖੋ ਸਕਦੇ ਐ. ਪਰ ਖਿਡਾਰੀ ਖੇਡ ਨਹੀਂ ਭੁੱਲਦੇ.
ਜੇਕਰ ਬਜ਼ਾਰ ਵਿੱਚ ਕੰਨਾਂ ਤੇ ਹੈਡਫੋਣ ਲਾ ਕੇ ਸ਼ੁੱਭ ਦਾ "ਮੇਰੇ ਡੱਬ 32 ਬੋਰ ਥੱਲੇ ਕਾਲੀ ਕਾਰ" ਸੁਣ ਸੁਣ ਕੇ ਅੱਕ ਚੁੱਕੇ ਹੋ ਤਾਂ ਮੇਰਾ ਇਹ ਪੋਡਕਾਸਟ EPISODE ਤੁਹਾਨੂੰ ਜਿਆਦਾ ਵਧੇਰੇ ਬੋਰੀਅਤ ਨਹੀਂ ਦੇਵੇਗਾ.
ਖੰਘੂਰਾ ਮਾਰ ਕੇ ਸੀਰੀ ਨੂੰ ਆਖਣਾ ਕਿ ' ਚੱਲ ਓਏ : IMPB DISCOURSIYA PODCAST ਦੀ ਕਮਾਂਡ ਦੇਣਾ. GOOGLE ਤੁਹਾਨੂੰ ਕਾਫੀ ਸਾਰੇ RESULT ਦੇਵੇਗਾ. ਤੁਰਦੇ ਫਿਰਦੇ ਸੁਣ ਲੈਣਾ.
ਬਾਕੀ ਅੱਲਾਹ ਖੈਰ ਕਰੇ.
IMPB ਵਿੱਚ ਨਾਲ ਐ GURJANT ਅਤੇ ਵੀਪਨ.
ਨਵੇਂ Episode ਵਿੱਚ 2 ਕਲਾਕਾਰ ਇੱਕ ਐਕਟਰ ਤੇ ਦੂਜਾ Editor.
Acting ਦੇ ਵਿਸ਼ੇ ਬਾਰੇ ਹਰੇਕ ਦੀ ਆਪਣੀ ਧਾਰਣਾ ਐ. FILM MAKING ਕਈ ਸਾਰੇ ਖਿੱਤਿਆਂ ਦਾ ਸੁਮੇਲ ਐਂ. DIRECTION ,WRITING, PRODUCTION DESIGN , COSTUME DESIGN, CASTING, STATGING, CINEMATOGRAPHY , EDITING. ਮਾਸਟਰਾਂ ਤੋਂ ਸਿਖੇ ਗਏ ਸਿਧਾਂਤਾਂ ਅਤੇ ਵਿਚਾਰਾਂ ਨਾਲ ਸਮਰਪਿਤ ਅਤੇ ਚਿੰਤਾਵਨ ਵਿੱਚ ਹੱਕੇ ਅਤੇ ਨਵੇਂ ਰਾਹਾਂ ਦੀ ਪੜਤਾਲ ਵਿੱਚ ਜਮੇ ਰਹਿਣਾ.
ਇਸ EPISODE ਵਿੱਚ ਇੱਕ ਮੁਲਾਕਾਤ ਗੁਰਜੰਟ ਤੇ ਵਿਪਨ ਨਾਲ ਹੋਈ ਗੱਲਬਾਤ ਦਾ ਲਿੰਕ ਹੇਠਾਂ ਦਿੱਤਾ ਗਿਆ ਹੈਂ. ਸੁਣ ਕੇ ਦੱਸਿਓ.
Gurjant Facebook: https://www.facebook.com/share/8GnoxMexZ7gkAY6J/?mibextid=qi2Omg
Gurjant Instagram: https://www.instagram.com/gurjent_bhangu_?igsh=MWI5aG5iYmRsZWp4Nw==
YOUTUBE: https://youtube.com/@IMPBDISCOURSIYA?feature=shared
SPOTIFY: https://open.spotify.com/show/5MUCSrLbDt8g2vwXBL2GjE
APPLE PODCAST: https://podcasts.apple.com/us/podcast/impb-discoursiya/id1580829523
YOUTUBE:
Podtail : https://podtail.com/en/podcast/impb-discoursiya/
Podcast App: https://podcast.app/impb-discoursiya-p2430288
Canadian Podcast: https://canadian-podcasts.com/podcast/impb-discoursiya
ODOO : https://impb-discoursiya.odoo.com/hi -
EP 5 IMPB WITH ACTORS JAGRAJ AND PAWAN
ਮੈਂ ਇੱਕ ਨਵਾਂ PODCAST ਬਣਾਇਆ ਹੈ. ਇਹ Spotify / Apple Podcast / Pocketcast ਅਤੇ ਹੋਰ ਬਹੁਤ ਸਾਰੇ podcast Playform ਤੇ ਤੁਹਾਨੂੰ ਸੁਣਨ ਨੂੰ ਮਿਲ ਸਕਦਾ ਹੈ. ਨਾਮ ਯਾਦ ਕਰ ਲਿਓ - IMPB PODCAST
ਮੈਂ ਪੰਕਜ ਸ਼ਰਮਾ ਤੁਹਾਨੂੰ ਅਰਜ ਕਰਦਾ ਹਾਂ ਕਿ ਤੁਸੀਂ ਜੇ ਦਫ਼ਤਰ ਘਰ ਜਾਂ ਕਿਤੇ ਵੀ ਵਿਅਸਤ ਹੋ ਬਸ ਕੰਨਾਂ ਤੇ ਹੈਡਫੋਨ ਲਾ ਕੇ PODCAST ਨੂੰ ਸੁਣ ਸਕਦੇ ਹੋ. ਪੋਡਕਾਸਟ ਅਸੀਂ ਸਿਰਫ ਆਪਣੇ ਦੋਸਤਾਂ ਨਾਲ ਮੇਲ ਮਿਲਾਪ ਹੋਣ ਤੇ ਕੁਝ ਗੱਲਾਂ ਨੂੰ ਤੁਹਾਡੇ ਨਾਲ ਸਭ ਦੇ ਨਾਲ ਸਾਂਝੇ ਕਰਨ ਲਈ ਬਣਾਇਆ ਗਿਆ ਹੈਂ.
ਹਾਲੇ ਸਟੂਡੀਓ ਦੀ ਮੁਰੰਮਤ ਚੱਲ ਰਹੀ ਹੈਂ. ਓਦੋਂ ਤੱਕ ਇੱਕ trail EPISODE ਆਪ ਜੀ ਦੇ ਖਿੜ੍ਹੇ ਮੱਥੇ. ਤੁਹਾਡੀ suggestions ਹੀ ਮੈਨੂੰ ਇਸ podcast ਨੂੰ ਜਾਰੀ ਰੱਖਣ ਦਾ ਹੌਸਲਾ ਬਖਸ਼ਣਗੀਆਂ.
ਕੋਈ ਕਮੀ ਲੱਗੇ ਤਾਂ ਆਪਣੇ ਵਿਚਾਰ ਮੈਨੂੰ whatsapp ਕਰ ਦੇਣਾ.
MPB DISCOURSIYA ਦੇ ਇਸ ਐਪਿਸੋਡ ਵਿੱਚ ਹਾਜ਼ਰ ਹਨ ਹਰ ਸ਼ੈਲੀ ਦੇ ਨਾਲ ਭਰਪੂਰ ਐਕਟਰ ਜਗਰਾਜ. ਜਗਰਾਜ ਬਾਰੇ ਅਤੇ ਜਗਰਾਜ ਦੇ ਫਿਲਮੀ ਨਾਟਕੀ ਅਤੇ ਨਿੱਜੀ ਜਿੰਦਗੀ ਦੇ ਪਲਾਂ ਬਾਰੇ
ਦੂਜੇ ਦੋਸਤ ਹਾਜ਼ਰ ਹਨ ਪਾਵਨ ਹੰਸ. ਰੰਗਮੰਚ ਅਤੇ ਹੌਲੀ ਹੌਲੀ ਸਿਨੇਮਾ ਦੇ ਖੇਤਰ ਵਿੱਚ ਆਪਣੇ ਲਈ ਰਾਹ ਲੱਭਦਾ ਹੋਇਆ.
ਦੋਵੇਂ ਚੰਗੇ ਐਕਟਰ ਅਤੇ ਚੰਗੇ ਇਨਸਾਨ ਹਨ. ਇਹਨਾ ਦੇ ਬਾਰੇ ਥੋੜ੍ਹੀ ਜਾਣਕਾਰੀ.ਇਹਨਾਂ ਦੋਵਾਂ ਨਾਲ ਗੱਲ ਕਰਦੇ ਹੋਏ ਮੈਂ ਸਭ ਤੋਂ ਵੱਧ ਹੱਸਿਆ ਮੁਸਕਰਾਇਆ ਅਤੇ ਖੁਸ਼ੀ ਹੋਈ ਆਪਣੇ ਪਿਆਰੇ ਦੋਸਤਾਂ ਨਾਲ ਮੁਲਾਕਾਤ ਕਰਕੇ ਅਤੇ ਪੋਡਕਾਸਟ ਬਣਾ ਕੇ.
JAGRAJ MANAWAN INSTAGRAM
https://www.instagram.com/jagrajmanawan?igsh=MTJmcGFpdmM5dDZwOQ==
PAWAN HANS :
https://www.instagram.com/pawanshergill21?igsh=MWNrMWhseGQ0YzZyZQ==
Spotify : https://open.spotify.com/show/5MUCSrLbDt8g2vwXBL2GjE?si=_XPXBsDARmmH0eIDKbGTnQ&utm_source=copy-link
Apple: https://podcasts.apple.com/us/podcast/impb-discoursiya/id1580829523
IMPB DISCOURSIYA PODCAST CHANNEL: https://youtube.com/playlist?list=PLiw9gva5yQfgccxy1uAg_2GUSBXxgzSxb&si=MVCmIlF-wBInkwYk
Follow and Share Podcast
ਆਪਣੇ ਵਾਧੂ ਸਮੇਂ ਨੂੰ ਕਿੱਥੇ ਬਤੀਤ ਕੀਤਾ ਜਾਵੇ. ਇਸ ਲਈ ਪੋਡਕਾਸਟ ਅਤੇ ਗਪਸ਼ਪ ਤੋਂ ਵੱਡਾ ਕੋਈ ਬਦਲ ਨਹੀਂ ਹੈਂ.. ਦੋਸਤੋ ਬੜੇ ਲੰਮੇ ਸਮੇਂ ਤੋਂ ਮੈਂ ਪੋਡਕਾਸਟ ਕਰਨ ਦੀ ਸੋਚ ਰਿਹਾ ਸਾਂ. ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਯਤਨ ਕੀਤਾ ਅਤੇ ਪੋਡਕਾਸਟ ਚੈਨਲ ਬਣ ਕੇ ਤਿਆਰ ਹੈ. ਉਮੀਦ ਕਰਦਾ ਤੁਸੀ ਆਪਣਾ ਕੀਮਤੀ ਵਕਤ ਕੱਢ ਕੇ ਇਸ ਪੋਡਕਾਸਟ ਨੂੰ ਸੁਣੋਗੇ. ਗਲਤੀਆਂ ਦੀ ਗੁੰਜਾਇਸ਼ ਨਾ ਹੋਵੇ ਪਰ ਫਿਰ ਵੀ ਜਿੱਥੇ ਵੀ ਲੱਗੇ ਮੈਂ ਗਲਤ ਸਟੇਸ਼ਨ ਫੜ੍ਹ ਲਿਆ ਹੈ ਤਾਂ ਤੁਸੀ ਬੇਝਿਜਕ ਲਾਲ ਝੰਡੀ ਵਿਖਾ ਸਕਦੇ ਹ -
IMPB DISCOURSIYA WITH NETFLIX ACTOR NAVDEEP KUMAR
Navdeep Kumar ਦੇ ਨਾਮ ਨੂੰ ਕੋਹਰਾ ਅਤੇ ਪਲੱਸਤਰ ਸੀਰੀਜ਼ ਤੋਂ ਤੁਸੀ ਲੱਭ ਸਕਦੇ ਹੋ. ਦੱਖਣੀ ਪੰਜਾਬ ਦੇ ਪੱਛਮ ਵੱਲ ਪੈਂਦੀ ਬਾਰਡਰ ਦੀ ਹੱਦ ਦੇ ਨਾਲ ਲੱਗਦੇ ਸ਼ਹਿਰ ਫਾਜ਼ਿਲਕਾ ਜ਼ਿਲ੍ਹੇ ਤੋਂ ਆਉਂਦੇ ਨੂੰ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ. ਇੱਕ ਛੋਟੀ ਜਿਹੀ ਮੁਲਾਕਾਤ ਅਤੇ ਜਾਣ ਪਹਿਚਾਣ ਇਸ ਕਲਾਕਾਰ ਦੇ ਨਾਲ.
ਕੋਹਰਾ ਸੀਰੀਜ਼ ਦਾ ਲਿੰਕ : https://www.netflix.com/in/title/81443393?s=a&trkid=13747225&trg=cp&vlang=en&clip=81697810
ਪਲੱਸਤਰ ਸੀਰੀਜ਼ ਓਨ ਚੌਪਾਲ: https://about.chaupal.tv/plaster.html
YOUTUBE FILM : https://youtu.be/MwfFY3fbiAU?si=R-uQw8BmQrxKyno1
ਹੋਰ ਵੀ ਪੰਜਾਬੀ ਫ਼ਿਲਮਾਂ.
Spotify : https://open.spotify.com/show/5MUCSrLbDt8g2vwXBL2GjE?si=_XPXBsDARmmH0eIDKbGTnQ&utm_source=copy-link
Apple: https://podcasts.apple.com/us/podcast/impb-discoursiya/id1580829523
IMPB DISCOURSIYA PODCAST CHANNEL: https://youtube.com/playlist?list=PLiw9gva5yQfgccxy1uAg_2GUSBXxgzSxb&si=MVCmIlF-wBInkwYk
Follow and Share Podcast
ਆਪਣੇ ਵਾਧੂ ਸਮੇਂ ਨੂੰ ਕਿੱਥੇ ਬਤੀਤ ਕੀਤਾ ਜਾਵੇ. ਇਸ ਲਈ ਪੋਡਕਾਸਟ ਅਤੇ ਗਪਸ਼ਪ ਤੋਂ ਵੱਡਾ ਕੋਈ ਬਦਲ ਨਹੀਂ ਹੈਂ.. ਦੋਸਤੋ ਬੜੇ ਲੰਮੇ ਸਮੇਂ ਤੋਂ ਮੈਂ ਪੋਡਕਾਸਟ ਕਰਨ ਦੀ ਸੋਚ ਰਿਹਾ ਸਾਂ. ਹੁਣ ਕਿਤੇ ਜਾ ਕੇ ਥੋੜ੍ਹਾ ਜਿਹਾ ਯਤਨ ਕੀਤਾ ਅਤੇ ਪੋਡਕਾਸਟ ਚੈਨਲ ਬਣ ਕੇ ਤਿਆਰ ਹੈ. ਉਮੀਦ ਕਰਦਾ ਤੁਸੀ ਆਪਣਾ ਕੀਮਤੀ ਵਕਤ ਕੱਢ ਕੇ ਇਸ ਪੋਡਕਾਸਟ ਨੂੰ ਸੁਣੋਗੇ. ਗਲਤੀਆਂ ਦੀ ਗੁੰਜਾਇਸ਼ ਨਾ ਹੋਵੇ ਪਰ ਫਿਰ ਵੀ ਜਿੱਥੇ ਵੀ ਲੱਗੇ ਮੈਂ ਗਲਤ ਸਟੇਸ਼ਨ ਫੜ੍ਹ ਲਿਆ ਹੈ ਤਾਂ ਤੁਸੀ ਬੇਝਿਜਕ ਲਾਲ ਝੰਡੀ ਵਿਖਾ ਸਕਦੇ ਹੋ. ਆਪ ਜੀ ਸਾਰੇ ਮੇਰੇ ਪੋਡਕਾਸਟ ਚੈਨਲ ਵਿੱਚ ਆਉਣ ਦਾ ਸਭ ਆਮ ਅਤੇ ਖ਼ਾਸ ਨੂੰ ਖੁੱਲਾ ਸੱਦਾ ਹੈਂ. ਸਟੂਡੀਓ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ.
ਸ਼ੁਰੂਆਤੀ ਐਪਿਸੋਡਾ ਦੇ ਵਿੱਚ ਆਵਾਜ਼ ਅਤੇ ਤਕਨੀਕੀ ਖ਼ਾਮੀਆਂ ਦਾ ਹੋਣਾ ਲਾਜ਼ਮੀ ਹੈ. ਇਸ ਕਰਕੇ ਭੁੱਲ ਚੁੱਕ ਨੂੰ ਮਾਫ਼ ਕੀਤਾ ਜਾਵੇ ਅਤੇ ਸੁਧਾਰ ਕਰਨ ਲਈ ਮੈਨੂੰ ਮੈਸੇਜ ਬਾਕਸ ਵਿੱਚ ਆ ਕੇ ਦਿਸ਼ਾ ਨਿਰਦੇਸ਼ ਦੇ ਸਕਦੇ ਹੋ.
PODCAST CHANNEL ਦਾ ਨਾਮ ਹੈ
IMPB DISCOURSIYA
ਜਿਹੜਾ ਕਿ ਲਗਭਗ ਸਾਰੇ ਹੀ PLATFORM ਤੇ AVAILABLE ਹੈ.
ਤੁਸੀ IMPB DISCOURSIYA WITH PANKAJ SHARMA ਸੁਣ ਸਕਦੇ ਹੋ :
SPOTIFY PODCAST
APPLE PODCASTS
AMAZON MUSIC
GOOGLE PODCAST
RADIO PUBLIC
OVERCAST
IHEARTRADIO
CASTBOX
ਮੈਂ ਉਮੀਦ ਕਰਦਾ ਹਾਂ ਤੁਸੀ ਮੇਰੇ ਇਸ PODCAST CHANNEL ਨੂੰ FOLLOW ਕਰ ਲੈਣਾ.
ਪੋਡਕਾਸਟ ਬਣਾਉਣ ਦਾ ਮੁੱਖ ਮੰਤਵ ਆਪਣੇ ਆਸ ਪਾਸ ਦੇ ਸਾਥੀਆਂ ਦੇ ਤੁਜ਼ੁਰਬਿਆ ਨੂੰ ਜਾਨਣਾ ਹੈ.
ਧੰਨਵਾਦ
ਆਪ ਜੀ ਦਾ ਆਗਿਆਕਾਰੀ
ਆਪ ਜੀ ਦਾ ਵਿਸ਼ਵਾਸ਼ ਪਾਤਰ
ਆਪ ਜੀ ਦਾ ਪਿਆਰ -
IMPB DISCOURSIYA with NEW KIDS DAKSH & MANKIRAT
Do philosophical questions remains the same for all time ? Yes & No. Many of the fundamental questions about the nature of the universe and our place in it have occupied our thoughts for thousands of years.
In my PODCAST CHANNEL, everyone is a common and special guest. This time, with my dear and super special friends Daksh & Mankirt. While talking to them, I laughed the most and was happy to meet my beloved friends and create a podcast. Daksh is in the 9th grade and Mankirt is in the 4th grade. Be sure to listen to the conversation with both of them.
join us : APPLE / GOOGLE / SPOTIFY [ IMPB DISCOURSIYA ]
spotify :
Spotify podcast 🔗 https://open.spotify.com/episode/6SnWoKZSIiDhEFx8Kr2Vn8?si=8F-Ey9oOTUORuoGe4FKi5Q&utm_source=copy-link
YouTube 🔗 https://youtube.com/@IMPBDISCOURSIYA?feature=shared
INSTAGRAM: https://www.instagram.com/meranaam_pankaj?igsh=dDRleWxoZjAyZ3M2
Facebook 🔗 https://www.facebook.com/Meranaampankaj?mibextid=ZbWKwL
नाम हैं पंकज शर्मा.
रंगकर्मी भी हूं
लेखक भी हूं
अदाकार भी हूं
फिल्ममेकर बनने का काम प्रगति पर है.
स्कूल कालज की पढ़ाई के इलावा ड्रामा को यूनिवर्सिटी जा के पढ़ के आए हैं.
सामने वाले को देख कर शीशा बन जाता हूं. पॉडकास्ट करने का शौंक नही है.बातें करते करते पॉडकास्ट बन जाते हैं.
हफ्ते दर हफ्ते लोगों से मिल के पॉडकास्ट बनते रहेंगे.
स्टूडियो का काम चल रहा हैं. जल्द ही वाइस क्लैरिटी और विचारों की दिमागी क्लैरिटी काम भी प्रगति पर है.
अगर आप को पॉडकास्ट के बारे में जैसा भी लगे ऊपर दिए गए लिंक में हमारा पता है.
जीमेल भी कर सकते है.
Downcentrestagemandua@gmail.com पर. -
PART 2 IMPB DISCOURSIYA WITH HITCHHIKER AJITESH PURPOSE/POETRY/ LIFE / CHILDHOOD
शुरू किया जावेद साहब के शेर से और पॉडकास्ट खत्म हुआ. अजितेश एक hitchhiker हैं. बचपन , जिंदगी , खुद के अंदर बदलाव के में बातचीत करते करते हुए शायरी के साथ हल्की फुल्की बातचीत का आनंद ले इस पॉडकास्ट में.
Spotify podcast 🔗 https://open.spotify.com/episode/6SnWoKZSIiDhEFx8Kr2Vn8?si=8F-Ey9oOTUORuoGe4FKi5Q&utm_source=copy-link
YouTube 🔗 https://youtube.com/@IMPBDISCOURSIYA?feature=shared
INSTAGRAM: https://www.instagram.com/meranaam_pankaj?igsh=dDRleWxoZjAyZ3M2
Facebook 🔗 https://www.facebook.com/Meranaampankaj?mibextid=ZbWKwL
नाम हैं पंकज शर्मा.
रंगकर्मी भी हूं
लेखक भी हूं
अदाकार भी हूं
फिल्ममेकर बनने का काम प्रगति पर है.
स्कूल कालज की पढ़ाई के इलावा ड्रामा को यूनिवर्सिटी जा के पढ़ के आए हैं.
सामने वाले को देख कर शीशा बन जाता हूं. पॉडकास्ट करने का शौंक नही है.बातें करते करते पॉडकास्ट बन जाते हैं.
हफ्ते दर हफ्ते लोगों से मिल के पॉडकास्ट बनते रहेंगे.
स्टूडियो का काम चल रहा हैं. जल्द ही वाइस क्लैरिटी और विचारों की दिमागी क्लैरिटी काम भी प्रगति पर है.
अगर आप को पॉडकास्ट के बारे में जैसा भी लगे ऊपर दिए गए लिंक में हमारा पता है.
जीमेल भी कर सकते है.
Downcentrestagemandua@gmail.com पर. -
S1E2 IMPB DISCOURSIYA WITH TWO HITCHHIKERS AJITESH SHARMA & SOURAB DEWANGAN
Two boys who set out to explore India on foot. Over the past two and a half years, Ajitesh and Saurabh have traveled through 18 states. When they met Pankaj Sharma in Chandigarh, they thought, why not do a podcast with them?
IMPB DISCOURSIYA PODCAST WITH TWO PEDESTERIANS SAURAB & AJITESH.
FOR MORE MORE SUPPORT AND ENCOURGEMENT PLEASE SUPPORT US IN ANY KIND :
PANKAJ SHARMA