915 episodes

Tune into Australia’s most favourite Indian radio channel: Radio Haanji 1674 AM. Our team aspires to celebrate the beauty of Indian culture in all its colours and serve the community across the globe through our daily shows packed - with world news, music, laughter, live celebrity interviews, and amazing talk shows with professional advisors and industry specialists.

Radio Haanji Podcast Radio Haanji

    • Education

Tune into Australia’s most favourite Indian radio channel: Radio Haanji 1674 AM. Our team aspires to celebrate the beauty of Indian culture in all its colours and serve the community across the globe through our daily shows packed - with world news, music, laughter, live celebrity interviews, and amazing talk shows with professional advisors and industry specialists.

    23 June, 2024 Sunday News | Preet Inder Singh Grewal | Radio Haanji

    23 June, 2024 Sunday News | Preet Inder Singh Grewal | Radio Haanji

    ਵਿਕਟੋਰੀਆ ਦੀਆਂ ਨਰਸਾਂ ਤੇ ਦਾਈਆਂ ਆਪਣੀ ਤਨਖ਼ਾਹ ਵਿੱਚ ਵੱਡਾ ਵਾਧਾ ਕਰਵਾਉਣ ਵਿੱਚ ਸਫ਼ਲ ਹੋਈਆਂ। ਸਰਕਾਰੀ ਖ਼ਜ਼ਾਨੇ ਤੇ ਇਸ ਵਾਧੇ ਨਾਲ $1 ਬਿਲੀਅਨ ਦਾ ਖੋਰਾ ਲੱਗੇਗਾ।

    • 10 min
    Ep 9: Global Warming ਤੋਂ ਬਚਣ ਲਈ ਅੱਜ ਤੋਂ ਹੀ ਇਹ ਛੋਟੇ-ਛੋਟੇ ਕਦਮ ਚੁੱਕਣੇ ਪੈਣਗੇ | Part 1 | Harminder Dhillon | Ranjodh Singh | Radio Haanji

    Ep 9: Global Warming ਤੋਂ ਬਚਣ ਲਈ ਅੱਜ ਤੋਂ ਹੀ ਇਹ ਛੋਟੇ-ਛੋਟੇ ਕਦਮ ਚੁੱਕਣੇ ਪੈਣਗੇ | Part 1 | Harminder Dhillon | Ranjodh Singh | Radio Haanji

    ਗਲੋਬਲ ਵਾਰਮਿੰਗ ਜਾਂ ਵਾਤਾਵਰਣ ਨਾਲ ਸੰਬੰਧਿਤ ਜੋ ਬਦਲਾਅ ਅੱਜਕਲ੍ਹ ਵੇਖਣ ਨੂੰ ਮਿਲ ਰਹੇ ਹਨ ਇਹ ਕਿਸੇ ਆਉਣ ਵਾਲੀ ਬਹੁਤ ਵੱਡੀ ਆਫ਼ਤ ਦੀ ਨਿਸ਼ਾਨਦੇਹੀ ਕਰਦੇ ਹਨ, ਆਉਣ ਵਾਲੇ ਸਮੇਂ ਵਿੱਚ ਸਾਨੂੰ ਬਹੁਤ ਸਾਰੇ ਭਿਆਨਕ ਨਤੀਜ਼ੇ ਵੇਖਣ ਨੂੰ ਮਿਲਣਗੇ ਜਿੰਨ੍ਹਾਂ ਦੀ ਸ਼ੁਰੂਵਾਤ ਲੱਗਭੱਗ ਹੋ ਚੁੱਕੀ ਹੈ, ਗਰਮੀ, ਠੰਡ, ਬਰਸਾਤ ਆਦਿ ਦਾ ਸੰਤੁਲਨ ਵਿਗੜ ਚੁੱਕਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਭਾਵੇਂ ਉਹ ਸਰਕਾਰਾਂ ਹੋਣ ਜਾਂ ਫਿਰ ਆਮ ਲੋਕ ਰਲ ਮਿਲ ਕੇ ਇਹਨਾਂ ਵਾਤਾਵਰਣ ਦੀਆਂ ਸਮਸਿਆਵਾਂ ਨਾਲ ਲੜਨਗੇ ਤਾਂ ਹੀ ਕੋਈ ਹੱਲ ਨਿਕਲ ਸਕਦਾ ਹੈ, ਅਤੇ ਸਾਨੂੰ ਸਭ ਨੂੰ ਅੱਜ ਤੋਂ ਹੀ ਹਰ ਉਹ ਛੋਟਾ-ਵੱਡਾ ਕਦਮ ਚੁੱਕਣਾ ਪਵੇਗਾ ਤਾਂ ਜੋ ਸਾਡਾ ਆਉਣ ਵਾਲਾ ਕੱਲ ਸੁਧਰ ਸਕੇ

    • 49 min
    21 June, 2024 Indian News Analysis with Pritam Singh Rupal

    21 June, 2024 Indian News Analysis with Pritam Singh Rupal

    ਅਦਾਲਤ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਨਿਆਏ ਬਿੰਦੂ ਨੇ ‘ਆਪ’ ਦੇ ਕੌਮੀ ਕਨਵੀਨਰ ਨੂੰ 1 ਲੱਖ ਰੁਪਏ ਦੇ ਨਿੱਜੀ ਮੁਚੱਲਕੇ ’ਤੇ ਇਹ ਰਾਹਤ ਦਿੱਤੀ। ਅਦਾਲਤ ਨੇ ਕੇਜਰੀਵਾਲ ਦੀ ਜ਼ਮਾਨਤ ਦੇ ਹੁਕਮ 48 ਘੰਟਿਆਂ ਲਈ ਰੋਕਣ ਬਾਰੇ ਈਡੀ ਦੀ ਅਪੀਲ ਵੀ ਰੱਦ ਕਰ ਦਿੱਤੀ। ਈਡੀ ਨੇ ਇਸ ਖ਼ਿਲਾਫ਼ ਸੁਪਰੀਮ ਕੋਰਟ ’ਚ ਅਪੀਲ ਦਾਇਰ ਕਰਨ ਲਈ ਇਹ ਸਮਾਂ ਮੰਗਿਆ ਸੀ। ਅਦਾਲਤ ਨੇ ਜਾਂਚ ਵਿੱਚ ਰੁਕਾਵਟ ਨਾ ਪਾਉਣ ਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਾ ਕਰਨ ਦੀਆਂ ਸ਼ਰਤਾਂ ’ਤੇ ‘ਆਪ’ ਆਗੂ ਨੂੰ ਇਹ ਰਾਹਤ ਦਿੱਤੀ ਹੈ। ਜੱਜ ਨੇ ਕੇਜਰੀਵਾਲ ਨੂੰ ਲੋੜ ਪੈਣ ’ਤੇ ਅਦਾਲਤ ਵਿੱਚ ਪੇਸ਼ ਹੋਣ ਤੇ ਜਾਂਚ ’ਚ ਸਹਿਯੋਗ ਦੇਣ ਦਾ ਨਿਰਦੇਸ਼ ਵੀ ਦਿੱਤਾ।

    • 20 min
    Haanji Daily News, 21 June 2024 | Gautam Kapil | Radio Haanji

    Haanji Daily News, 21 June 2024 | Gautam Kapil | Radio Haanji

    Binge Drinking ਕਰਨ ਵਾਲੀਆਂ ਮਹਿਲਾਵਾਂ ਲਈ ਕੈਂਸਰ ਦਾ ਖ਼ਤਰਾ ਵਧੇਰੇ
    ਅੰਗਰੇਜ਼ੀ ਦੇ ਅੱਖਰ Binge ਦਾ ਅਰਥ ਹੁੰਦਾ ਹੈ ਇੱਕਦਮ ਜਾਂ ਬਹੁਤ ਖਪਤ ਕਰ ਲੈਣਾ। ਆਧੁਨਿਕ ਦੌਰ ’ਚ ਮਹਿਲਾਵਾਂ ਦੁਆਰਾ ਸ਼ਰਾਬ ਸੇਵਨ ਦੀਆਂ ਮਾੜੀਆਂ ਆਦਤਾਂ ਉਹਨਾਂ ਨੂੰ ਕੈਂਸਰ ਵੱਲ ਧੱਕ ਸਕਦੀ ਹੈ। Flinders University ਦੇ ਇੱਕ ਖੋਜ ਪ੍ਰੋਗਰਾਮ ’ਚ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਵਿੱਚ ਮੌਜੂਦਾ ਸਮੇਂ ਦੌਰਾਨ 300,000 ਤੋਂ ਵਧੇਰੇ ਮਹਿਲਾਵਾਂ ਰੈਗੂਲਰ Binge Drinking ਕਰ ਰਹੀਆਂ ਹਨ। ਮਹੀਨੇ ਵਿੱਚ ਘੱਟੋ ਘੱਟ ਇੱਕ ਵਾਰ ਹੀ ਇੱਕੋ sitting ’ਚ 11 ਡਰਿੰਕ (ਸ਼ਰਾਬ ਜਾਂ ਵਾਇਨ) ਸੇਵਨ ਕਰਨ ਦਾ ਰੁਝਾਨ ਸਿਹਤ ਦੇ ਹਵਾਲੇ ਨਾਲ ਖ਼ਤਰਨਾਕ ਹੈ।

    • 18 min
    World News 21, June 2024 | Radio Haanji | Ranjodh Singh

    World News 21, June 2024 | Radio Haanji | Ranjodh Singh

    ਕੈਨੇਡਾ ਦੀ ਲੀਹੋਂ ਲੱਥੀ ਆਰਥਿਕਤਾ ਲਈ ਦੇਸ਼ ਵਾਸੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜ਼ਿੰਮੇਵਾਰ ਮੰਨ ਕੇ ਉਸਨੂੰ ਚਲਦਾ ਕਰਨ ਲਈ ਕਾਹਲੇ ਜਾਪ ਰਹੇ ਹਨ ਤੇ ਹੋ ਸਕਦਾ ਉਹ ਆਪਣਾ ਅਗਲੇ ਸਾਲ ਅਕਤੂਬਰ ਤੱਕ ਦਾ ਰਹਿੰਦਾ ਕਾਰਜਕਾਲ ਪੂਰਾ ਨਾ ਕਰ ਸਕਣ। ਕੈਨੇਡਾ ਦੇ ਵੱਡੇ ਮੀਡੀਆ ਅਦਾਰੇ ‘ਗਲੋਬ ਐਂਡ ਮੇਲ’ ਵਲੋਂ ਆਈਪਸੋਸ ਰਾਹੀਂ ਕਰਵਾਏ ਸਰਵੇਖਣ ’ਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਟਰੂਡੋ 68 ਫ਼ੀਸਦ ਲੋਕਾਂ ਦੇ ਮਨੋਂ ਲੱਥ ਚੁੱਕੇ ਹਨ ਤੇ ਉਹ ਉਨ੍ਹਾਂ ਨੂੰ ਲਾਂਭੇ ਕਰਕੇ ਦੇਸ਼ ਦੀ ਵਾਗਡੋਰ ਮੁੱਖ ਵਿਰੋਧੀ ਪਾਰਟੀ (ਟੋਰੀ) ਦੇ ਆਗੂ ਪੀਅਰ ਪੋਲਿਵਰ ਦੇ ਹੱਥ ਫੜਾਉਣ ਲਈ ਕਾਹਲੇ ਹਨ।

    • 13 min
    21 June - Everyday Laughter Dose In Haanji Melbourne Laughter Therapy

    21 June - Everyday Laughter Dose In Haanji Melbourne Laughter Therapy

    Get ready for ’Laughter Therapy’! Join comedians Gurpal Wali Mannat, Gurpal Singh, Fateh Wali Mannat, Fateh Singh, Manraj S Aujla, Aarza, Jasmeen Kaur, Baani Kaur, Asees Kaur, Ronish, Basant Lal, Narinder Sehmi, Ramanpreet Jassowal, Benipal Brothers, Sehib and Snawar, Kismat Kaur, along with our host Ranjodh Singh and co-hosts Nonia P Dayal, Jasmin Kaur, Sukh Parmar, Vishal V Khehra, and Puneet Dhingra. This daily podcast, broadcasted on Radio Haanji, Australia’s No 1 Punjabi Radio Station, promises a ’punny’ and joyous start with infectious laughter and amusing stories. Tune in and let these talented kids bring sunshine to your day!

    • 33 min

Top Podcasts In Education

📚 Apprendre l'Anglais | Réviser pour le Bac, Université, TOEIC, IELTS, TOEFL 🎧
Cours d'Anglais | Révisions Lycée, Université, TOEIC, IELTS, TOEFL
Nouvelle version
Elie.fy
Ma parole
France Culture
Jardin soSecret
Socharmante
Notre Safe Place par Alhinek
Alhine K
Maryam Gadery Le Podcast
Maryam Gadery

You Might Also Like

The Desi Crime Podcast
Desi Studios
Finshots Daily
Finshots
The Global Story
BBC World Service
Punjabi Podcast
Sangtar
Kaka Balli Punjabi Podcast
Gagan Boparai
On Purpose with Jay Shetty
iHeartPodcasts