3 episodes

Let's read and understand poems/just thoughts or mere silence. Silence has a beauty of its own.

Read it with Sahib Sahibpreet Kaur

    • Arts

Let's read and understand poems/just thoughts or mere silence. Silence has a beauty of its own.

    ਵੱਡੀ ਮੰਮਾ ਨਾਲ ਗੱਲਬਾਤ

    ਵੱਡੀ ਮੰਮਾ ਨਾਲ ਗੱਲਬਾਤ

    ਘਰ ਵਾਪਸੀ ਤੇ ਵੱਡੀ ਮੰਮਾ ਨਾਲ ਗੱਲਬਾਤ। ਮੈਂ ਵੱਢੀ ਮੰਮਾ ਨੂੰ ਪਿਆਰ ਨਾਲ ਛੋਟੀ ਭੈਣ ਕਹਿੰਦੀ ਹਾ, ਤੇ ਉਹ ਮੈਨੂੰ ਆਵਦੀ ਵੱਡੀ ਭੈਣ।

    • 6 min
    ਉੱਡਦੀਆ ਧੁੱਪਾਂ ਦਾ ਗੀਤ - ਹਰਮਨਜੀਤ ਸਿੰਘ

    ਉੱਡਦੀਆ ਧੁੱਪਾਂ ਦਾ ਗੀਤ - ਹਰਮਨਜੀਤ ਸਿੰਘ

    ਅੱਜ ਵੱਡੇ ਪਾਪਾ ਤੇ ਮੈਂ, ਰਾਣੀ ਤੱਤ ਦੀ ਇਕ ਕਵਿਤਾ "ਉੱਡਦੀਆ ਧੁੱਪਾਂ ਦਾ ਗੀਤ" ਉੱਤੇ ਵਿਚਾਰ ਸਾਂਝੇ ਕੀਤੇ। ਬਹੁਤ ਪਿਆਰੀ ਕਵਿਤਾ❤️

    • 16 min
    ਖਿਆਲਾਂ ਦਾ ਲਹਿੰਗਾ - ਹਰਮਨਜੀਤ ਸਿੰਘ

    ਖਿਆਲਾਂ ਦਾ ਲਹਿੰਗਾ - ਹਰਮਨਜੀਤ ਸਿੰਘ

    ਇਹ ਕਵਿਤਾ, ਰਾਣੀਤੱਤ ਕਿਤਾਬ ਵਿਚੋਂ ਲਈ ਗਈ ਹੈ। ਇਹ ਐਪਿਸੋਡ, ਇਸ ਸੋਹਣੀ ਅਤੇ ਬਹੁਤ ਪਿਆਰੀ ਕਵਿਤਾ ਨੂੰ ਸਮਝਣ ਦੀ ਇਕ ਛੋਟੀ ਜਿਹੀ ਕੋਸ਼ਿਸ਼ ਹੈ| ਮੇਰੇ ਵੱਡੇ ਪਾਪਾ (ਮੇਰੇ ਤਾਯਾ ਜੀ) ਸ. ਨਿਰਮਲ ਸਿੰਘ, ਜਿਹਨਾਂ ਨਾਲ ਮੈਂ ਇਸ ਕਵਿਤਾ ਨੂੰ ਸਮਝਣ ਦਾ ਇਹ ਉੱਦਮ ਕਰ ਰਹੀ ਹਾਂ, ਉਹ ਇਕ ਬਹੁਤ ਵੱਡਾ ਹਿੱਸਾ ਹਨ ਕਿ ਮੇਰਾ ਤੁੱਛ ਮਾਤਰ ਝੁਕਾਵ ਜੋ ਕਿਤਾਬਾਂ, ਸੰਗੀਤ ਅਤੇ ਕੁਦਰਤ ਵੱਲ ਹੈ। ਓਹਨਾਂ ਨਾਲ ਬੈਠ ਕੇ ਕਿਤਾਬਾਂ ਪੜ੍ਹਨੀਆਂ, ਗਾਣੇ ਗਾਉਣੇ, ਸ਼ਬਦ ਉਚਾਰਨੇ, ਕੁਦਰੱਤ ਦੀਆਂ ਗੱਲਾਂ ਕਰਨੀਆਂ ਯਾ ਸਿਰਫ ਬੈਠਣਾ ਅਤੇ ਤਾਰੇਆ ਨੂੰ ਤੱਕਣਾ, ਸਬ ਦਾ ਅਲਗ ਹੀ ਆਨੰਦ ਹੈ। ਬੋਹਤ ਪਿਆਰ❤️

    • 11 min

Top Podcasts In Arts

The Jimmy Dore Show
Jimmy Dore
Reading Through Life
Sarah Hartley
+MÚSICA
lourdes barrena
La Secta Crew 2024
La Secta Crew
Marriage
Shipra Choudhary
Ratchet Book Club
Derik Jones