SBS Punjabi - ਐਸ ਬੀ ਐਸ ਪੰਜਾਬੀ

ਖ਼ਬਰਾਨਾਮਾ: ਵਿਰੋਧੀ ਧਿਰ ਨੇ ਛੱਡਿਆ 'ਨੈੱਟ ਜ਼ੀਰੋ' ਟੀਚਾ, ਸਰਕਾਰ ਨੇ ਲਗਾਇਆ ਆਸਟ੍ਰੇਲੀਆ ਦੇ ਭਵਿੱਖ ਨਾਲ ਖੇਡਣ ਦਾ ਦੋ

ਲਿਬਰਲ ਪਾਰਟੀ ਨੇ ਆਪਣੇ ਜਲਵਾਯੂ 'ਨੈੱਟ ਜ਼ੀਰੋ' ਟੀਚੇ ਤੋਂ ਹਟਣ ਦੀ ਘੋਸ਼ਣਾ ਕੀਤੀ ਹੈ। ਹਾਲਾਂਕਿ, ਸੰਘੀ ਵਿਰੋਧੀ ਧਿਰ ਦੀ ਨੇਤਾ ਸੁਸਾਨ ਲੀ ਦਾ ਕਹਿਣਾ ਹੈ ਕਿ ਪਰਮਾਣੂ ਊਰਜਾ ਅਜੇ ਵੀ ਗਠਜੋੜ ਦੀ ਊਰਜਾ ਨੀਤੀ ਵਿੱਚ ਸ਼ਾਮਲ ਰਹੇਗੀ। ਪਹਿਲਾਂ ਇਹ ਤੈਅ ਸੀ ਕਿ 2050 ਤੱਕ ਆਸਟ੍ਰੇਲੀਆ ਕੋਲਾ ਖਾਨਿਆਂ ਦੀ ਥਾਂ ਪਵਨ ਚੱਕੀਆਂ ਲਗਾ ਕੇ ਆਪਣਾ ਕਾਰਬਨ ਫੁੱਟਪ੍ਰਿੰਟ ਖਤਮ ਕਰ ਦੇਵੇਗਾ। ਸੰਘੀ ਸਰਕਾਰ ਨੇ ਇਸ ਕਦਮ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਵਿਰੋਧੀ ਧਿਰ 'ਆਸਟ੍ਰੇਲੀਆ ਦਾ ਭਵਿੱਖ ਦਾਓ 'ਤੇ ਲਾ ਰਹੀ ਹੈ'। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਸਾਡਾ ਪੌਡਕਾਸਟ ਸੁਣੋ…