8 min

ਬਾਲੀਵੁੱਡ ਗੱਪਸ਼ੱਪ: ਚਮਕੀਲਾ ਫਿਲਮ ਦਾ ਹਿੱਸਾ ਬਣਨ ਤੋਂ ਖੁੰਝਿਆ ਕਪਿਲ ਸ਼ਰਮ‪ਾ‬ SBS Punjabi - ਐਸ ਬੀ ਐਸ ਪੰਜਾਬੀ

    • Daily News

'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੌਰਾਨ ਕਪਿਲ ਸ਼ਰਮਾ ਨੇ ਖੁਲਾਸਾ ਕੀਤਾ ਕਿ ਅਮਰ ਸਿੰਘ ਚਮਕੀਲਾ ਫਿਲਮ ਦੇ ਸੰਗੀਤਕਾਰ ਏ ਆਰ ਰਹਿਮਾਨ ਨੇ ਕਪਿਲ ਤੱਕ ਪਹੁੰਚ ਕਰਦੇ ਹੋਏ ਉਸ ਨੂੰ ਇਸ ਫਿਲਮ ਦਾ ਹਿੱਸਾ ਬਨਾਉਣਾ ਚਾਹਿਆ ਸੀ, ਪਰ ਕੁੱਝ ਰੁਝੇਵਿਆਂ ਕਾਰਨ ਕਪਿਲ ਨੇ ਉਹ ਮੌਕਾ ਖੁੰਝਾ ਦਿੱਤਾ, ਅਤੇ ਪਛਤਾਵੇ ਵਜੋਂ ਸਾਰੀ ਰਾਤ ਰੋਂਦਾ ਰਿਹਾ। ਇਹ ਅਤੇ ਅਜਿਹੀਆਂ ਹੋਰ ਢੇਰ ਸਾਰੀਆਂ ਫਿਲਮੀ ਖਬਰਾਂ ਦਾ ਵਿਸਥਾਰ ਜਾਨਣ ਲਈ ਸਾਡੀ ਹਫਤਾਵਾਰੀ ਬਾਲੀਵੁੱਡ ਦੀ ਖਬਰਸਾਰ ਨਾਲ ਜੁੜੋ..

More by SBS

Slow Italian, Fast Learning - Slow Italian, Fast Learning
SBS
SBS Arabic24 - أس بي أس عربي۲٤
SBS
SBS Japanese - SBSの日本語放送
SBS
SBS Italian - SBS in Italiano
SBS
SBS Russian - SBS на русском языке
SBS
SBS Spanish - SBS en español
SBS