6 min

ਭਾਰਤ ’ਚ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ, 4 ਜੂਨ ਨੂੰ ਆਉਣਗੇ ਨਤੀਜ‪ੇ‬ SBS Punjabi - ਐਸ ਬੀ ਐਸ ਪੰਜਾਬੀ

    • Daily News

ਭਾਰਤ ਵਿੱਚ ਹੇਠਲੇ ਸਦਨ, ਜਿਸ ਨੂੰ ਲੋਕ ਸਭਾ ਆਖਿਆ ਜਾਂਦਾ ਹੈ, ਉਸ ਦਾ ਫੈਸਲਾ ਕਰਨ ਲਈ 18 ਅਪ੍ਰੈਲ ਤੋਂ ਚੋਣ ਪ੍ਰੀਕਿਰਿਆ ਆਰੰਭ ਹੋ ਗਈ ਹੈ। ਭਾਰਤ ਦੇ ਵੋਟਰ 7 ਵੱਖ-ਵੱਖ ਪੜਾਂਵਾਂ ਤਹਿਤ 44 ਦਿਨਾਂ ਵਿੱਚ ਆਪਣੀ ਵੋਟ ਪਾਉਣਗੇ। ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਇਨ੍ਹਾਂ ਚੋਣਾਂ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ 400 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਹਨ, ਪਰ ਕੀ ਉਨ੍ਹਾਂ ਦੀ ਪਾਰਟੀ ਇੰਨੀਆਂ ਸੀਟਾਂ ਹਾਸਲ ਕਰ ਸਕੇਗੀ? ਇਸ ਦੀ ਕੋਈ ਗਾਰੰਟੀ ਨਹੀਂ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

More by SBS

SBS Malayalam - എസ് ബി എസ് മലയാളം പോഡ്കാസ്റ്റ്
SBS
SBS Japanese - SBSの日本語放送
SBS
SBS Bangla - এসবিএস বাংলা
SBS
SBS Tamil - SBS தமிழ்
SBS
SBS Gujarati - SBS ગુજરાતી
SBS
SBS Hindi
SBS