Nek Punjabi Podcast Litesh Gumber
-
- Business
"Smartest Punjabi Podcast"
Nek Punjabi ek eho jehi Digital Community ban rahi hai jisda keval eko ek maksad hai - Sabnu Punjab, Punjabi ate Punjabiyat naal jode rakhna ️.
Asi kafi Punjabi Channels suru kr chuke ha te j tusi eda hi Support krde rahe ta asi v eda hi thonu Entertain krde te Knowledge dinde rahage ohvi apni maa boli Punjabi wich.
-
Reason of Unemployment in India : Why You Are Not Getting High Paying Job? | Nek Punjabi Podcast
Explore the world of blockchain technology in this episode! We discuss career opportunities for Ethereum developers, top courses for IT jobs, and the latest job vacancies in 2024. Whether you're gearing up for a Web3 Hackathon or enhancing your interview skills, join us to learn how to excel as a blockchain developer. And Our guest is Vinayak Kalra, founder of QuadBTech and a passionate educator and developer.
#unemployment #jobs #punjabipodcast
"Join us every Friday at 9 PM for a new podcast episode!" 🎙️🕘
Follow us on❤️
👉Instagram👈 : https://www.instagram.com/nekpunjabipodcast/
👉Facebook👈 : https://www.facebook.com/nekpunjabipodcast -
AVOID These Home Made Foods to Save Your Life! | Chef Vishavdeep Bali on Nek Punjabi Podcast
In this episode, we'll talk about what Chef Line is, the speciality of Punjabi food, how to open a food-related business and what mistakes people make when cooking at home. #chef #healthylifestyle #foodindustry
Joining us today is Chef Vishavdeep Bali, a TV show host [Judge of Master Chef Punjab] and a Seasoned Professional with Over 29 Years of Experience in the Food & Beverage industry at both micro and macro levels with a profound expertise in the field.
ਸਤਿ ਸ਼੍ਰੀ ਅਕਾਲ 🙏
"Nek Punjabi Podcast de 25th episode ਤੇ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਜੁੜੇ ਨੇ ਸ਼ੈੱਫ ਵਿਸ਼ਵਦੀਪ ਬਾਲੀ, ਇੱਕ ਤਜਰਬੇਕਾਰ ਪੇਸ਼ੇਵਰ, ਭੋਜਨ ਅਤੇ ਪੀਣ ਵਾਲੇ ਪਦਾਰਥ ਉਦਯੋਗ ਵਿੱਚ ਮਾਈਕ੍ਰੋ ਅਤੇ ਮੈਕਰੋ ਦੋਵਾਂ ਪੱਧਰਾਂ 'ਤੇ ਖੇਤਰ ਵਿੱਚ ਡੂੰਘੀ ਮੁਹਾਰਤ ਦੇ ਨਾਲ 29 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ । ਇਸ ਪੋਡਕਾਸਟ ਵਿੱਚ, ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਸ਼ੈੱਫ ਲਾਈਨ ਕੀ ਹੈ, ਪੰਜਾਬੀ ਭੋਜਨ ਦੀ ਵਿਸ਼ੇਸ਼ਤਾ, ਭੋਜਨ ਨਾਲ ਸਬੰਧਤ ਕਾਰੋਬਾਰ ਕਿਵੇਂ ਖੋਲ੍ਹਣਾ ਹੈ ਅਤੇ ਘਰ ਵਿੱਚ ਖਾਣਾ ਬਣਾਉਣ ਵੇਲੇ ਲੋਕ ਕਿਹੜੀਆਂ ਗਲਤੀਆਂ ਕਰਦੇ ਹਨ।
ਧੰਨਵਾਦ❤️
#cheflife #foodbusiness #punjabipodcast
"Join us every Friday at 9 PM for a new podcast episode!" 🎙️🕘
Follow us on❤️
👉Instagram👈 : https://www.instagram.com/nekpunjabipodcast/
👉Facebook👈 : https://www.facebook.com/nekpunjabipodcast -
A Guy Who Ignored Shark Tank Judge (Piyush Bansal) ! | Nek Punjabi Podcast
Gursaurabh Singh: Who got a deal from Aman Gupta, Anupam Mittal and Piyush Bansal in Shark Tank India Season 2 #electricvehicle #inventions #sharktank
Dhruv Vidyut, A unique electric invention for the regular cycle by Gursaurabh Singh. He is from Haryana. He has worked with manufacturing industries. His expertise is in dye and mould making. He has been in the aluminium sheet-making industry for 17 years. He has a strong interest in the motor industry and has worked hard for this electrical invention.
In this podcast, you will learn important and interesting things about business and innovation, such as how we should do business. Why are today's startups not successful? What are the mistakes of your youth? Apart from this, how they invented an electric motorcycle from the cycle, what difficulties he faced, and his future plan will also be known.
/
ਇਸ ਪੋਡਕੈਸਟ ਵਿਚ ਤੋਹਾਨੂ ਵਪਾਰ ਤੇ ਕਾਢ ਬਾਰੇ ਬਹੁਤ ਹੀ ਜਰੂਰੀ ਤੇ ਦਿਲਚਸਪ ਗੱਲਾਂ ਜਾਨਣ ਨੂੰ ਮਿਲਣਗੀਆਂ ਕਿ ਕਿਵੇਂ ਸਾਨੂ ਵਪਾਰ ਕਰਨਾ ਚਾਹੀਦਾ ਹੈ? ਕਿਊ ਅੱਜ ਕਲ ਦੇ Startups ਸਫਲ ਨੀ ਹੋ ਪੌਂਦੇ? ਆਪਣੇ ਨੌਜਵਾਨ ਕਿਹੜੀਆਂ ਕਿਹੜੀਆਂ ਗ਼ਲਤੀਆਂ ਕਰਦਿਆਂ? ਤੇ ਇਸਤੋਂ ਇਲਾਵਾ ਓਹਨਾ ਨੇ ਕਿਵੇਂ ਇਕ cycle ਨੂੰ motarcycle ਬਣਾਉਣ ਵਾਲੀ ਕਾਢ ਕੱਢੀ, ਓਹਨਾ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਓਹਨਾ ਦਾ ਅੱਗੇ ਦਾ ਕੀ ਪਲਾਨ ਹੈ, ਇਹਵੀ ਜਾਨਣ ਨੂੰ ਮਿਲੇਗਾ |
Thank you❤️
"Join us every Friday at 9 PM for a new podcast episode!" 🎙️🕘
Follow us on❤️
👉Instagram👈 : https://www.instagram.com/nekpunjabipodcast/
👉Facebook👈 : https://www.facebook.com/nekpunjabipodcast -
Who is Responsible for Infertility Problems - Male or Female? | Nek Punjabi Podcast
In this podcast,
you will know... About Infertility Issues, Homeopathy, IVF, PCOD, Periods and Sex Education.
"Join us every Friday at 9 PM for a new podcast episode!" 🎙️🕘
Follow us on❤️
👉Instagram👈 : / nekpunjabipodcast
👉Facebook👈 : / nekpunjabipodcast
ਸਤਿ ਸ਼੍ਰੀ ਅਕਾਲ 🙏
"Nek Punjabi Podcast de 23th episode ਤੇ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਜੁੜੇ ਨੇ Dr. Sukhjeet Kaur Ji ਜੋ ਕ ਇਕ ਹੋਮਿਓਪੈਥੀ Infertility Specialist ਡਾਕਟਰ ਹਨ | ਇਹਨਾ ਨੂੰ Gold Medal ਮਿਲਿਆ ਹੋਇਆ ਹੈ ਤੇ ਇਹਨਾ ਕੋਲ ਇਸ ਲਾਇਨ ਵਿਚ 15 ਸਾਲ ਤੋਂ ਵੱਧ ਦਾ ਤਜੁਰਬਾ ਹੈ | ਇਸ ਪੋਡਕੈਸਟ ਵਿਚ ਅਸੀਂ ਨਵੇਂ ਵਿਆਹੇ ਜੋੜਿਆ ਦੀ ਗੱਲ ਕੀਤੀ ਹੈ ਜਿੰਨਾ ਨੂੰ ਬੱਚੇ ਕਰਨ ਵਿਚ ਦਿੱਕਤ ਆ ਰਹੀ ਹੈ ਤੇ ਇਸੇ ਦਿੱਕਤ ਨੂੰ ਹੱਲ ਕਰਨ ਲਈ ਲੋਕ ਪੁੱਠੇ ਸਿੱਧੇ ਇਲਾਜਾਂ ਚ, ਦੇਸੀ ਨੁਕਸਿਆ ਚ ਫੱਸ ਜਾਂਦਿਆ |
ਇਸਤੋਂ ਇਲਾਵਾ ਇਸ ਵਿਚ ਅਸੀਂ IVF PCOD Periods ਤੇ Sex Education ਬਾਰੇ ਬਹੁਤ ਕੁਝ ਜਾਨਣ ਨੂੰ ਮਿਲੇਗਾ |
ਧੰਨਵਾਦ❤️
/
Sat Shri Akal 🙏
Welcome to Nek Punjabi Podcast the 23rd episode. Today, Dr. Sukhjeet Kaur Ji, a homoeopathy infertility specialist, joins us. He has received a Gold Medal and has over 15 years of experience in this field. In this podcast, we have talked about a newly married couple who is having trouble conceiving a child, and to solve this problem, people get caught up in direct treatments of native defects.
Apart from this, we will get to know a lot about IVF PCOD Periods and Sex Education.
Thank you❤️ -
This Lady Can Read Your Soul!! | Hand Writing Expert on Nek Punjabi Podcast
In this podcast, you will know...
About How Your Hand Writing can tell about your personality.
"Join us every Friday at 9 PM for a new podcast episode!" 🎙️🕘
Follow us on❤️
👉Instagram👈 : https://www.instagram.com/nekpunjabipodcast/
👉Facebook👈 : https://www.facebook.com/nekpunjabipodcast
ਸਤਿ ਸ਼੍ਰੀ ਅਕਾਲ 🙏
"Nek Punjabi Podcast de 22th episode ਤੇ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਜੁੜੇ ਨੇ Divyadeep Kaur Ji ਜੋ ਕਿ ਇਕ Hand Writing Expert ਹਨ | ਇਹਨਾਂ ਕੋਲ 17 ਸਾਲਾਂ ਦਾ ਤਜੁਰਬਾ ਹੈ ਤੇ ਇਹਨਾਂ ਨੇ 11000 ਤੋਂ ਵੀ ਵੱਧ Hand Writings ਨੂੰ Analyse ਕਰ ਲਿਆ ਹੈ | Divya ਜੀ Handwriting Arena ਦੇ Founder ਵੀ ਹਨ | ਇਸ ਪੋਡਕੈਸਟ ਵਿਚ ਤੁਹਾਨੂੰ ਪਤਾ ਲਗੇਗਾ ਕਿ ਕਿਵੇਂ ਤੁਹਾਡੀ ਲਿਖਾਈ ਨੂੰ ਦੇਖ ਕ ਤੁਹਾਡੇ ਸੁਭਾਹ, ਤੁਹਾਡੀਆਂ ਆਦਤਾਂ ਤੇ ਹੋਰ ਵੀ ਬਹੁਤ ਕੁਝ ਪਤਾ ਲਗਾਇਆ ਜਾ ਸਕਦਾ ਹੈ |
ਧੰਨਵਾਦ❤️
/
Sat Shri Akal 🙏
Welcome to Nek Punjabi Podcast de 22nd episode. Today we are joined by Divyadeep Kaur Ji who is a Hand Writing Expert He has 17 years of experience and has analyzed more than 11000 hand writings. Divya is also the Founder of Handwriting Arena In this podcast you will find out how your handwriting can reveal your personality, your habits and much more.
Thank you❤️
#interesting #handwriting #punjabipodcast -
How this Guy Built Premium Coffee Brand of Punjab | Nek Punjabi Podcast
In this podcast, you will know...
About #Coffee and #entrepreneurship "Join us every Friday at 9 PM for a new podcast episode!" 🎙️🕘
Follow us on❤️
👉Instagram👈 : https://www.instagram.com/nekpunjabipodcast/
👉Facebook👈 : https://www.facebook.com/nekpunjabipodcast
ਸਤਿ ਸ਼੍ਰੀ ਅਕਾਲ 🙏
"Nek Punjabi Podcast de 21th episode ਤੇ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਜੁੜੇ ਨੇ ਨਿਤਿਗ੍ਯਾ ਸੋਨੀ ਜਿਨ੍ਹਾਂ ਦੀ ਇਕ ਕੰਪਨੀ ਹੈ ਹੀਬੀ ਕਾਫੀ, ਇਕ ਇਹੋਜਿਹਾ ਬ੍ਰਾਂਡ ਹੈ ਜੋ ਕਿ STARBUCKS ਨੂੰ ਵੀ ਮਾਤ ਪਾਉਂਦਾ ਹੈ | ਕਿਵੇਂ ਇਸ ਕੰਪਨੀ ਦੇ ਮਾਲਕ 2 ਨੌਜਵਾਨ ਮੁੰਡਿਆਂ ਨੇ ਮਿਲ ਕ ਆਪਣਾ ਵਪਾਰ ਸ਼ੁਰੂ ਕੀਤਾ? ਕਿਵੇਂ ਉਹ ਕਾਮਯਾਬ ਹੋਏ ਤੇ ਬਹੁਤ ਹੀ ਅੱਛੇ ਤਰੀਕੇ ਨਾਲ ਅੱਜ ਉਹ ਲੁਧਿਆਣਾ ਵਿਚ ਆਪਣਾ ਕਾਰੋਬਾਰ ਚਲਾ ਰਹੇ ਨੇ |
ਇਸ ਪੋਡਕੈਸਟ ਵਿਚ ਤੁਹਾਨੂੰ ਕਾਫੀ ਬਾਰੇ, ਇਸ ਇੰਡਸਟਰੀ ਬਾਰੇ ਬਹੁਤ ਸਾਰੇ ਅਨੋਖੇ ਤੱਥ ਜਾਨਣ ਨੂੰ ਮਿਲਣਗੇ ਤੇ ਇਸਦੇ ਨਾਲ ਹੀ ਕਿਵੇਂ ਤੁਸੀਂ ਵੀ ਆਪਣਾ ਕਾਰੋਬਾਰ ਚਲਾ ਸਕਦੇ, ਕਿਹੜੀਆਂ ਗ਼ਲਤੀਆਂ ਨੇ ਜੋ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਤੇ ਕਿਦਾਂ ਵਪਾਰ ਸ਼ੁਰੂ ਕਰੀਦਾ ਹੈ ਓਦੇ ਬਾਰੇ ਵੀ ਪਤਾ ਚਲੇਗਾ |
ਧੰਨਵਾਦ❤️
/
Sat Shri Akal 🙏
Welcome to Nek Punjabi Podcast de 21th episode. Joining us today Nitigya Soni, whose company is Hebi Coffee, is one such brand that even beats STARBUCKS. How did the 2 young guys who owned this company start their business together? How he succeeded and in a very good way today he is running his business in Ludhiana
In this podcast, you will get to know many unique facts about coffee, this industry and how you can run your own business, what mistakes you should not make and how to start a business.
Thank you❤️