Who is Responsible for Infertility Problems - Male or Female? | Nek Punjabi Podcast
In this podcast,
you will know... About Infertility Issues, Homeopathy, IVF, PCOD, Periods and Sex Education.
"Join us every Friday at 9 PM for a new podcast episode!" 🎙️🕘
Follow us on❤️
👉Instagram👈 : / nekpunjabipodcast
👉Facebook👈 : / nekpunjabipodcast
ਸਤਿ ਸ਼੍ਰੀ ਅਕਾਲ 🙏
"Nek Punjabi Podcast de 23th episode ਤੇ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਜੁੜੇ ਨੇ Dr. Sukhjeet Kaur Ji ਜੋ ਕ ਇਕ ਹੋਮਿਓਪੈਥੀ Infertility Specialist ਡਾਕਟਰ ਹਨ | ਇਹਨਾ ਨੂੰ Gold Medal ਮਿਲਿਆ ਹੋਇਆ ਹੈ ਤੇ ਇਹਨਾ ਕੋਲ ਇਸ ਲਾਇਨ ਵਿਚ 15 ਸਾਲ ਤੋਂ ਵੱਧ ਦਾ ਤਜੁਰਬਾ ਹੈ | ਇਸ ਪੋਡਕੈਸਟ ਵਿਚ ਅਸੀਂ ਨਵੇਂ ਵਿਆਹੇ ਜੋੜਿਆ ਦੀ ਗੱਲ ਕੀਤੀ ਹੈ ਜਿੰਨਾ ਨੂੰ ਬੱਚੇ ਕਰਨ ਵਿਚ ਦਿੱਕਤ ਆ ਰਹੀ ਹੈ ਤੇ ਇਸੇ ਦਿੱਕਤ ਨੂੰ ਹੱਲ ਕਰਨ ਲਈ ਲੋਕ ਪੁੱਠੇ ਸਿੱਧੇ ਇਲਾਜਾਂ ਚ, ਦੇਸੀ ਨੁਕਸਿਆ ਚ ਫੱਸ ਜਾਂਦਿਆ |
ਇਸਤੋਂ ਇਲਾਵਾ ਇਸ ਵਿਚ ਅਸੀਂ IVF PCOD Periods ਤੇ Sex Education ਬਾਰੇ ਬਹੁਤ ਕੁਝ ਜਾਨਣ ਨੂੰ ਮਿਲੇਗਾ |
ਧੰਨਵਾਦ❤️
/
Sat Shri Akal 🙏
Welcome to Nek Punjabi Podcast the 23rd episode. Today, Dr. Sukhjeet Kaur Ji, a homoeopathy infertility specialist, joins us. He has received a Gold Medal and has over 15 years of experience in this field. In this podcast, we have talked about a newly married couple who is having trouble conceiving a child, and to solve this problem, people get caught up in direct treatments of native defects.
Apart from this, we will get to know a lot about IVF PCOD Periods and Sex Education.
Thank you❤️
Information
- Show
- FrequencyUpdated weekly
- Published23 March 2024 at 11:31 UTC
- Length2h 6m
- Season1
- Episode23
- RatingClean