24 min

'ਮਿੱਟੀ ਦਾ ਮੋਹ': ਪਾਕਿਸਤਾਨ ਸਥਿੱਤ ਆਪਣੇ ਪੁਰਖਿਆਂ ਦੀ ਧਰਤੀ ਨੂੰ ਸਜਦਾ ਕਰਨ ਗਈ ਸੀ ਸਿਡਨੀ ਦੀ ਇਹ ਪੰਜਾਬ‪ਣ‬ SBS Punjabi - ਐਸ ਬੀ ਐਸ ਪੰਜਾਬੀ

    • Daily News

1947 ਵਿੱਚ ਭਾਰਤ ਦੇ ਬਟਵਾਰੇ ਦੌਰਾਨ ਲੱਖਾਂ ਜ਼ਿੰਦਗੀਆਂ ਬੁਰੀ ਤਰਾਂਹ ਪ੍ਰਭਾਵਿਤ ਹੋਈਆਂ ਜਿਨ੍ਹਾਂ ਵਿੱਚ ਸਿਡਨੀ ਦੀ ਵਸਨੀਕ, ਪੰਜਾਬੀ ਅਦਾਕਾਰਾ ਸੁੱਖੀ ਬੱਲ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਸਨ। ਉਸਨੂੰ ਪਿਛਲੇ ਦਿਨੀਂ ਪਾਕਿਸਤਾਨ ਸਥਿੱਤ ਆਪਣੇ ਪੁਰਖਿਆਂ ਦੇ ਪਿੰਡ ਜਾਣ ਦਾ ਮੌਕਾ ਮਿਲਿਆ ਜਿਥੋਂ ਉਹ ਸਥਾਨਿਕ ਲੋਕਾਂ ਤੋਂ ਮੋਹ-ਮੁਹੱਬਤ ਦੇ ਕੁਝ ਸੁਖਦ ਅਹਿਸਾਸ ਲੈਕੇ ਪਰਤੀ।

More by SBS

SBS Pashto - اس بي اس پښتو
SBS
SBS Urdu - ایس بی ایس اردو
SBS
SBS German - SBS Deutsch
SBS
SBS Burmese - SBS မြန်မာပိုင်း အစီအစဉ်
SBS
SBS Easy French
SBS
SBS Somali - SBS Afsomali
SBS