11 min

ਸਿੱਖ ਖੇਡਾਂ ਸਮੇਤ ਹੋਰਨਾਂ ਖੇਡ ਮੁਕਾਬਲਿਆਂ 'ਚ ਵੀ 'ਬਾਕਸਿੰਗ' ਬਣਦੀ ਜਾ ਰਹੀ ਹੈ ਪਸੰਦੀਦਾ ਖੇ‪ਡ‬ SBS Punjabi - ਐਸ ਬੀ ਐਸ ਪੰਜਾਬੀ

    • Daily News

ਹਾਲ ਹੀ ਵਿੱਚ ਹੋਈਆਂ ਐਡੀਲੇਡ ਦੀਆਂ ਸਿੱਖ ਖੇਡਾਂ ਵਿੱਚ ਬਾਕਸਿੰਗ ਨੂੰ ਵੀ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ ਇੱਕ ਲੜੀ ਤਹਿਤ ਹੋਰਨਾਂ ਖੇਡ ਮੁਕਾਬਲਿਆਂ ਵਿੱਚ ਵੀ 'ਬਾਕਸਿੰਗ' ਨੂੰ ਸ਼ਾਮਿਲ ਕੀਤੇ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਨਿਊ ਸਾਊਥ ਵੇਲਜ਼ ਤੋਂ ਬਾਕਸਿੰਗ ਕੋਚ ਅਤੇ ਮੈਨੇਜਰ ਸਤਿੰਦਰ ਕੌਰ ਦਾ ਮੰਨਣਾ ਹੈ ਕਿ ਇਹਨਾਂ ਉਪਰਾਲਿਆਂ ਦੇ ਬਾਵਜੂਦ, ਭਾਈਚਾਰੇ ਵਿੱਚ ਅਜੇ ਵੀ ਬਾਕਸਿੰਗ ਨੂੰ ਲੈ ਕੇ ਹੋਰ ਜਾਗਰੂਕਤਾ ਲਿਆਉਣ ਦੀ ਲੋੜ ਹੈ।

More by SBS

SBS Pashto - اس بي اس پښتو
SBS
SBS Urdu - ایس بی ایس اردو
SBS
SBS German - SBS Deutsch
SBS
SBS Burmese - SBS မြန်မာပိုင်း အစီအစဉ်
SBS
SBS Easy French
SBS
SBS Somali - SBS Afsomali
SBS