5 episodes

Chakde Radio is a Punjabi Podcast hosted by Mickey and Pali Nawanshahria . In this Podcast Channel we talk about Punjabi Literature, Punjabi Culture, Community issues and Normal conversations about daily life related problems. Also available on youtube/Spotify/Apple Music & various other platforms.

Chakde Radio (Punjabi Podcast‪)‬ Chakde Radio

    • Society & Culture

Chakde Radio is a Punjabi Podcast hosted by Mickey and Pali Nawanshahria . In this Podcast Channel we talk about Punjabi Literature, Punjabi Culture, Community issues and Normal conversations about daily life related problems. Also available on youtube/Spotify/Apple Music & various other platforms.

    EP-5 | ਨੌਜਵਾਨਾਂ ਵਿੱਚ ਦਿਲ ਦੇ ਦੌਰੇ ਵੱਧਣ ਦੀ ਸਮੱਸਿਆ | Is COVID Causing Heart-Attack?

    EP-5 | ਨੌਜਵਾਨਾਂ ਵਿੱਚ ਦਿਲ ਦੇ ਦੌਰੇ ਵੱਧਣ ਦੀ ਸਮੱਸਿਆ | Is COVID Causing Heart-Attack?

    Eat Healthy, Sleep well, Exercise Daily

    • 18 min
    EP-4 | ਸਕਾਰਾਤਮਕ ਕਿਵੇਂ ਰਹਿਣਾ ਹੈ | Positivity & Negativity | Pali with Roop

    EP-4 | ਸਕਾਰਾਤਮਕ ਕਿਵੇਂ ਰਹਿਣਾ ਹੈ | Positivity & Negativity | Pali with Roop

    ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ .. ਇਸ ਐਪੀਸੋਡ ਵਿਚ ਅਸੀਂ ਸਕਾਰਾਤਮਕ ਅਤੇ ਨਕਾਰਾਤਮਕ ਵਿਚਾਰ ਬਾਰੇ ਗੱਲਬਾਤ ਕੀਤੀ ਹੈ , ਉਮੀਦ ਹੈ ਤੁਹਾਨੂੰ ਪਸੰਦ ਆਊਗੀ

    • 42 min
    EP-3 | ਬਚਪਨ ਦੀਆਂ ਗੱਲਾਂ | Childhood Days With Mickey and Pali

    EP-3 | ਬਚਪਨ ਦੀਆਂ ਗੱਲਾਂ | Childhood Days With Mickey and Pali

    Saare Listeners nu Saade walo pyar bhari Sat Sri Akal ....Umeed aa tusi saare thik thak hovonge. Es episode vich Bachpan dia yaada taaza kitia gayia hann...Umeed aa tusi saare anand maanoge. Umeed aa tuhanu eh episode pasand aauga......Jeonde wasde raho . Zindgi Zindabaad

    • 31 min
    EP-2 | ਕਨੇਡਾ ਦੀਆਂ ਗੱਲਾਂ ਰੂਪ ਨਾਲ | Canada Talks with Roop

    EP-2 | ਕਨੇਡਾ ਦੀਆਂ ਗੱਲਾਂ ਰੂਪ ਨਾਲ | Canada Talks with Roop

    ਇਸ Episode ਵਿੱਚ ਅਸੀ ਕਨੇਡਾ ਇੱਕ ਸਾਲ ਰਹਿ ਕੇ ਵਾਪਿਸ ਆਏ ਰੂਪ ਬਾਈ ਨਾਲ ਕਨੇਡਾ ਬਾਰੇ ਗੱਲਬਾਤ ਕੀਤੀ। ਉਮੀਦ ਹੈ ਤੁਹਾਨੂੰ ਪਸੰਦ ਆਉਗੀ।

    • 27 min
    EP-1 | ਕੀ ਪੰਜਾਬੀ ਭਾਸ਼ਾ ਅਲੋਪ ਹੋ ਸਕਦੀ ਹੈ? | Is Punjabi a dying language?

    EP-1 | ਕੀ ਪੰਜਾਬੀ ਭਾਸ਼ਾ ਅਲੋਪ ਹੋ ਸਕਦੀ ਹੈ? | Is Punjabi a dying language?

    ਜੇਕਰ ਆਪਾ ਆਪਣੇ ਆਲੇ ਦੁਆਲੇ ਨਜ਼ਰ ਮਾਰਦੇ ਹਾਂ ਤਾਂ ਆਪਾ ਨੂੰ ਪਤਾ ਲੱਗੇਗਾ ਕੀ ਪੰਜਾਬੀ ਭਾਸ਼ਾ ਹੋਲੀ ਹੋਲੀ ਅਲੋਪ ਹੋ ਰਹੀ ਹੈ। ਕਾਰਨ ਇਸਦੇ ਕਈ ਨੇ ਜਿਵੇਂ ਕਿ
    ੧. ਬੱਚਿਆਂ ਨੂੰ ਅੱਜਕੱਲ ਸਕੂਲਾ ਵਿੱਚ ਪੰਜਾਬੀ ਪੜ੍ਹਾਈ ਹੀ ਨਹੀ ਜਾਂਦੀ।
    ੨. ਮਾਂਵਾਂ ਵੀ ਬੱਚਿਆਂ ਨਾਲ ਹਿੰਦੀ , ਅੰਗਰੇਜੀ ਬੋਲਦੀਆਂ ਨਜ਼ਰ ਆਉਦੀਆਂ ਹਨ।
    ੩. ਆਪਣਾ ਜਵਾਨ ਵਰਗ ਬਾਹਰਲੇ ਮੁਲਕਾਂ ਵਿੱਚ ਜਾ ਰਿਹਾ ਹੈ ਅਤੇ ਜਿਹੜੇ ਪੁਰਾਣੇ ਪੰਜਾਬੀ ਬਾਹਰ ਜਾ ਕੇ ਵਸੇ ਹਨ ਉਹਨਾ ਦੇ ਜਵਾਕ ਪੰਜਾਬੀ ਲਿਖਣੀ ਪੜ੍ਹਣੀ ਨਹੀ ਜਾਣਦੇ।
    ਹੋਰ ਵੀ ਆਪਾ ਕਈ ਸ਼ਬਦ ਜਾਣੇ ਅਣਜਾਣੇ ਹੋਰ ਭਾਸ਼ਾਵਾ ਦੇ ਪੰਜਾਬੀ ਵਿੱਚ ਵਰਤ ਰਹੇ ਹਾਂ। ਆਓ ਰਲ ਮਿਲ ਕੇ ਕੋਸ਼ਿਸ਼ ਕਰੀਏ ਪੰਜਾਬੀ ਪੜ੍ਹੀਏ ਤੇ ਪੰਜਾਬੀ ਲਿਖੀਏ ।

    • 33 min

Top Podcasts In Society & Culture

Shawn Ryan Show
Shawn Ryan | Cumulus Podcast Network
Call It What It Is
iHeartPodcasts
Stuff You Should Know
iHeartPodcasts
Animal
The New York Times
Lights On with Carl Lentz
B-Side
This American Life
This American Life

You Might Also Like