445 episodes

Bhagavad Gita is a conversation between Lord Krishna and Warrior Arjun.

The Gita is Lord's guidance to humanity to be joyful and attain moksha (salvation) which is the ultimate freedom from all the polarities of the physical world. He shows many paths which can be adopted based on one's nature and conditioning. This podcast is an attempt to interpret the Gita using the context of present times.

Siva Prasad is an Indian Administrative Service (IAS) officer. This podcast is the result of understanding the Gita by observing self and lives of people for more than 25 years, being in public life.

Gita Acharan Siva Prasad

    • Religion & Spirituality

Bhagavad Gita is a conversation between Lord Krishna and Warrior Arjun.

The Gita is Lord's guidance to humanity to be joyful and attain moksha (salvation) which is the ultimate freedom from all the polarities of the physical world. He shows many paths which can be adopted based on one's nature and conditioning. This podcast is an attempt to interpret the Gita using the context of present times.

Siva Prasad is an Indian Administrative Service (IAS) officer. This podcast is the result of understanding the Gita by observing self and lives of people for more than 25 years, being in public life.

    216. Transcending Fear

    216. Transcending Fear

    The sixteenth chapter of the Bhagavad Gita is titled 'Daiva-Asura Sampad Vibhag Yoga'. It is attaining Union through the distinction of the Divine and Demonic Natures. Each one of us represents several possibilities, which can be clubbed as Daiva (divine) and Asura (demonic). 'Daiva' is the internal journey towards Paramatma and 'Asura' is away from HIM. Krishna mentions 'Abhayam' as the first Daiva quality (16.1). Though Abhayam is interpreted as fearless, it is beyond that.

    To understand the Bhagavad Gita, we should always keep in mind the third alternative. It is neither raag (fondness) nor viraag (aversion) but transcending both to be veet-raag which is the third stage. Similarly, it is neither aasakti (attachment) nor virakti (detachment) but it is anaasakti. We are quite aware of the polarities of aasakti/raag or virakti/viraag, but transcending to the third stage is the challenge. Similar is 'Abhayam', which is beyond both fear and fearlessness. While fear is an expression of an inner feeling, fearlessness could be suppression of that feeling, however, Abhayam is beyond both.

    Firstly, not getting the desired results leads to fear and anger. Abhayam is shedding the fruits of action (karmaphal) to accept any outcome we face as HIS blessings (2.47) while maintaining the inner balance between pleasure-pain; gain-losses; and victory-defeat (2.38).

    Secondly, death is our fundamental fear which also includes the death of our beliefs, paradigms, good times and death (loss) of our possessions. Abhayam is embracing the 'opposite of our beliefs', as they are also a part of HIM. In fact, some cultures encourage the use of death as a tool to attain Abhayam.

    Krishna keeps Abhayam as the first requirement towards the journey to Paramatma as Abhayam is essential to dissolve oneself like a salt doll in the ocean; to face HIS fearful Vishwaroopam.

    • 3 min
    126. योगी सर्वश्रेष्ठ है

    126. योगी सर्वश्रेष्ठ है

    श्रीकृष्ण कहते हैं, योगी तपस्वियों से श्रेष्ठ है, शास्त्र ज्ञानियों से भी श्रेष्ठ माना गया है और सकाम कर्म करने वाले से भी योगी श्रेष्ठ है। इसलिए हे अर्जुन, तुम योगी बनो (6.46)। सम्पूर्ण योगियों में भी जो श्रद्धावान योगी मुझमे लगे हुए अंतरात्मा से मुझको निरन्तर भजता है, वह योगी मुझे परम श्रेष्ठ मान्य है (6.47)।

    योग का अर्थ एक मिलन है और योगी वह है जिसने स्वयं के साथ
    संयोजन प्राप्त कर लिया है। श्रीकृष्ण ने विभिन्न अवसरों पर योगी के विभिन्न पहलू बताए हैं। द्वंद्वों को पार करके द्वंद्वातीत होना, गुणों को पार करके गुणातीत होना और यह जानकर कि गुण वास्तविक कर्ता हैं उसे सिर्फ एक साक्षी बनकर रहना; मित्र और शत्रु या स्तुति और आलोचना के प्रति समभाव रखना; यज्ञ की तरह निष्काम कर्म करना; कर्मफल के बारे में अपेक्षाएँ छोड़ देना आदि शामिल हैं। सबसे बढक़र, एक योगी स्वयं से संतुष्ट होता है।

    तपस्वी वह है जो सख्त अनुशासन का पालन करता है, बलिदान करता है और कुछ महान प्राप्त करने का संकल्प लेता है। उनकी प्रशंसा की जाती है क्योंकि वे कुछ ऐसा करते हैं जो एक साधारण मानव सामान्य हालात में नहीं कर पाता है। उसमें कुछ पाने की इच्छा अभी भी बाकी है मगर वह एक योगी से कमतर है जिसने परमात्मा को देखने की इच्छा सहित सभी इच्छाओं को त्याग दिया है। योगी में इच्छाएं खो जाती हैं, जैसे नदियां समुद्र में प्रवेश करते ही अपना अस्तित्व खो देती हैं (2.70)।

    शास्त्र ज्ञानी को किसी ऐसे व्यक्ति के रूप में संदर्भित किया जाता है जो शास्त्र ज्ञान प्राप्त करने का इच्छुक हो। यहां तक कि इस गुण की भी प्रशंसा की जाती है क्योंकि वह एक सामान्य व्यक्ति से कुछ अधिक जानता है। मगर योगी सभी प्राणियों को स्वयं में महसूस करता है; सभी प्राणियों में स्वयं को महसूस करता है (6.29) और यह जानने के
    बाद कोई भी

    • 3 min
    80. ਮਾਇਆ ਦਾ ਪ੍ਰਗਟਾਵਾ

    80. ਮਾਇਆ ਦਾ ਪ੍ਰਗਟਾਵਾ

    ਜਿਵੇਂ ਇਕ ਪਹੀਏ ਨੂੰ ਘੁੰਮਣ ਲਈ ਇਕ ਸਥਿਰ ਜਾਂ ਅਪਰਿਵਰਤਨਸ਼ੀਲ ਧੁਰੇ
    ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਇਸ ਨਿਰੰਤਰ ਬਦਲਦੇ ਭੌਤਿਕੀ ਸੰਸਾਰ ਨੂੰ ਆਪਣਾ ਅਸਤਿੱਤਵ (ਹੋਂਦ) ਬਣਾਈ ਰੱਖਣ ਲਈ ਇਕ ਸ਼ਾਂਤ ਅਤੇ ਪਰਿਵਰਤਨਹੀਣ ਅਪ੍ਰਗਟ ਅਸਤਿੱਤਵ ਦੀ ਲੋੜ ਹੁੰਦੀ ਹੈ। ਅਰਜਨ ਸਾਡੇ ਵਾਂਗੂੰ ਭੌਤਿਕੀ ਮਾਨਵ ਸਰੀਰ ਦੇ ਪੱਧਰ ਉੱਤੇ ਹੈ ਅਤੇ ਆਪਣੇ ਰਿਸ਼ਤੇਦਾਰਾਂ ਦੀ ਮੌਤ ਦੀ ਚਿੰਤਾ ਕਰ ਰਿਹਾ ਹੈ ਜੋ ਸਿਰਫ ਦਿਸਦੀਆਂ ਹੋਦਾਂ ਹਨ। ਭਗਵਾਨ ਕ੍ਰਿਸ਼ਨ ਜੋ ਉਸ ਵੇਲੇ ਮਨੁੱਖੀ ਸਰੀਰ ਵਿੱਚ ਸਨ ਦੱਸਦੇ ਹਨ ਕਿ ਕਦੇ-ਕਦੇ ਅਪ੍ਰਗਟ ਨੂੰ ਪ੍ਰਗਟ ਰੂਪ ਧਾਰਨ ਦੀ ਲੋੜ ਕਿਉਂ ਅਤੇ ਕਿਵੇਂ ਹੁੰਦੀ ਹੈ।

    ਉਹ ਕਹਿੰਦੇ ਹਨ, ‘‘ਮੈਂ ਅਜਨਮਾ, ਸਦੀਵੀ ਅਤੇ ਪ੍ਰਾਣੀਆਂ ਦਾ ਸਵਾਮੀ ਹਾਂ। ਆਪਣੀ ਪ੍ਰਕਿਰਤੀ ਨੂੰ ਅਧੀਨ ਕਰਦੇ ਹੋਏ ਮੈਂ ਆਪਣੀ ਯੋਗ ਮਾਇਆ ਦੁਆਰਾ ਅਵਤਾਰ ਧਾਰਨ ਕਰਦਾ ਹਾਂ’’ (4.6)। ਮਾਇਆ ਦੇ ਮਾਧਿਅਮ ਰਾਹੀਂ ਜੋ ਕੇਵਲ ਇਕ ਵਿਚਾਰ ਹੈ, ਅਪ੍ਰਗਟ ਪ੍ਰਗਟ ਹੁੰਦਾ ਹੈ, ਜਿਵੇਂ ਪ੍ਰਮਾਤਮਾ ਚਾਹੁੰਦਾ ਹੈ। ਫਰਕ ਸਿਰਫ ਚੇਤਨਾ ਅਤੇ ਇੱਛਾਵਾਂ ਦੇ ਪੱਧਰ ’ਤੇ ਹੈ ਅਤੇ ਜਿਸ ਦੇ ਨਾਲ ਅਸੀਮਤ ਦਇਆ ਵੀ ਹੈ।

    ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ—ਜਦੋਂ-ਜਦੋਂ ਧਰਮ ਦੀ ਹਾਨੀ ਅਤੇ ਅਧਰਮ ਵਿੱਚ ਵਾਧਾ ਹੁੰਦਾ ਹੈ ਉਸ ਵੇਲੇ ਹੀ ਮੈਂ ਆਪਣੇ ਰੂਪ ਨੂੰ ਰਚਦਾ ਹਾਂ, ਅਰਥਾਤ ਸਾਕਾਰ ਰੂਪ ਵਿੱਚ ਲੋਕਾਂ ਦੇ ਸਾਹਮਣੇ ਪ੍ਰਗਟ ਹੁੰਦਾ ਹਾਂ (4.7)। ਸਾਧੂ ਪੁਰਖਾਂ ਦਾ ਉਧਾਰ ਕਰਨ, ਪਾਪ ਕਰਮ ਕਰਨ ਵਾਲਿਆਂ ਦਾ ਨਾਸ ਕਰਨ ਅਤੇ ਧਰਮ ਦੀ ਚੰਗੀ ਤਰ੍ਹਾਂ ਨਾਲ ਸਥਾਪਨਾ ਕਰਨ ਲਈ ਮੈਂ ਯੁੱਗ-ਯੁੱਗ ਵਿੱਚ ਪ੍ਰਗਟ ਹੁੰਦਾ ਹਾਂ (4.8)।

    ਗੁਰੂ ਲੋਕ ਅਕਸਰ ਇਨ੍ਹਾਂ ਸਲੋਕਾਂ ਦਾ ਹਵਾਲਾ ਦਿੰਦੇ ਹਨ ਤਾਂ ਕਿ ਸਭ ਨੂੰ ਇਹ ਵਿਸ਼ਵਾਸ ਦਿਵਾਇਆ ਜਾ ਸਕੇ ਕਿ ਪ੍ਰਮਾਤਮਾ ਧਾਰਮਿਕ ਲੋਕਾਂ ਦੀ ਰੱਖਿਆ ਕਰਨ ਲਈ ਸਾਡੇ ਨੇੜੇ ਹੀ ਹੈ।  ਇਹ ਸ਼ਬਦ ਦੇ ਸਧਾਰਣ ਅਰਥ ਇਹ ਇਸ਼ਾਰਾ ਕਰਦੇ ਹਨ ਕਿ ਜਦੋਂ ਵੀ ਧਰਮ ਜਾਂ ਧਾਰਮਿਕਤਾ ਦੀ ਹਾਨੀ ਹੁੰਦੀ ਹੈ ਅਤੇ ਅਧਰਮ ਜਾਂ ਬੁਰਾਈ ਵੱਧ ਜਾਂਦੀ ਹੈ ਤਾਂ ਉਹ ਅਵਤਾਰ ਦੇ ਰੂਪ ਵਿੱਚ ਇਸ ਧਰਤੀ ’ਤੇ ਆਉਣਗੇ।

    ਡੂੰਘੇ ਰੂਪ ਵਿੱਚ ਸੋਚਿਆ ਜਾਵੇ ਤਾਂ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਧਰਮ ਅਤੇ ਅਧਰਮ ਕੀ ਹੈ, ਕੌਣ ਸਾਧੂ ਹੈ ਅਤੇ ਕੌਣ ਦੁਸ਼ਟ, ਇਨ੍ਹਾਂ ਨੂੰ ਕਿਹੜੀ ਚੀਜ਼ ਅਲੱਗ ਕਰਦੀ ਹੈ ?

    ਸਾਧੂਆਂ ਅਤੇ ਦੁਸ਼ਟਾਂ ਦੇ ਮਾਮਲੇ ਵਿੱਚ ਉਨ੍ਹਾਂ ਦੀ ਸੰਤਤਾ (ਪ

    • 3 min
    125. भाग्य का आधार

    125. भाग्य का आधार

    अर्जुन पूछते हैं कि यदि कोई श्रद्धा के साथ वैराग्य का अभ्यास करते हुए उसमें सिद्धि प्राप्ति के मार्ग में, सिद्धि प्राप्त करने से पहले ही मर जाता है (6.37), तो क्या उसे अभ्यास फिर से शुरू करना पड़ेगा (6.38)।

    श्रीकृष्ण आश्वासन देते हैं कि ऐसा व्यक्ति जो योग से विचलित हो गया है उसका विनाश कभी नहीं होगा (6.40); ऐसा व्यक्ति शुद्ध आचरण वाले या धनवान पुरुषों (6.41) या योगियों के घर में जन्म लेता है, जो जन्म अन्यथा दुर्लभ होते हैं (6.42)। अपने पूर्व शरीर में प्राप्त ज्ञान के साथ संयुक्त, वह पूर्णता के लिए प्रयास करता है (6.43) और कई जन्मों के बाद उस सर्वोच्च लक्ष्य को प्राप्त करने के लिए (6.45) अभ्यास द्वारा आगे निकल जाता है (6.44)।   

    इसमें शामिल जटिलता को समझने के लिए मिट्टी का घड़ा सबसे
    अच्छा उदाहरण है। जब एक घड़ा बनाया जाता है तो वह कुछ जगह घेर लेता है और जब इसे एक स्थान से दूसरे स्थान पर ले जाया जाता है, तो उसके अंदर की जगह उसके साथ नहीं चलती है। लेकिन घड़े में कुछ जगह हमेशा रहती है। दूसरे, इसमें रखी सामग्री के आधार पर, घड़ा गंध आदि जैसी कुछ विशेषताओं को प्राप्त करता है। घड़े के टूटने के बाद भी, गंध के कुछ समय तक जारी रहने की संभावना है। यदि गंध वाला वह स्थान किसी अन्य घड़े से घिरा हो, तो वह उस स्थान की पिछली विशेषताओं को ले जाएगा।

    यही सादृश्य मानव शरीर पर लागू किया जा सकता है, जो एक घड़े की
    तरह है, जहां अंदर का स्थान आत्मा है और सम्पूर्ण बाहरी स्थान परमात्मा के रूप में है। जब शरीर अपने कर्तव्यों का निर्वहन करने में असमर्थ होता है, तब आत्मा शरीर को पुराने कपड़ों की तरह बदल देती है (2.23)।

    समकालीन विज्ञान में, वास्तविकता का गणितीय मॉडल बताता है कि यहां लगभग 10 आयाम हैं। जबकि हमारे त्रिआयामी अस्तित्व में घड़े का उदाहरण समझना आसान है, परमात्मा के रूप में श्रीकृष्ण का आश्

    • 3 min
    79. ਵਕਤ ਤੋਂ ਪਰ੍ਹੇ

    79. ਵਕਤ ਤੋਂ ਪਰ੍ਹੇ

    ਸ੍ਰੀਮਦ ਭਗਵਤ ਗੀਤਾ ਦੋ ਪੱਧਰਾਂ ਦਾ ਇਕ ਸੁਨਿਸ਼ਿਚਤ ਮਿਸ਼ਰਣ ਹੈ, ਅਤੇ ਸਾਨੂੰ ਗੀਤਾ ਨੂੰ ਸਮਝਣ ਲਈ ਇਸ ਦੇ ਬਾਰੇ ਵਿੱਚ ਜਾਗਰੂਕ ਹੋਣ ਦੀ ਲੋੜ ਹੈ। ਕਦੇ-ਕਦੇ ਸ੍ਰੀ ਕ੍ਰਿਸ਼ਨ ਮਿੱਤਰ ਜਾਂ ਮਾਰਗ ਦਰਸ਼ਕ ਦੇ ਰੂਪ ਵਿੱਚ ਅਰਜਨ ਨਾਲ ਵਿਹਾਰ ਕਰਦੇ ਹੋਏ ਮਨੁੱਖਾਂ ਦੇ ਸਾਹਮਣੇ ਆਉਣ ਵਾਲੀਆਂ ਰੋਜ਼ਾਨਾ ਸਮੱਸਿਆਵਾਂ ਨੂੰ ਸਮਝਾਉਂਦੇ ਹਨ। ਕਦੇ-ਕਦੇ ਉਹ ਪ੍ਰਮਾਤਮਾ ਦੇ ਰੂਪ ਵਿੱਚ ਆਉਂਦੇ ਹਨ ਅਤੇ
    ਉਸ ਅਵਸਥਾ ਵਿੱਚ ਉਹ ਕਹਿੰਦੇ ਹਨ ਕਿ ਮੈਂ ਇਹ ਅਵਿਨਾਸ਼ੀ ਯੋਗ ‘ਵਿਵਸਵਤ’ ਨੂੰ ਦਿੱਤਾ ਸੀ ਜਿਹੜਾ ਉੱਤਰ ਅਧਿਕਾਰ ਦੇ ਰੂਪ ਵਿੱਚ ਰਾਜ ਰਿਸ਼ੀਆਂ ਨੂੰ ਸੌਂਪ ਦਿੱਤਾ ਗਿਆ ਸੀ (4.1) ਅਤੇ ਇਸ ਦੀ ਦ੍ਰਿਸ਼ਟੀ ਸਮੇਂ ਦੇ ਨਾਲ ਲੁਪਤ ਹੋ ਗਈ ਸੀ (4.2)।

    ‘ਵਿਵਸਵਤ’ ਦਾ ਅਨੁਵਾਦ ਸੂਰਜ ਭਗਵਾਨ ਦੇ ਰੂਪ ਵਿੱਚ ਕੀਤਾ ਗਿਆ ਹੈ, ਜੋ ਪ੍ਰਕਾਸ਼ ਦਾ ਇਕ ਰੂਪਕ ਹੈ। ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਇਸ ਬ੍ਰਹਿਮੰਡ ਦਾ ਆਰੰਭ ਪ੍ਰਕਾਸ਼ ਤੋਂ ਹੋਇਆ ਅਤੇ ਪਦਾਰਥ ਦਾ ਨਿਰਮਾਣ ਬਾਦ ਵਿੱਚ ਹੋਇਆ। ਪਰ ਸ੍ਰੀ ਕ੍ਰਿਸ਼ਨ ਸੰਕੇਤ ਕਰ ਰਹੇ ਹਨ ਕਿ ਉਹ ਪ੍ਰਕਾਸ਼ ਤੋਂ ਵੀ ਪਹਿਲਾਂ ਮੌਜੂਦ ਸਨ।

    ਸ੍ਰੀ ਕ੍ਰਿਸ਼ਨ ਜਿਹੜੇ ਰਾਜ ਰਿਸ਼ੀਆਂ ਬਾਰੇ ਗੱਲ ਕਰਦੇ ਹਨ, ਜੋ ਵਕਤ ਦੇ ਵੱਖ-ਵੱਖ ਬਿੰਦੂਆਂ ਉੱਤੇ ਕੁੱਝ ਪ੍ਰਬੁੱਧ ਲੋਕਾਂ ਤੋਂ ਇਲਾਵਾ ਹੋਰ ਕੁੱਝ ਨਹੀਂ। ਇਹ ਗਿਆਨ ਲੁਪਤ ਹੋ ਗਿਆ ਕਿਉਂਕਿ ਸਮੇਂ ਦੇ ਨਾਲ ਇਕ ਅਨੁਭਵ ਪੱਧਰ ਤੋਂ ਕਰਮ ਕਾਂਡ ਜਾਂ ਰੀਤੀ ਰਿਵਾਜ਼ ਵਿੱਚ ਬਦਲ ਗਿਆ। ਅਭਿਆਸ ਘੱਟ ਤੇ ਉਪਦੇਸ਼ ਵੱਧ ਹੋ ਗਿਆ ਤੇ ਇਸ ਨੇ ਧਰਮਾਂ ਅਤੇ ਸੰਪਰਦਾਵਾਂ ਦਾ ਰੂਪ ਲੈ ਲਿਆ।

    ਅਰਜਨ ਪ੍ਰਸ਼ਨ ਕਰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ ਸੂਰਜ ਨੂੰ ਇਹ ਕਿਵੇਂ ਸਿਖਾਇਆ, ਕਿਉਂਕਿ ਉਨ੍ਹਾਂ ਦਾ ਜਨਮ ਤਾਂ ਕੁੱਝ ਦੇਰ ਪਹਿਲਾਂ ਹੀ ਹੋਇਆ ਹੈ (4.4)। ਸ੍ਰੀ ਕ੍ਰਿਸ਼ਨ ਜਵਾਬ ਦਿੰਦੇ ਹਨ ਕਿ ਮੇਰੇ ਤੇ ਤੁਹਾਡੇ ਕਈ ਜਨਮ ਹੋਏ ਅਤੇ ਤੁਸੀਂ ਉਨ੍ਹਾਂ ਦੇ ਬਾਰੇ ਵਿੱਚ ਨਹੀਂ ਜਾਣਦੇ, ਜਦੋਂ ਕਿ ਮੈਂ ਜਾਣਦਾ ਹਾਂ (4.5)। ਅਰਜਨ ਦਾ ਇਹ ਸਵਾਲ ਮਾਨਵੀ ਪੱਤਰ ਉੱੇਤੇ ਬਹੁਤ ਹੀ ਸੁਭਾਵਕ ਤੇ ਤਾਰਕਿਕ ਹੈ। ਇਸ ਸੱਤਰ ਉੱਤੇ ਅਸੀਂ ਜਨਮ ਤੇ ਮੌਤ ਦਾ ਅਨੁਭਵ ਕਰਨ ਲਈ ਸਮੇਂ ਦੇ ਨਿਯੰਤਰਣ ਵਿੱਚ ਰਹਿੰਦੇ ਹਾਂ। ਜਨਮ ਤੋਂ ਪਹਿਲਾਂ ਕੀ ਸੀ ਅਤੇ ਮੌਤ ਤੋਂ ਬਾਦ ਕੀ ਹੋਵੇਗਾ, ਇਸ ਦੇ ਬਾਰੇ ਵਿੱਚ ਸਾਨੂੰ ਕੋਈ ਜਾਣਕਾਰੀ ਨਹੀਂ ਹੈ।

    ਇੱਥੇ ਸ੍ਰੀ ਕ੍ਰਿਸ਼ਨ ਦਾ ਉੱਤਰ ਪ੍ਰਮਾਤਮਾ ਦੇ ਪੱਧਰ ਤੇ ਹੈ ਜੋ ਸਮੇਂ ਤੋਂ

    • 3 min
    215. Open Secret

    215. Open Secret

    The fifteenth chapter of the Bhagavad Gita is called 'Purushottama Yoga'. The title comes from the following verse where Krishna says, "I am beyond the perishable (prakriti -nature) and am even higher than imperishable (kootastha -soul). Hence, I am proclaimed as Purushottama (Supreme Being) in the Vedas and in the world" (15.18).

    Once awareness starts setting in, two fundamental questions we face are what are we supposed to do and what are we supposed to know? Krishna earlier answered the first question when he told us to relinquish any action (immaterial of what we are doing) unto HIM; to be devoid of egotism (nir-mama) and desires (nir-aasha) (3.30). Krishna answers the second question and says, "The undeluded knows me as Purushottama, knows all. He worships Me with his whole being"(15.19). Though it is a simple and open secret, 'knowing all' is when the knowing is at the existential level.

    Krishna earlier said to remember Him all the time and now he says worship Him with one's whole being. It is worshipping Him every moment and with each cell of ours which seems impossible. The key to this riddle is given earlier as 'Seeing the self in all beings and all beings in the self and seeing HIM everywhere' (6.29 & 6.30).

    Krishna concludes this chapter and says, "I have taught you this secret wisdom. By understanding this, a person becomes a sage and fulfills all his duties" (15.20). This implies that our duty in this world is to realise this wisdom.

    In Srimad Bhagavatam, Krishna gave a simple path to realise what HE said in the aforementioned verses. HE says to realise HIM when we see a thief, a donkey or an enemy. Certainly, this is easy to understand but difficult to practice. Essentially, it is the same purushottama behind every one.

    • 3 min

Top Podcasts In Religion & Spirituality

The Bible in a Year (with Fr. Mike Schmitz)
Ascension
The Bible Recap
Tara-Leigh Cobble
With The Perrys
The Perrys
Joel Osteen Podcast
Joel Osteen, SiriusXM
BibleProject
BibleProject Podcast
followHIM: A Come, Follow Me Podcast
Hank Smith & John Bytheway

You Might Also Like