Radio Haanji Podcast

Radio Haanji
Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

  1. VOR 10 STD.

    04 July, Indian NEWS Analysis with Pritam Singh Rupal

    ਭਾਰਤੀ ਅਤੇ ਪੰਜਾਬ ਦੀਆਂ ਮੁੱਖ ਖ਼ਬਰਾਂ ਦਾ ਵਿਸ਼ਲੇਸ਼ਣ, ਪ੍ਰੀਤਮ ਸਿੰਘ ਰੁਪਾਲ ਜੀ ਦੇ ਨਾਲ Indian NEWS Analysis with Pritam Singh Rupal is a compelling and thought-provoking news segment broadcasted weekly on Radio Haanji 1674AM, one of Australia's leading Punjabi radio stations. Hosted by seasoned anchor Balkirat Singh, the show features senior journalist Pritam Singh Rupal, a respected name in Indian journalism, known for his sharp analysis and deep understanding of India's political and social fabric. Each episode dives into the latest Indian news headlines, with a special focus on Punjab politics, government policies, law and order, social movements, and the overall pulse of the nation. Pritam Singh Rupal brings decades of journalistic experience, offering fact-based commentary, untangling complex issues, and explaining their true impact on the common people. Listeners can expect unbiased perspectives on current affairs, including major developments from Indian Parliament, Punjab Assembly, Supreme Court rulings, and ground-level public reactions. The show regularly touches on trending topics like Indian economy, farmers’ issues, education reforms, youth employment, diaspora concerns, and more. This segment has become a trusted source of news for Punjabis living in Australia and worldwide, who seek a reliable, balanced, and authentic take on Indian events without sensationalism. Whether it’s a breaking political controversy, a social justice issue, or an economic reform—Pritam Singh Rupal’s calm, analytical style provides clarity and context. Listeners can tune in live or access recorded segments via Radio Haanji’s official website or social media platforms. With growing popularity and loyal listenership, Indian NEWS Analysis with Pritam Singh Rupal continues to bridge the gap between India and the global Punjabi audience. Stay informed, stay updated — only on Radio Haanji 1674AM.

    25 Min.
  2. VOR 10 STD.

    04 July, Laughter Therapy - Nonia P Dayal - Balkirat Singh - Radio Haanji

    ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

    51 Min.
  3. VOR 1 TAG

    03 July, Indian NEWS Analysis with Pritam Singh Rupal

    22 Min.
  4. VOR 1 TAG

    03 July, Laughter Therapy - Gautam Kapil - Mantej Gill - Radio Haanji

    ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

    47 Min.
  5. VOR 2 TAGEN

    Key Changes for New 2025-26 Financial Year: Here is what to know

    1 ਜੁਲਾਈ 2025 ਤੋਂ, ਆਸਟ੍ਰੇਲੀਆ ਵਿੱਚ ਕਈ ਨਵੇਂ ਕਾਨੂੰਨ, ਅਦਾਇਗੀਆਂ ਅਤੇ ਨਿਯਮ ਲਾਗੂ ਹੋਣਗੇ। ਇਹਨਾਂ ਵਿੱਚ ਟੈਕਸ, ਸਮਾਜਿਕ ਸੁਰੱਖਿਆ, ਸਿਹਤ, ਅਤੇ ਸੜਕ ਨਿਯਮ ਸ਼ਾਮਲ ਹਨ।  ਇਹਨਾਂ ਨਿਯਮਾਂ ਜਾਂ ਕਾਨੂੰਨ ਬਦਲਾਅ ਦਾ ਤੁਹਾਡੇ 'ਤੇ ਕੀ ਅਸਰ ਪੈ ਸਕਦਾ ਹੈ? ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਗੱਲ ਉੱਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਨਣ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ... 1.⁠ ⁠ਟੈਕਸ ਅਤੇ ਆਮਦਨ ਸਬੰਧੀ ਬਦਲਾਅ ਟੈਕਸ ਕਟੌਤੀ: ਸਟੇਜ 3 ਟੈਕਸ ਕਟੌਤੀਆਂ ਲਾਗੂ ਹੋਣਗੀਆਂ, ਜਿਸ ਨਾਲ 13.6 ਮਿਲੀਅਨ ਆਸਟ੍ਰੇਲੀਅਨਾਂ ਨੂੰ ਟੈਕਸ ਵਿੱਚ ਰਾਹਤ ਮਿਲੇਗੀ। ਔਸਤਨ, ਇੱਕ ਵਿਅਕਤੀ ਨੂੰ ਸਾਲਾਨਾ $2,000 ਤੋਂ ਵੱਧ ਦੀ ਬੱਚਤ ਹੋ ਸਕਦੀ ਹੈ। ਸੁਪਰਐਨੁਏਸ਼ਨ: ਸੁਪਰਐਨੁਏਸ਼ਨ ਗਾਰੰਟੀ ਦਰ 11.5% ਤੋਂ ਵਧ ਕੇ 12% ਹੋ ਜਾਵੇਗੀ, ਜਿਸ ਨਾਲ ਕਰਮਚਾਰੀਆਂ ਦੀ ਰਿਟਾਇਰਮੈਂਟ ਸੇਵਿੰਗਜ਼ ਵਧੇਗੀ। 2.⁠ ⁠ਸਮਾਜਿਕ ਸੁਰੱਖਿਆ ਅਤੇ ਅਦਾਇਗੀਆਂ ਸੈਂਟਰਲਿੰਕ ਅਦਾਇਗੀਆਂ: ਏਜ ਪੈਨਸ਼ਨ, ਡਿਸਏਬਿਲਟੀ ਸਪੋਰਟ ਪੈਨਸ਼ਨ, ਅਤੇ ਹੋਰ ਸਮਾਜਿਕ ਸੁਰੱਖਿਆ ਅਦਾਇਗੀਆਂ ਵਿੱਚ ਜੀਵਨ ਖਰਚੇ ਦੇ ਅਨੁਸਾਰ ਵਾਧਾ ਹੋਵੇਗਾ। ਪੇਰੈਂਟਲ ਲੀਵ: ਸਰਕਾਰ ਨੇ ਪੇਡ ਪੇਰੈਂਟਲ ਲੀਵ ਨੂੰ 26 ਹਫਤਿਆਂ ਤੱਕ ਵਧਾਇਆ ਹੈ, ਅਤੇ ਸੁਪਰਐਨੁਏਸ਼ਨ ਦਾ ਭੁਗਤਾਨ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। 3.⁠ ⁠ਸਿਹਤ ਅਤੇ ਮੈਡੀਕੇਅਰ ਮੈਡੀਕੇਅਰ ਸਬਸਿਡੀ: ਮੈਡੀਕੇਅਰ ਸੁਰੱਖਿਆ ਜਾਲ ਦੀ ਸੀਮਾ ਵਧਾਈ ਜਾਵੇਗੀ, ਜਿਸ ਨਾਲ ਪਰਿਵਾਰ ਅਤੇ ਵਿਅਕਤੀਆਂ ਨੂੰ ਡਾਕਟਰੀ ਖਰਚਿਆਂ ਵਿੱਚ ਵਧੇਰੇ ਸਹਾਇਤਾ ਮਿਲੇਗੀ। ਦਵਾਈਆਂ ਦੀ ਕੀਮਤ: ਪੀਬੀਐਸ (ਫਾਰਮਾਸਿਊਟੀਕਲ ਬੈਨੀਫਿਟਸ ਸਕੀਮ) ਅਧੀਨ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ। 4.⁠ ⁠ਸੜਕ ਨਿਯਮ ਅਤੇ ਜੁਰਮਾਨੇ ਮੋਬਾਈਲ ਫੋਨ ਨਿਯਮ: ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਦੇ ਜੁਰਮਾਨੇ ਵਧਾਏ ਜਾਣਗੇ। ਨਵੇਂ ਕੈਮਰੇ ਵੀ ਲਗਾਏ ਜਾਣਗੇ ਜੋ ਇਸ ਦੀ ਨਿਗਰਾਨੀ ਕਰਨਗੇ। ਸਪੀਡਿੰਗ ਜੁਰਮਾਨੇ: ਕੁਈਨਜ਼ਲੈਂਡ ਅਤੇ ਸਾਊਥ ਆਸਟ੍ਰੇਲੀਆ ਵਿੱਚ ਸਪੀਡਿੰਗ ਦੇ ਜੁਰਮਾਨਿਆਂ ਵਿੱਚ ਵਾਧਾ ਹੋਵੇਗਾ। 5.⁠ ⁠ਹੋਰ ਮਹੱਤਵਪੂਰਨ ਬਦਲਾਅ ਵੀਜ਼ਾ ਨਿਯਮ: ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਰਕਰਾਂ ਲਈ ਵੀਜ਼ਾ ਨਿਯਮਾਂ ਵਿੱਚ ਸਖਤੀ ਕੀਤੀ ਜਾਵੇਗੀ। ਊਰਜਾ ਰਾਹਤ: ਕੁਝ ਰਾਜਾਂ ਵਿੱਚ ਬਿਜਲੀ ਅਤੇ ਗੈਸ ਦੇ ਬਿੱਲਾਂ ਵਿੱਚ ਸਰਕਾਰੀ ਸਬਸਿਡੀਆਂ ਦੀ ਸ਼ੁਰੂਆਤ ਹੋਵੇਗੀ। ਕਿਰਾਏਦਾਰੀ ਕਾਨੂੰਨ: ਵਿਕਟੋਰੀਆ ਅਤੇ ਤਸਮਾਨੀਆ ਵਿੱਚ ਕਿਰਾਏਦਾਰਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਨਵੇਂ ਕਾਨੂੰਨ ਲਾਗੂ ਹੋਣਗੇ। ਵਧੇਰੇ ਜਾਣਕਾਰੀ ਲਈ, ਸਰਕਾਰੀ ਵੈਬਸਾਈਟਾਂ ਜਿਵੇਂ ਕਿ myGov, Services Australia, ਜਾਂ ਸਬੰਧਤ ਸੂਬਾਈ ਵਿਭਾਗਾਂ ਨਾਲ ਸੰਪਰਕ ਕਰੋ।

    1 Std. 58 Min.

Info

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

Das gefällt dir vielleicht auch

Melde dich an, um anstößige Folgen anzuhören.

Bleib auf dem Laufenden mit dieser Sendung

Melde dich an oder registriere dich, um Sendungen zu folgen, Folgen zu sichern und die neusten Updates zu erhalten.

Wähle ein Land oder eine Region aus

Afrika, Naher Osten und Indien

Asien/Pazifik

Europa

Lateinamerika und Karibik

USA und Kanada