AK Talk Show

7 ਸਾਲਾਂ ਤੋਂ ਚੱਲ ਰਿਹਾ ਇਲਾਜ!, ਜਿਊਣ ਦੀ ਛੱਡੀ ਉਮੀਦ! | AK Talk Show

ਇਸ ਜਜ਼ਬਾਤੀ ਕਹਾਣੀ ਵਿੱਚ ਸੁਣੋ ਇੱਕ ਇਨਸਾਨ ਦੀ ਹੌਂਸਲੇ ਦੀ ਦਾਸਤਾਨ, ਜਿਸਨੇ 7 ਸਾਲਾਂ ਦੀ ਲੰਬੀ ਬੀਮਾਰੀ ਅਤੇ ਕਠਨ ਇਲਾਜ ਦੇ ਬਾਵਜੂਦ ਜਿਉਣ ਦੀ ਜੰਗ ਨਹੀਂ ਛੱਡੀ। ਕੀ ਸੱਚਮੁੱਚ ਮੌਤ ਨੇ ਵੀ ਉਸਦੇ ਹੌਂਸਲੇ ਅੱਗੇ ਹਾਰ ਮੰਨ ਲਈ? ਇਹ ਕਹਾਣੀ ਤੁਹਾਨੂੰ ਮੋਟਿਵੇਟ ਕਰਨ ਨਾਲ ਸਾਥ ਹੀ ਜ਼ਿੰਦਗੀ ਦੀ ਅਹਿਮੀਅਤ ਸਮਝਾਉਣ ਦੀ ਕਾਬਲਿਤ ਰੱਖਦੀ ਹੈ। ਦੇਖੋ, ਸੁਣੋ, ਅਤੇ ਪ੍ਰੇਰਿਤ ਹੋਵੋ!