ਆਸਟ੍ਰੇਲੀਆ ਬਾਰੇ ਜਾਣੋ

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।

  1. 4 DAYS AGO

    What is forced marriage and what support is available in Australia? - 'ਜਬਰੀ ਵਿਆਹ' ਕੀ ਹੈ ਅਤੇ ਆਸਟ੍ਰੇਲੀਆ ਵਿੱਚ ਇਸ ਬਾਰੇ ਕਿਹੜੀ ਸਹਾਇਤਾ ਉਪਲਬਧ ਹੈ?

    A forced marriage occurs when one or both individuals do not consent freely, often due to threats, coercion, deception, or if they are under 16 or those with mental incapacities. No matter how long you've been living here, it's vital to know: You have the right to choose who you marry.  In this episode, we'll explore the difference between arranged and forced marriage and where you can turn for help if you or someone you know is affected.  - ਅਕਸਰ ਧਮਕੀਆਂ, ਜਬਰ, ਧੋਖੇ, ਜਾਂ 16 ਸਾਲ ਤੋਂ ਘੱਟ ਉਮਰ ਜਾਂ ਮਾਨਸਿਕ ਅਸਮਰਥਤਾ ਵਾਲੇ ਵਿਆਕਤੀ ਜਦੋਂ ਇਹਨਾਂ ਕਾਰਨਾਂ ਕਰਕੇ ਆਪਣੀ ਮਰਜ਼ੀ ਤਹਿਤ ਸਹਿਮਤ ਨਹੀਂ ਹੁੰਦੇ ਤਾਂ ਉਸ ਵਕਤ ਜਬਰੀ ਵਿਆਹ ਵਾਪਰ ਸਕਦਾ ਹੈ। ਚਾਹੇ ਤੁਸੀਂ ਇੱਥੇ ਕਿੰਨੇ ਵੀ ਸਮੇਂ ਤੋਂ ਰਹਿ ਰਹੇ ਹੋਵੇ ਪਰ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਨੂੰ ਚੁਣਨ ਦਾ ਅਧਿਕਾਰ ਹੈ ਕਿ ਤੁਸੀਂ ਕਿਸ ਨਾਲ ਵਿਆਹ ਕਰਨਾ ਚਾਹੁੰਦੇ ਹੋ। ਇਸ ਐਪੀਸੋਡ ਵਿੱਚ,ਅਸੀਂ ਦੱਸਾਂਗੇ ਕਿ ਪ੍ਰਬੰਧਿਤ ਵਿਆਹ ਯਾਨੀ Arrange Marriage ਅਤੇ ਜ਼ਬਰਦਸਤੀ ਵਿਆਹ ਵਿੱਚ ਕੀ ਫਰਕ ਹੈ ਅਤੇ ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇਸ ਨਾਲ ਪ੍ਰਭਾਵਿਤ ਹੈ, ਤਾਂ ਮਦਦ ਲਈ ਕਿੱਥੇ ਸੰਪਰਕ ਕਰ ਸਕਦੇ ਹੋ।

    11 min
  2. 24 JULY

    Australia’s Indigenous education gap and the way forward - ਆਸਟ੍ਰੇਲੀਆ 'ਚ ਆਦਿਵਾਸੀ ਸਿੱਖਿਆ ਵਿੱਚ ਅੰਤਰ ਅਤੇ ਅੱਗੇ ਦਾ ਰਸਤਾ

    Education is a pathway to opportunity, but for too long, Indigenous students in Australia have faced barriers to success. While challenges remain, positive change is happening. In this episode we’ll hear from Indigenous education experts and students about what’s working, why cultural education matters and how Indigenous and Western knowledge can come together to benefit all students. - ਸਿੱਖਿਆ ਵੱਖ-ਵੱਖ ਮੌਕਿਆਂ ਵੱਲ ਲਿਜਾਣ ਵਾਲਾ ਰਾਹ ਹੈ—ਪਰ ਬਹੁਤ ਸਮੇਂ ਤੋਂ, ਆਸਟਰੇਲੀਆ ਵਿੱਚ ਆਦਿਵਾਸੀ ਵਿਦਿਆਰਥੀਆਂ ਨੂੰ ਕਾਮਯਾਬੀ ਹਾਸਲ ਕਰਨ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਚੁਣੌਤੀਆਂ ਅਜੇ ਵੀ ਮੌਜੂਦ ਹਨ, ਪਰ ਸਕਾਰਾਤਮਕ ਬਦਲਾਅ ਆ ਰਿਹਾ ਹੈ। ਹੋਰ ਆਦਿਵਾਸੀ ਵਿਦਿਆਰਥੀ ਹੁਣ ਸਕੂਲ ਮੁਕੰਮਲ ਕਰ ਰਹੇ ਹਨ, ਯੂਨੀਵਰਸਿਟੀਆਂ ਫਸਟ ਨੇਸ਼ਨਜ਼ ਦੇ ਗਿਆਨ ਨੂੰ ਅਪਣਾ ਰਹੀਆਂ ਹਨ, ਅਤੇ ਭਾਈਚਾਰੇ ਆਧਾਰਿਤ ਪ੍ਰੋਗਰਾਮ ਅਸਲ ਵਿਚ ਬਦਲਾਅ ਲੈ ਕੇ ਆ ਰਹੇ ਹਨ।

    9 min
  3. 2 JULY

    How is alcohol regulated and consumed in Australia? - ਆਸਟ੍ਰੇਲੀਆ ਵਿੱਚ ਸ਼ਰਾਬ ਦਾ ਕੰਟਰੋਲ ਅਤੇ ਸੇਵਨ ਕਿਵੇਂ ਕੀਤਾ ਜਾਂਦਾ ਹੈ?

    In Australia, alcohol is often portrayed as part of social life—especially at BBQs, sporting events, and public holidays. Customs like BYO, where you bring your own drinks to gatherings, and 'shouting' rounds at the pub are part of the culture. However, because of the health risks associated with alcohol, there are regulations in place. It’s also important to understand the laws around the legal drinking age, where you can buy or consume alcohol, and how these rules vary across states and territories. - ਤੁਸੀਂ ਸੁਣਿਆ ਹੋਵੇਗਾ ਕਿ ਆਸਟ੍ਰੇਲੀਆਈ ਲੋਕ 'ਸ਼ਰਾਬ ਪੀਣ ਦੇ ਬਹੁਤ ਸ਼ੌਕੀਨ' ਹਨ—ਖਾਸ ਕਰਕੇ ਵੱਡੇ ਖੇਡ ਸਮਾਗਮਾਂ ਜਾਂ ਜਨਤਕ ਛੁੱਟੀਆਂ ਦੌਰਾਨ। ਪਰ ਇਹ ਕਹਾਣੀ ਦਾ ਸਿਰਫ਼ ਇੱਕ ਹਿੱਸਾ ਹੈ। ਆਸਟ੍ਰੇਲੀਆ ਵਿੱਚ ਸ਼ਰਾਬ ਬਾਰੇ ਗੱਲ ਕਰਨ ਦਾ ਮਤਲਬ ਇਹ ਵੀ ਹੈ ਕਿ ਇਸ ਨਾਲ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਕਿੰਨਾ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਵਿੱਚ ਸ਼ਰਾਬ ਨੂੰ ਨਿਯਮਤ ਕਰਨ ਵਾਲੇ ਗੁੰਝਲਦਾਰ ਕਾਨੂੰਨਾਂ ਨੂੰ ਸਮਝਣਾ ਸ਼ਾਮਲ ਹੈ ਕਿ ਇਸ ਨੂੰ ਕਿਵੇਂ ਵੇਚਿਆ ਅਤੇ ਸਪਲਾਈ ਕੀਤਾ ਜਾਂਦਾ ਹੈ, ਕਿੱਥੇ ਅਤੇ ਕਦੋਂ ਇਸਦਾ ਸੇਵਨ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਐਕਸਪਲੇਂਡ ਦੇ ਅੱਜ ਦੇ ਐਪੀਸੋਡ ਵਿੱਚ ਅਸੀਂ ਆਸਟ੍ਰੇਲੀਆ ਦੇ ਸ਼ਰਾਬ ਪੀਣ ਦੇ ਸੱਭਿਆਚਾਰ ਅਤੇ ਇਸਨੂੰ ਆਕਾਰ ਦੇਣ ਵਾਲੇ ਨਿਯਮਾਂ ਬਾਰੇ ਗੱਲ ਕਰਾਂਗੇ।

    10 min

About

ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।

More From SBS Audio