7 - ਸਾਖੀ ਜੱਸਾ ਸਿੰਘ ਕੀ ਅਬ ਮੈਂ ਦਿਉਂ ਸੁਨਾਇ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
'ਨਾਨਕ ਰਾਜੁ ਚਲਾਇਆ' ਲੜੀ ਦੇ ਪਹਿਲੇ ਭਾਗ ਹੰਨੈ ਹੰਨੈ ਪਾਤਸ਼ਾਹੀ ਦੇ ਬੋਲਦੇ ਅੱਖਰ (ਕਿਤਾਬ ਸੁਣੋ) ਲੇਖਕ ਦੀ ਆਪਣੀ ਆਵਾਜ਼ ਵਿਚ ਸੰਗਤ ਦੇ ਚਰਨਾਂ ਵਿਚ ਭੇਟ ਕਰਨ ਦੀ ਖੁਸ਼ੀ ਲੈ ਰਹੇ ਹਾਂ।
ਸੱਚੇ ਪਾਤਸ਼ਾਹ ਮਿਹਰ ਬਣਾਈ ਰੱਖਣ, ਸ਼ਹੀਦ ਸਿੰਘ ਸਹਾਈ ਹੋਵਣ।
“ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਹਿ ਪਾਵੇ, ਧੰਨ ਧੰਨ ਮਹਾਕਾਲ ਬਾਬਾ ਫਤਹਿ ਸਿੰਘ ਜੀ ਦੇ ਮਨ ਨੂੰ ਭਾਵੇ, ਸਤਿ ਸ੍ਰੀ ਅਕਾਲ”
Information
- Show
- FrequencyUpdated weekly
- Published2 December 2023 at 18:30 UTC
- Season1
- Episode7
- RatingClean