ਆਸਟ੍ਰੇਲੀਆ ਦੀਆਂ 20 ਪ੍ਰਸਿੱਧ ਸਨਸਕਰੀਨਾਂ ਵਿੱਚੋਂ ਸਿਰਫ 4 ਕਾਮਯਾਬ, ਕੀ ਹੈ ‘ਚੋਇਸ’ ਦੀ ਇਸ ਜਾਂਚ ਦਾ ਪੂਰਾ ਵੇਰਵਾ?

'ਚੋਇਸ' ਨਾਮੀ ਖਪਤਕਾਰ ਵਕਾਲਤ ਸਮੂਹ ਦੀ ਨਵੀਂ ਜਾਂਚ ਅਨੁਸਾਰ ਆਸਟ੍ਰੇਲੀਆ ਦੀਆਂ 20 ਪ੍ਰਸਿੱਧ ਸਨਸਕਰੀਨਾਂ ਵਿੱਚੋਂ 16 ਧੁੱਪ ਤੋਂ ਬਚਾਅ ਕਰਨ ਵਾਲੇ ਦਾਅਵਿਆਂ ਉੱਤੇ ਖਰੀਆਂ ਨਹੀਂ ਉਤਰਦੀਆਂ । ਮਾਹਿਰਾਂ ਦਾ ਕਹਿਣਾ ਹੈ ਕੇ ਚਮੜੀ ਨੂੰ ਕੈਂਸਰ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਸਨਸਕਰੀਨ ਲਗਾਉਣਾ ਮਹੱਤਵਪੂਰਨ ਹੈ।
信息
- 节目
- 频道
- 频率一日一更
- 发布时间2025年7月9日 UTC 04:00
- 长度9 分钟
- 分级儿童适宜