ਆਸਟ੍ਰੇਲੀਆ ਦਾ ਇਤਿਹਾਸਿਕ ਵੀਜ਼ਾ ਜਿਸ ਲਈ ਇਸ ਦੇਸ਼ ਦੇ ਇੱਕ ਤਿਹਾਈ ਨਾਗਰਿਕਾਂ ਨੇ ਲਗਾਈ ਅਰਜ਼ੀ

ਆਸਟ੍ਰੇਲੀਆ ਨੇ ਇੱਕ ਅਜਿਹਾ ਇਤਿਹਾਸਕ ਵੀਜ਼ਾ ਸ਼ੁਰੂ ਕੀਤਾ ਹੈ ਜਿਸ ਤਹਿਤ ਇੱਕੋ ਦੇਸ਼ ਦੇ ਇੱਕ ਤਿਹਾਈ ਤੋਂ ਵੱਧ ਲੋਕ ਆਸਟ੍ਰੇਲੀਆ ਆਉਣ ਦੀ ਤਿਆਰੀ ਵਿੱਚ ਹਨ। ਇਹ ਵੀਜ਼ਾ ਉਸ ਦੇਸ਼ ਦੇ ਲੋਕਾਂ ਨੂੰ ਉਥੇ ਦੇ ਜਲਵਾਯੂ ਪਰਿਵਰਤਨ ਤੋਂ ਬਚਾਉਣ ਦੀ ਇੱਕ ਕੋਸ਼ਿਸ਼ ਵਜੋਂ ਪੇਸ਼ ਕੀਤਾ ਗਿਆ ਹੈ। ਕੀ ਹੈ ਇਹ ਵੀਜ਼ਾ, ਇਸਦਾ ਕਿਸ ਨੂੰ ਅਤੇ ਕਿਹੋ ਜਿਹਾ ਅਸਰ ਪਵੇਗਾ, ਜਾਨਣ ਲਈ ਸੁਣੋ ਇਹ ਪੌਡਕਾਸਟ ...
Information
- Show
- Channel
- FrequencyUpdated Daily
- PublishedJuly 8, 2025 at 4:27 AM UTC
- Length6 min
- RatingClean