SBS Punjabi - ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਦਾ ਸਥਾਈ ਪ੍ਰਵਾਸ 1,85,000 ਉੱਤੇ ਸਥਿਰ: ਕਿਸਦੇ ਲਈ ਸੌਖੀ ਤੇ ਕਿਸਦੇ ਲਈ ਔਖੀ ਹੋਈ ਪੀ.ਆਰ?

ਆਸਟ੍ਰੇਲੀਆ ਨੇ ਵਿੱਤੀ ਸਾਲ 2025-26 ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਸਥਾਈ ਪ੍ਰਵਾਸ ਦੀ ਹੱਦ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਵਿੱਚ ਆਸਟ੍ਰੇਲੀਆ ਕੁੱਲ 185,000 ਸਥਾਈ ਵੀਜ਼ੇ (P.R.) ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਸਥਾਈ ਪ੍ਰਵਾਸ ਵਿੱਚ ਹੁਨਰਮੰਦ (skilled migration), ਪਰਿਵਾਰਕ (family sponsored) ਅਤੇ ਮਾਨਵਤਾਵਾਦੀ (humanitarian) ਵੀਜ਼ੇ ਸ਼ਾਮਲ ਹਨ। ਪੀ ਆਰ ਦੀ ਉਡੀਕ ਕਰਨ ਵਾਲੇ ਲੋਕਾਂ ਉੱਤੇ ਇਸ ਫੈਸਲੇ ਦਾ ਕੀ ਅਸਰ ਪੈ ਸਕਦਾ ਹੈ, ਜਾਨਣ ਲਈ ਸੁਣੋ ਇਹ ਪੌਡਕਾਸਟ...