SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

  1. 4小时前

    Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

    Tune in to the full radio program via this podcast and enjoy an engaging mix of news, interviews, and cultural insights. Along with the major news, the show features an exclusive interview with the organizers of the 37th Australian Sikh Games, discussing the ongoing preparations for this major sporting event. You’ll also hear a report on performances by Indian artists at the AsiaTOPA festival in Melbourne, and a discussion on 'Perinatal Depression and Anxiety' experienced by new parents. - ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਮੁੱਖ ਖ਼ਬਰਾਂ ਅਤੇ ਲਹਿੰਦੇ ਪੰਜਾਬ ਦੀ ਖਬਰਸਾਰ ਤੋਂ ਇਲਾਵਾ 37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਪ੍ਰਬੰਧਕਾਂ ਨਾਲ ਇੰਟਰਵਿਊ ਪੇਸ਼ ਕੀਤੀ ਗਈ ਹੈ ਅਤੇ ਨਾਲ ਹੀ ਅਸੀਂ ਗੱਲ ਕੀਤੀ ਹੈ ਨਵੇਂ ਮਾਪਿਆਂ ਵਿੱਚ ਹੁੰਦੀ 'ਪੈਰੀਨੇਟਲ ਡਿਪਰੈੱਸ਼ਨ ਐਂਡ ਐਂਗਜ਼ਾਈਟੀ' ਦੀ। ਪ੍ਰੋਗਰਾਮ ਵਿੱਚ ਮੈਲਬਰਨ ਵਿੱਚ 3 ਹਫ਼ਤੇ ਚੱਲੇ 'ਏਸ਼ੀਆ ਟੋਪਾ' ਫੈਸਟੀਵਲ ਵਿੱਚ ਭਾਰਤੀ ਕਲਾਕਾਰਾਂ ਵੱਲੋਂ ਕੀ ਕਮਾਲ ਦਿਖਾਇਆ ਗਿਆ ਇਸ ਬਾਰੇ ਰਿਪੋਰਟ ਵੀ ਤੁਸੀਂ ਸੁਣੋਗੇ। ਪੂਰੇ ਪ੍ਰੋਗਰਾਮ ਦਾ ਆਨੰਦ ਇਸ ਪੌਡਕਾਸਟ ਰਾਹੀਂ ਮਾਣੋ।

    47 分钟
  2. 1天前

    ਆਸਟ੍ਰੇਲੀਅਨ ਫਿਲਮਕਾਰ ਵੱਲੋਂ ਬਣਾਈ ਪੰਜਾਬੀ ਫਿਲਮ ਪਹੁੰਚੀ ਓਟੀਟੀ ਪਲੇਟਫਾਰਮ 'ਤੇ

    ਆਸਟ੍ਰੇਲੀਅਨ ਫਿਲਮਕਾਰ ਵੱਲੋਂ ਬਣਾਈ ਗਈ ਪੰਜਾਬੀ ਫਿਲਮ 'ਏ ਸਾਈਲੈਂਟ ਐਸਕੇਪ' ਅੱਜਕਲ ਓ ਟੀ ਟੀ ਪਲੇਟਫਾਰਮ 'ਤੇ ਉਪਲੱਬਧ ਹੈ। ਇਹ ਫਿਲਮ ਬਾਲੀਵੁੱਡ ਇੰਟਰਨੈਸ਼ਨਲ ਫਿਲਮ ਫੈਸਟੀਵਲ (ਚੌਥੇ ਸੀਜ਼ਨ) ਵਿੱਚ ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਫਿਲਮ ਸਮੇਤ ਦੁਨੀਆ ਭਰ ਵਿੱਚ 22 ਪੁਰਸਕਾਰ ਜਿੱਤ ਕੇ ਹੁਣ ਗਲੋਬਲ ਸਟ੍ਰੀਮਿੰਗ ਪਲੇਟਫਾਰਮ 'ਤੇ ਰਿਲੀਜ਼ ਹੋ ਗਈ ਹੈ, ਜੋ ਕਿ ਆਸਟ੍ਰੇਲੀਆ, ਸੰਯੁਕਤ ਰਾਜ, ਯੂਨਾਇਟੇਡ ਕਿੰਗਡਮ ਅਤੇ ਯੂਰਪੀਅਨ ਯੂਨੀਅਨ ਸਮੇਤ 244 ਤੋਂ ਵੱਧ ਦੇਸ਼ਾਂ ਵਿੱਚ ਉਪਲੱਬਧ ਹੈ। ਸਾਊਥ ਆਸਟ੍ਰੇਲੀਆ ਦੇ ਵਸਨੀਕ ਅਤੇ ਫਿਲਮ ਦੇ ਨਿਰਦੇਸ਼ਕ ਯੋਗੀ ਦੇਵਗਨ ਦੀ ਇਹ ਛੋਟੀ ਫਿਲਮ ਸੱਚੀਆਂ ਘਟਨਾਵਾਂ ਉੱਤੇ ਅਧਾਰਿਤ ਹੈ। ਫਿਲਮ ਦੀ ਸ਼ੂਟਿੰਗ ਭਾਰਤ ਵਿਖੇ ਕੀਤੀ ਗਈ ਹੈ। ਇਸ ਫਿਲਮ ਦਾ ਓ ਟੀ ਟੀ ਪਲੇਟਫਾਰਮ ਤੇ ਪਹੁੰਚਣਾ ਸਥਾਨਕ ਆਸਟ੍ਰੇਲੀਅਨ ਫ਼ਿਲਮਕਾਰਾਂ ਨੂੰ ਹੁੰਗਾਰਾ ਪ੍ਰਦਾਨ ਕਰ ਰਿਹਾ ਹੈ। ਫਿਲਮ ਦੇ ਓ ਟੀ ਟੀ ਤੱਕ ਪੁੱਜਣ ਤੱਕ ਦਾ ਸਫਰ ਕਿਸ ਤਰ੍ਹਾਂ ਦਾ ਰਿਹਾ, ਆਓ ਸੁਣਦੇ ਹਾਂ ਇਸ ਪੌਡਕਾਸਟ ਰਾਹੀਂ .... ..

    10 分钟

评分及评论

4.6
共 5 分
9 个评分

关于

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

更多来自“SBS Audio”的内容

你可能还喜欢

若要收听包含儿童不宜内容的单集,请登录。

关注此节目的最新内容

登录或注册,以关注节目、存储单集,并获取最新更新。

选择国家或地区

非洲、中东和印度

亚太地区

欧洲

拉丁美洲和加勒比海地区

美国和加拿大