'ਇਸ ਖੇਡ ਵਿੱਚ ਸਫਲ ਹੋਣ ਲਈ ਤੁਹਾਨੂੰ ਆਪਣਾ ਮਨ ਜਿੱਤਣਾ ਪੈਂਦਾ ਹੈ': ਬੌਡੀਬਿਲਡਰ ਪ੍ਰਭਜੋਤ ਸਿੰਘ ਪੰਨੂ

ਸਿਡਨੀ ਰਹਿੰਦੇ ਇਸ ਟਰੱਕ ਡਰਾਈਵਰ ਅਤੇ ਬੌਡੀਬਿਲਡਰ ਨੌਜਵਾਨ ਪ੍ਰਭਜੋਤ ਸਿੰਘ ਪੰਨੂ ਨੇ 2025 ਦੇ International Fitness and Bodybuilding Federation (IFBB) ਦੇ ਅੰਡਰ 90kg ਨਿਊ ਸਾਊਥ ਵੇਲਜ਼ ਕੰਪੀਟੀਸ਼ਨ 'ਚ ਗੋਲਡ ਅਤੇ ਨੈਸ਼ਨਲ ਕੰਪੀਟੀਸ਼ਨ 'ਚ ਸਿਲਵਰ ਮੈਡਲ ਜਿੱਤਣ ਦਾ ਮਾਣ ਹਾਸਿਲ ਕੀਤਾ ਹੈ। ਇਸ ਕੰਪੀਟੀਸ਼ਨ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜੋ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੁੰਦਾ ਹੈ ਅਤੇ 200 ਦੇ ਕਰੀਬ ਅਥਲੀਟ ਹਿੱਸਾ ਲੈਂਦੇ ਹਨ।
信息
- 节目
- 频道
- 频率一日一更
- 发布时间2025年7月3日 UTC 00:56
- 长度16 分钟
- 分级儿童适宜