SBS Punjabi - ਐਸ ਬੀ ਐਸ ਪੰਜਾਬੀ

ਇਸ ਡਿਜੀਟਲ ਯੁੱਗ ਵਿੱਚ ਆਨਲਾਈਨ ਸੁਰੱਖਿਅਤ ਕਿਵੇਂ ਰਹੀਏ ?

ਇੰਟਰਨੈੱਟ ਦੀ ਲਾਜ਼ਮੀ ਹੋ ਚੁੱਕੀ ਭੂਮਿਕਾ ਵਿਚ, ਆਨਲਾਈਨ ਸੁਰੱਖਿਆ ਬਹੁਤ ਜ਼ਰੂਰੀ ਹੋ ਗਈ ਹੈ। ਮਜ਼ਬੂਤ ਪਾਸਵਰਡ, 'ਫਿਸ਼ਿੰਗ' ਤੋਂ ਸਾਵਧਾਨੀ ਤੇ ਪਰਾਈਵੇਸੀ ਸੈਟਿੰਗਾਂ ਰਾਹੀਂ ਅਸੀਂ ਆਪਣੇ ਆਪ ਨੂੰ ਕਿਸੇ ਹੱਦ ਤੱਕ ਸੁਰੱਖਿਅਤ ਰੱਖ ਸਕਦੇ ਹਾਂ। ਸਿੱਖ ਯੂਥ ਆਸਟ੍ਰੇਲੀਆ ਵੱਲੋਂ ਇਸ ਸਬੰਧ ਵਿੱਚ ਜਾਗਰੂਕਤਾ ਫੈਲਾਉਣ ਲਈ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਬਾਰੇ ਰਿੱਕੀ ਸਿੰਘ ਗੱਲਬਾਤ ਕਰ ਰਹੇ ਹਨ।