SBS Punjabi - ਐਸ ਬੀ ਐਸ ਪੰਜਾਬੀ

'ਔਜ਼ੀ ਸਲੈਂਗ' ਤੋਂ ਲੈ ਕੇ ਕੌਫੀ ਕਲਚਰ ਤੱਕ': ਸਖ਼ਤ ਵੀਜ਼ਾ ਨਿਯਮਾਂ ਦੇ ਬਾਵਜੂਦ ਵੀ ਕਿਉਂ ਆਸਟ੍ਰੇਲੀਆ ਪਸੰਦ ਕਰਦੇ ਹਨ ਪੰਜਾ

ਵਿਦਿਆਰਥੀ ਵੀਜ਼ਾ ਲਈ ਫੀਸ ਵਧਾ ਕੇ ਆਸਟ੍ਰੇਲੀਆ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ। ਪਰ ਫ਼ਿਰ ਵੀ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਪੜ੍ਹਾਈ ਕਰਨ ਲਈ ਇੱਕ ਪਸੰਦੀਦਾ ਦੇਸ਼ ਹੈ। ਅਜਿਹਾ ਕੀ ਹੈ ਆਸਟ੍ਰੇਲੀਆ ਵਿੱਚ ਜੋ ਭਾਰਤੀ ਅਤੇ ਪੰਜਾਬੀ ਮੂਲ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵੱਲ ਆਕਰਸ਼ਿਤ ਕਰਦਾ ਹੈ। ਹਾਲ ਹੀ ਵਿੱਚ ਹੋਏ 'ਇੰਟਰਨੈਸ਼ਨਲ ਸਟੂਡੈਂਟ ਸੱਮਿਟ' ਦੌਰਾਨ, ਐਸ ਬੀ ਐਸ ਪੰਜਾਬੀ ਨੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਰਾਬਤਾ ਪਾਇਆ, ਜਾਣੋ ਕੀ ਨੇ ਇਸ ਦੇ ਪਿੱਛੇ ਦੇ ਪ੍ਰਮੁੱਖ ਕਾਰਨ, ਇਸ ਪੌਡਕਾਸਟ ਰਹੀਂ.....