Radio Haanji Podcast

Radio Haanji
Radio Haanji Podcast

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

  1. HACE 2 H

    03 July, Indian NEWS Analysis with Pritam Singh Rupal

    ਭਾਰਤੀ ਅਤੇ ਪੰਜਾਬ ਦੀਆਂ ਮੁੱਖ ਖ਼ਬਰਾਂ ਦਾ ਵਿਸ਼ਲੇਸ਼ਣ, ਪ੍ਰੀਤਮ ਸਿੰਘ ਰੁਪਾਲ ਜੀ ਦੇ ਨਾਲ Indian NEWS Analysis with Pritam Singh Rupal is a compelling and thought-provoking news segment broadcasted weekly on Radio Haanji 1674AM, one of Australia's leading Punjabi radio stations. Hosted by seasoned anchor Balkirat Singh, the show features senior journalist Pritam Singh Rupal, a respected name in Indian journalism, known for his sharp analysis and deep understanding of India's political and social fabric. Each episode dives into the latest Indian news headlines, with a special focus on Punjab politics, government policies, law and order, social movements, and the overall pulse of the nation. Pritam Singh Rupal brings decades of journalistic experience, offering fact-based commentary, untangling complex issues, and explaining their true impact on the common people. Listeners can expect unbiased perspectives on current affairs, including major developments from Indian Parliament, Punjab Assembly, Supreme Court rulings, and ground-level public reactions. The show regularly touches on trending topics like Indian economy, farmers’ issues, education reforms, youth employment, diaspora concerns, and more. This segment has become a trusted source of news for Punjabis living in Australia and worldwide, who seek a reliable, balanced, and authentic take on Indian events without sensationalism. Whether it’s a breaking political controversy, a social justice issue, or an economic reform—Pritam Singh Rupal’s calm, analytical style provides clarity and context. Listeners can tune in live or access recorded segments via Radio Haanji’s official website or social media platforms. With growing popularity and loyal listenership, Indian NEWS Analysis with Pritam Singh Rupal continues to bridge the gap between India and the global Punjabi audience. Stay informed, stay updated — only on Radio Haanji 1674AM.

    22 min
  2. HACE 3 H

    03 July, Laughter Therapy - Gautam Kapil - Mantej Gill - Radio Haanji

    ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

    47 min
  3. HACE 1 DÍA

    Key Changes for New 2025-26 Financial Year: Here is what to know

    1 ਜੁਲਾਈ 2025 ਤੋਂ, ਆਸਟ੍ਰੇਲੀਆ ਵਿੱਚ ਕਈ ਨਵੇਂ ਕਾਨੂੰਨ, ਅਦਾਇਗੀਆਂ ਅਤੇ ਨਿਯਮ ਲਾਗੂ ਹੋਣਗੇ। ਇਹਨਾਂ ਵਿੱਚ ਟੈਕਸ, ਸਮਾਜਿਕ ਸੁਰੱਖਿਆ, ਸਿਹਤ, ਅਤੇ ਸੜਕ ਨਿਯਮ ਸ਼ਾਮਲ ਹਨ।  ਇਹਨਾਂ ਨਿਯਮਾਂ ਜਾਂ ਕਾਨੂੰਨ ਬਦਲਾਅ ਦਾ ਤੁਹਾਡੇ 'ਤੇ ਕੀ ਅਸਰ ਪੈ ਸਕਦਾ ਹੈ? ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਗੱਲ ਉੱਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸੁਨਣ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ... 1.⁠ ⁠ਟੈਕਸ ਅਤੇ ਆਮਦਨ ਸਬੰਧੀ ਬਦਲਾਅ ਟੈਕਸ ਕਟੌਤੀ: ਸਟੇਜ 3 ਟੈਕਸ ਕਟੌਤੀਆਂ ਲਾਗੂ ਹੋਣਗੀਆਂ, ਜਿਸ ਨਾਲ 13.6 ਮਿਲੀਅਨ ਆਸਟ੍ਰੇਲੀਅਨਾਂ ਨੂੰ ਟੈਕਸ ਵਿੱਚ ਰਾਹਤ ਮਿਲੇਗੀ। ਔਸਤਨ, ਇੱਕ ਵਿਅਕਤੀ ਨੂੰ ਸਾਲਾਨਾ $2,000 ਤੋਂ ਵੱਧ ਦੀ ਬੱਚਤ ਹੋ ਸਕਦੀ ਹੈ। ਸੁਪਰਐਨੁਏਸ਼ਨ: ਸੁਪਰਐਨੁਏਸ਼ਨ ਗਾਰੰਟੀ ਦਰ 11.5% ਤੋਂ ਵਧ ਕੇ 12% ਹੋ ਜਾਵੇਗੀ, ਜਿਸ ਨਾਲ ਕਰਮਚਾਰੀਆਂ ਦੀ ਰਿਟਾਇਰਮੈਂਟ ਸੇਵਿੰਗਜ਼ ਵਧੇਗੀ। 2.⁠ ⁠ਸਮਾਜਿਕ ਸੁਰੱਖਿਆ ਅਤੇ ਅਦਾਇਗੀਆਂ ਸੈਂਟਰਲਿੰਕ ਅਦਾਇਗੀਆਂ: ਏਜ ਪੈਨਸ਼ਨ, ਡਿਸਏਬਿਲਟੀ ਸਪੋਰਟ ਪੈਨਸ਼ਨ, ਅਤੇ ਹੋਰ ਸਮਾਜਿਕ ਸੁਰੱਖਿਆ ਅਦਾਇਗੀਆਂ ਵਿੱਚ ਜੀਵਨ ਖਰਚੇ ਦੇ ਅਨੁਸਾਰ ਵਾਧਾ ਹੋਵੇਗਾ। ਪੇਰੈਂਟਲ ਲੀਵ: ਸਰਕਾਰ ਨੇ ਪੇਡ ਪੇਰੈਂਟਲ ਲੀਵ ਨੂੰ 26 ਹਫਤਿਆਂ ਤੱਕ ਵਧਾਇਆ ਹੈ, ਅਤੇ ਸੁਪਰਐਨੁਏਸ਼ਨ ਦਾ ਭੁਗਤਾਨ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। 3.⁠ ⁠ਸਿਹਤ ਅਤੇ ਮੈਡੀਕੇਅਰ ਮੈਡੀਕੇਅਰ ਸਬਸਿਡੀ: ਮੈਡੀਕੇਅਰ ਸੁਰੱਖਿਆ ਜਾਲ ਦੀ ਸੀਮਾ ਵਧਾਈ ਜਾਵੇਗੀ, ਜਿਸ ਨਾਲ ਪਰਿਵਾਰ ਅਤੇ ਵਿਅਕਤੀਆਂ ਨੂੰ ਡਾਕਟਰੀ ਖਰਚਿਆਂ ਵਿੱਚ ਵਧੇਰੇ ਸਹਾਇਤਾ ਮਿਲੇਗੀ। ਦਵਾਈਆਂ ਦੀ ਕੀਮਤ: ਪੀਬੀਐਸ (ਫਾਰਮਾਸਿਊਟੀਕਲ ਬੈਨੀਫਿਟਸ ਸਕੀਮ) ਅਧੀਨ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਜਾਣਗੀਆਂ। 4.⁠ ⁠ਸੜਕ ਨਿਯਮ ਅਤੇ ਜੁਰਮਾਨੇ ਮੋਬਾਈਲ ਫੋਨ ਨਿਯਮ: ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਦੇ ਜੁਰਮਾਨੇ ਵਧਾਏ ਜਾਣਗੇ। ਨਵੇਂ ਕੈਮਰੇ ਵੀ ਲਗਾਏ ਜਾਣਗੇ ਜੋ ਇਸ ਦੀ ਨਿਗਰਾਨੀ ਕਰਨਗੇ। ਸਪੀਡਿੰਗ ਜੁਰਮਾਨੇ: ਕੁਈਨਜ਼ਲੈਂਡ ਅਤੇ ਸਾਊਥ ਆਸਟ੍ਰੇਲੀਆ ਵਿੱਚ ਸਪੀਡਿੰਗ ਦੇ ਜੁਰਮਾਨਿਆਂ ਵਿੱਚ ਵਾਧਾ ਹੋਵੇਗਾ। 5.⁠ ⁠ਹੋਰ ਮਹੱਤਵਪੂਰਨ ਬਦਲਾਅ ਵੀਜ਼ਾ ਨਿਯਮ: ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵਰਕਰਾਂ ਲਈ ਵੀਜ਼ਾ ਨਿਯਮਾਂ ਵਿੱਚ ਸਖਤੀ ਕੀਤੀ ਜਾਵੇਗੀ। ਊਰਜਾ ਰਾਹਤ: ਕੁਝ ਰਾਜਾਂ ਵਿੱਚ ਬਿਜਲੀ ਅਤੇ ਗੈਸ ਦੇ ਬਿੱਲਾਂ ਵਿੱਚ ਸਰਕਾਰੀ ਸਬਸਿਡੀਆਂ ਦੀ ਸ਼ੁਰੂਆਤ ਹੋਵੇਗੀ। ਕਿਰਾਏਦਾਰੀ ਕਾਨੂੰਨ: ਵਿਕਟੋਰੀਆ ਅਤੇ ਤਸਮਾਨੀਆ ਵਿੱਚ ਕਿਰਾਏਦਾਰਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਨਵੇਂ ਕਾਨੂੰਨ ਲਾਗੂ ਹੋਣਗੇ। ਵਧੇਰੇ ਜਾਣਕਾਰੀ ਲਈ, ਸਰਕਾਰੀ ਵੈਬਸਾਈਟਾਂ ਜਿਵੇਂ ਕਿ myGov, Services Australia, ਜਾਂ ਸਬੰਧਤ ਸੂਬਾਈ ਵਿਭਾਗਾਂ ਨਾਲ ਸੰਪਰਕ ਕਰੋ।

    1 h y 58 min
  4. HACE 1 DÍA

    02 July, Indian NEWS Analysis with Gautam Kapil

    ਭਾਰਤੀ ਅਤੇ ਪੰਜਾਬ ਦੀਆਂ ਮੁੱਖ ਖ਼ਬਰਾਂ ਦਾ ਵਿਸ਼ਲੇਸ਼ਣ, ਪ੍ਰੀਤਮ ਸਿੰਘ ਰੁਪਾਲ ਜੀ ਦੇ ਨਾਲ Indian NEWS Analysis with Pritam Singh Rupal is a compelling and thought-provoking news segment broadcasted weekly on Radio Haanji 1674AM, one of Australia's leading Punjabi radio stations. Hosted by seasoned anchor Balkirat Singh, the show features senior journalist Pritam Singh Rupal, a respected name in Indian journalism, known for his sharp analysis and deep understanding of India's political and social fabric. Each episode dives into the latest Indian news headlines, with a special focus on Punjab politics, government policies, law and order, social movements, and the overall pulse of the nation. Pritam Singh Rupal brings decades of journalistic experience, offering fact-based commentary, untangling complex issues, and explaining their true impact on the common people. Listeners can expect unbiased perspectives on current affairs, including major developments from Indian Parliament, Punjab Assembly, Supreme Court rulings, and ground-level public reactions. The show regularly touches on trending topics like Indian economy, farmers’ issues, education reforms, youth employment, diaspora concerns, and more. This segment has become a trusted source of news for Punjabis living in Australia and worldwide, who seek a reliable, balanced, and authentic take on Indian events without sensationalism. Whether it’s a breaking political controversy, a social justice issue, or an economic reform—Pritam Singh Rupal’s calm, analytical style provides clarity and context. Listeners can tune in live or access recorded segments via Radio Haanji’s official website or social media platforms. With growing popularity and loyal listenership, Indian NEWS Analysis with Pritam Singh Rupal continues to bridge the gap between India and the global Punjabi audience. Stay informed, stay updated — only on Radio Haanji 1674AM.

    26 min
  5. HACE 1 DÍA

    02 July, Laughter Therapy - Balkirat Singh - Radio Haanji

    ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਮਸੂਮ ਤੇ ਢਿੱਡੀਂ ਪੀੜਾਂ ਪਾਉਣ ਵਾਲੀਆਂ ਗੱਲਾਂ, ਚੁੱਟਕਲੇ, ਕਿੱਸੇ-ਕਹਾਣੀ, ਬੁਜਰਤਾਂ ਉੱਤੇ ਖੁੱਲ ਕੇ ਹੱਸਾਂਗੇ ਤੇ ਜੋ ਵੀ ਗੁੱਸੇ-ਗਿਲੇ, ਪ੍ਰੇਸ਼ਾਨੀਆਂ ਮਨ ਵਿੱਚ ਸਾਂਭੀ ਫਿਰਦੇ ਹਾਂ ਉਹਨਾਂ ਸਭ ਨੂੰ ਭੁੱਲ ਕੇ ਖੁਸ਼ੀ ਦਾ ਆਨੰਦ ਮਾਨਾਂਗੇ, ਇਸ ਸ਼ਾਨਦਾਰ ਸਫ਼ਰ ਵਿੱਚ ਗੁਰਪਾਲ ਵਾਲੀ ਮੰਨਤ, ਗੁਰਪਾਲ ਸਿੰਘ, ਫਤਹਿ ਵਾਲੀ ਮੰਨਤ, ਫਤਿਹ ਸਿੰਘ, ਮਨਰਾਜ ਐਸ ਔਜਲਾ, ਆਰਜ਼ਾ, ਜਸਮੀਨ ਕੌਰ, ਬਾਣੀ ਕੌਰ, ਅਸੀਸ ਕੌਰ, ਰੋਨੀਸ਼, ਬਸੰਤ ਲਾਲ, ਨਰਿੰਦਰ ਸਹਿਮੀ, ਰਮਨਪ੍ਰੀਤ ਜੱਸੋਵਾਲ, ਬੈਨੀਪਾਲ ਬ੍ਰਦਰਜ਼, ਸੇਹਿਬ ਸਨਵਾਰ, ਕਿਸਮਤ ਅਤੇ ਰੇਡੀਓ ਹਾਂਜੀ ਵੱਲੋਂ ਰਣਜੋਧ ਸਿੰਘ, ਨੋਨੀਆ ਪੀ ਦਿਆਲ, ਸੁੱਖ ਪਰਮਾਰ, ਜੈਸਮੀਨ ਕੌਰ ਸਾਥ ਦੇਣਗੇ ਅਤੇ ਤੁਹਾਨੂੰ ਲੈ ਜਾਣਗੇ ਖੁਸ਼ੀਆਂ ਅਤੇ ਹਾਸੇ ਦੀ ਇੱਕ ਵੱਖਰੀ ਦੁਨੀਆ ਵਿੱਚ, ਆਜੋ ਫਿਰ ਆਨੰਦ ਮਾਣਦੇ ਹਾਂ Laughter Therapy ਦਾ

    39 min
  6. HACE 2 DÍAS

    American History Slavery Independence: Radio Haanji Podcast

    American History Slavery Independence: Podcast Highlights The News and Views podcast, aired on Radio Haanji 1674 AM and hosted by Gautam Kapil, recently covered American history slavery independence. As Australia’s top Indian radio station, Radio Haanji connects the Indian diaspora with engaging discussions. This episode examines the origins of slavery in America, its role in the colonial economy, and the path to independence in 1776. Below, we break down the key points in simple language. The Start of American History Slavery American history slavery began in 1619 when the first enslaved Africans arrived in Virginia. The News and Viewspodcast explains how European settlers relied on enslaved labor to grow crops like tobacco, cotton, and sugar, especially in the Southern colonies. This system became the backbone of the colonial economy, lasting over 200 years. Gautam Kapil highlighted that slavery existed in all 13 colonies, not just the South. By the 1700s, millions of Africans were forcibly brought to America, enduring brutal conditions. The podcast shows how this dark period shaped America’s social and economic landscape, leading to tensions that influenced US independence 1776. The Journey to American Independence History The path to American independence history began with growing unrest in the 13 colonies. The podcast details how, in the 1760s, colonists opposed British taxes and laws, like the Stamp Act and Tea Act, leading to protests such as the Boston Tea Party in 1773. On July 4, 1776, the Declaration of Independence was signed, proclaiming freedom from British rule. Gautam Kapil noted a key contradiction: leaders like Thomas Jefferson championed liberty but owned enslaved people. The News and Views podcast highlights how this conflict between freedom and slavery defined early America. Slavery’s Impact on the Independence Movement The podcast explores how slavery in America intersected with the fight for independence. Enslaved people saw the revolution as a chance for their own freedom. Some joined the British, who promised liberty for fighting, while others supported the American cause, hoping for emancipation. Kapil explained that the Declaration’s ideals of “life, liberty, and the pursuit of happiness” excluded enslaved people, creating a moral dilemma. The podcast discusses how this tension set the stage for future conflicts, including the Civil War and the abolition of slavery in 1865. Key Figures and Events in US Slavery History The News and Views podcast highlights key figures in American history slavery independence: Thomas Jefferson: Authored the Declaration but owned over 600 enslaved people. George Washington: Led the revolution while owning enslaved individuals. Crispus Attucks: An African-American killed in the Boston Massacre, symbolizing early resistance. Key events include: Boston Massacre (1770): Sparked anti-British sentiment. First Continental Congress (1774): United colonists against British rule. Battle of Lexington and Concord (1775): Marked the start of the Revolutionary War. These moments, as discussed on Radio Haanji, show the complex link between slavery and independence. Why Listen to the Radio Haanji Podcast? The News and Views podcast, hosted by Gautam Kapil podcast, is a must-listen for the Indian diaspora and history enthusiasts. As Australia’s leading Indian radio Australia, Radio Haanji 1674 AM offers engaging discussions. This episode provides: Clear Explanations: Simplifies complex history for all listeners. Cultural Connection: Links American history to themes of freedom and justice valued by the Indian community. Engaging Insights: Gautam Kapil’s storytelling makes history relatable. Listen to the episode on the Radio Haanji website or mobile app to explore US slavery history and independence. Legacy of Slavery in Modern America The podcast emphasizes that slavery in America created wealth for white landowners but left deep scars of inequality. After independence, slavery continued until the 13th Amendment abolished it in 1865. Kapil discussed how its legacy persists in modern issues like racial inequality. Understanding American history slavery independence, as shared on Radio Haanji, sheds light on America’s ongoing journey toward equality. Tips to Explore American History Slavery Independence Listen to the Podcast: Tune into News and Views on Radio Haanji 1674 AM for Gautam Kapil’s insights. Read Primary Sources: Explore the Declaration of Independence at National Archives. Visit Museums: Check virtual tours of the National Museum of African American History and Culture. Join Discussions: Engage with Radio Haanji’s community events or history forums. Watch Documentaries: Stream The 1619 Project for a deeper look at US slavery history. Why This History Matters The American history slavery independence story, as covered in the News and Views podcast, reveals the complexities of freedom and justice. It shows a nation fighting for independence while grappling with slavery’s injustice. For the Indian diaspora and global audiences, this history resonates with universal themes of resilience and equality. Understanding these events helps us appreciate the values shaping modern societies. Other Podcasts: Summary of Australian Visa Changes 2025 Bhulle Visre Shabad Banda Rajjda Nhi (Punjabi Kahani) All Podcasts You May Also Like Ep 4 - Yash ਤੇ Vishal ਦਾ Show - Yash - Vishal Vijay Singh - Radio Haanji Date: 28 Jun 2025 Duration: 10 mins Tune in for uplifting, handpicked music that will brighten your day, along with the latest updates on what’s happening across Australia, with a special focus on Melbourne. Whether it’s festivals, cultural celebrations, or local happenings, Yash and Vishal keep you informed, entertained, and inspired.

    46 min

Acerca de

Welcome to Australia’s No. 1 Punjabi Radio Station. You will enjoy Radio Haanji exclusive podcasts, interviews, stories and many more.

También te podría interesar

Para escuchar episodios explícitos, inicia sesión.

Mantente al día con este programa

Inicia sesión o regístrate para seguir programas, guardar episodios y enterarte de las últimas novedades.

Elige un país o región

Africa, Oriente Medio e India

Asia-Pacífico

Europa

Latinoamérica y el Caribe

Estados Unidos y Canadá