SBS Punjabi - ਐਸ ਬੀ ਐਸ ਪੰਜਾਬੀ

ਕੀ ਮੁੰਡੇ ਬਿਨ੍ਹਾਂ ਪਰਿਵਾਰ ਅਧੂਰਾ? ਆਸਟ੍ਰੇਲੀਆ ਦਾ ਭਾਰਤੀ ਭਾਈਚਾਰਾ ਕੁੜੀ ਹੋਣ ‘ਤੇ ਗਰਭਪਾਤ ਕਰਾਉਣ ‘ਚ ਸਭ ਤੋਂ ਅੱ

ਗਲੋਬਲ ਪਬਲਿਕ ਹੈਲਥ ਦੇ ਇੱਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਭਾਰਤੀ ਭਾਈਚਾਰੇ ਵੱਲੋਂ ਸਭ ਤੋਂ ਵੱਧ ਲਿੰਗ ਆਧਾਰਿਤ ਗਰਭਪਾਤ ਕਰਵਾਏ ਜਾ ਰਹੇ ਹਨ। ਐਸ ਬੀ ਐਸ ਪੰਜਾਬੀ ਨੂੰ ਕੁਝ ਮਾਵਾਂ ਨੇ ਦੱਸਿਆ ਕਿ ਉਹਨਾਂ ‘ਤੇ ਸਮਾਜ ਵੱਲੋਂ ਮੁੰਡਾ ਜੰਮਣ ਲਈ ਦਬਾਅ ਪਾਇਆ ਜਾਂਦਾ ਹੈ। ਡਾ. ਰਾਬੀਆ ਸ਼ੇਖ ਮੁਤਾਬਕ ਕੁਝ ਮਰੀਜ਼ ਸਿਹਤਮੰਦ ਹੋਣ ਦੇ ਬਾਵਜੂਦ ਵੀ ਆਈ.ਵੀ.ਐਫ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਕਿਸੇ ਤਰੀਕੇ ਉਹ ਮੁੰਡੇ ਦਾ ਭਰੂਣ ਚੁਣ ਸਕਣ।