ਖਬਰਾਂ ਫਟਾਫੱਟ: 'ਬੱਚਿਆਂ ਨਾਲ ਕੰਮ ਕਰਨ ਦੀ ਜਾਂਚ' ਪ੍ਰਣਾਲੀ 'ਤੇ ਸਵਾਲ, ਸੰਜੀਵ ਅਰੋੜਾ ਮੰਤਰੀ-ਮੰਡਲ 'ਚ ਸ਼ਾਮਲ ਤੇ ਹੋਰ ਖਬ

ਇੱਕ ਸਾਬਕਾ ਰਾਇਲ ਕਮਿਸ਼ਨਰ ਨੇ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਸ ਵੱਲੋਂ ਬੱਚਿਆਂ ਨਾਲ ਕੰਮ ਕਰਨ ਦੀ ਜਾਂਚ' ਲਈ ਬਣੀ ਰਾਸ਼ਟਰੀ ਪੱਧਰੀ ਪ੍ਰਣਾਲੀ 'ਤੇ ਜਲਦੀ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸੰਘੀ ਸਰਕਾਰ ਨੇ ਕਿਹਾ ਹੈ ਕਿ ਜੇ ਚਾਈਲਡਕੇਅਰ 'ਸੁਰੱਖਿਆ ਮਾਪਦੰਡਾਂ' ਨੂੰ ਪੂਰਾ ਨਹੀਂ ਕਰਦੇ ਤਾਂ ਸੈਂਟਰਾਂ ਦੀ ਫੰਡਿੰਗ ਰੱਦ ਕਰਨ ਲਈ ਨਵੀਆਂ ਨੀਤੀਆਂ ਬਣਾਈਆਂ ਜਾਣਗੀਆਂ। ਓਧਰ, ਪੰਜਾਬ ਵਿੱਚ ਵਿਧਾਇਕ ਸੰਜੀਵ ਅਰੋੜਾ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਨਵੇਂ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ ਕੁਲਦੀਪ ਸਿੰਘ ਧਾਲੀਵਾਲ ਦੀ ਪੰਜਾਬ ਕੈਬਨਿਟ ’ਚੋਂ ਛੁੱਟੀ ਕਰ ਦਿੱਤੀ ਗਈ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...
Information
- Show
- Channel
- FrequencyUpdated Daily
- PublishedJuly 4, 2025 at 6:36 AM UTC
- Length5 min
- RatingClean