ਗ੍ਰਹਿ ਵਿਭਾਗ ਦੀ ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਨੂੰ ਜੀਜੇ ਦਾ ਆਸਟ੍ਰੇਲੀਅਨ ਵੀਜ਼ਾ ਲਗਵਾਉਣ ਲਈ ਜੇਲ੍ਹ

ਗ੍ਰਹਿ ਵਿਭਾਗ ਦੀ ਇੱਕ ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਅਪਰਾਧ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। National Anti Corruption Commission ਦੇ ਮੁਤਾਬਕ ਇਸ ਅਧਿਕਾਰੀ ਨੇ ਆਪਣੇ ਜੀਜੇ ਲਈ ਵੀਜ਼ਾ ਅਰਜ਼ੀ ਮਨਜ਼ੂਰ ਕੀਤੀ ਅਤੇ ਵਿਭਾਗ ਦੇ ਕੰਪਿਊਟਰ ਸਿਸਟਮਾਂ ਵਿੱਚ ਰੱਖੇ 17 ਵਿਅਕਤੀਆਂ ਦੇ ਡਾਟਿਆਂ ਤੱਕ ਅਣ-ਅਧਿਕਾਰਤ ਪਹੁੰਚ ਕੀਤੀ ਸੀ। ਦਸਿਆ ਜਾ ਰਹਿ ਹੈ ਕਿ 2016 ਅਤੇ 2021 ਦੇ ਵਿਚਕਾਰ, ਇਸ ਅਧਿਕਾਰੀ ਨੇ 1,164 ਮੌਕਿਆਂ 'ਤੇ ਦੋਸਤਾਂ ਅਤੇ ਸਹਿਯੋਗੀਆਂ ਸਮੇਤ 17 ਵਿਅਕਤੀਆਂ ਦੇ ਰਿਕਾਰਡਾਂ ਤੱਕ ਪਹੁੰਚ ਕੀਤੀ ਸੀ। ਸੁਣੋ ਪੂਰਾ ਮਾਮਲਾ ਇਸ ਪੌਡਕਾਸਟ ਰਾਹੀਂ....
정보
- 프로그램
- 채널
- 주기매일 업데이트
- 발행일2025년 7월 7일 오전 3:30 UTC
- 길이4분
- 등급전체 연령 사용가