ਜਾਣੋ ਕਿਵੇਂ ਇੱਕ ਛੋਟੀ ਜਿਹੀ ਚੀਜ਼ ਨੂੰ ਬਦਲ ਕੇ ਆਸਟ੍ਰੇਲੀਆ ਦੀ ਇੱਕ ਮਹਿਲਾ ਨੇ ਆਪਣੀ ਮੌਰਗੇਜ 'ਚ ਹਜ਼ਾਰਾਂ ਡਾਲਰ ਬਚਾਏ

ਮੈਲਬਰਨ ਦੀ ਇੱਕ ਮਹਿਲਾ ਨੇ ਆਪਣੇ ਏਅਰ-ਕੰਡੀਸ਼ਨਿੰਗ ਸਿਸਟਮ, ਖਾਣਾ ਪਕਾਉਣ ਦੇ ਤਰੀਕੇ ਅਤੇ ਗਰਮ ਪਾਣੀ ਦੇ ਸਿਸਟਮ 'ਚ ਕੁੱਝ ਬਦਲਾਅ ਕਰ ਕੇ ਆਪਣੀ ਮੌਰਗੇਜ 'ਤੇ ਵਿਆਜ ਦਰ ਨੂੰ 0.75 ਪ੍ਰਤੀਸ਼ਤ ਘਟਾ ਲਿਆ ਅਤੇ ਲਗਭਗ ਹਜ਼ਾਰ ਡਾਲਰ ਦੀ ਬਚਤ ਕੀਤੀ। ਮਾਹਰ ਕਹਿੰਦੇ ਹਨ ਕਿ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਅਜਿਹੀਆਂ ਸੇਵਾਵਾਂ ਬਾਰੇ ਜਾਣਕਾਰੀ ਨਹੀਂ ਹੈ। ਪੂਰੀ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ....
Information
- Show
- Channel
- FrequencyUpdated Daily
- PublishedJuly 4, 2025 at 12:23 AM UTC
- Length6 min
- RatingClean