SBS Punjabi - ਐਸ ਬੀ ਐਸ ਪੰਜਾਬੀ

ਜਾਣੋ ਵਿਕਟੋਰੀਆ 'ਚ ਬੈਨ ਲੱਗਣ ਤੋਂ ਬਾਅਦ ਕੌਣ ਰੱਖ ਸਕਦਾ ਹੈ 'Machete'

ਵਿਕਟੋਰੀਆ 'ਚ 'Machete' (ਦਾਤਰ ਵਰਗਾ ਤਿੱਖਾ ਚਾਕੂ) ਰੱਖਣ 'ਤੇ ਪਾਬੰਦੀ ਲਾਗੂ ਹੋ ਚੁੱਕੀ ਹੈ। ਪਰ ਜੇਕਰ ਤੁਹਾਡੇ ਕੋਲ ਇਹ ਹੈ ਤਾਂ ਤੁਸੀਂ 30 ਨਵੰਬਰ ਤੱਕ ਇਸ ਦਾ ਨਿਪਟਾਰਾ ਕਰ ਕੇ ਮੁਆਫੀ ਮੰਗ ਸਕਦੇ ਹੋ। ਪਰ ਕੀ ਧਾਰਮਿਕ ਅਤੇ ਸੱਭਿਆਚਰਕ ਕਾਰਨਾਂ ਕਰ ਕੇ ਇਸਨੂੰ ਰੱਖਣਾ ਜਾਇਜ਼ ਹੋਵੇਗਾ? ਇਸ ਬਾਬਤ ਪੂਰੀ ਜਾਣਕਾਰੀ ਸੁਣੋ ਇਸ ਪੋਡਕਾਸਟ 'ਚ....