SBS Punjabi - ਐਸ ਬੀ ਐਸ ਪੰਜਾਬੀ

ਪਰਵਾਸ ਦੇ ਬਦਲਦੇ ਰੂਪ: ਕਿਉਂ ਕੁਝ ਆਸਟ੍ਰੇਲੀਅਨ-ਪੰਜਾਬੀ ਨੌਜਵਾਨ ਹੋਰ ਦੇਸ਼ਾਂ ਨੂੰ ਆਪਣਾ ਘਰ ਬਣਾ ਰਹੇ ਹਨ

ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਅਗਲੀ ਪੀੜ੍ਹੀ ਲਈ ਦੁਨੀਆ ਇੱਕ ‘ਗਲੋਬਲ ਵਿਲੇਜ’ ਬਣ ਚੁੱਕਿਆ ਹੈ ਜਿਸ ਦੀ ਇੱਕ ਉਦਾਹਰਨ ਸਿਡਨੀ ਵਿੱਚ ਵੱਡੀ ਹੋਈ 28 ਸਾਲਾ ਸਿਮਰਨ ਧਾਲੀਵਾਲ ਹੈ। ਇਹ ਕਾਰਪੋਰੇਟ ਵਕੀਲ ਹੁਣ ਦੁਬਈ ਵਿੱਚ ਆਪਣੀ ਦੁਨੀਆ ਵਸਾ ਰਹੀ ਹੈ।