SBS Punjabi - ਐਸ ਬੀ ਐਸ ਪੰਜਾਬੀ

ਪੜ੍ਹਾਈ ਇੱਕੋ ਜਿਹੀ, ਪਰ ਤਜ਼ਰਬੇ ਵੱਖੋ-ਵੱਖਰੇ : ਕਿੰਝ ਅਲੱਗ ਹੈ ਅੰਤਰਰਾਸ਼ਟਰੀ ਅਤੇ ਆਸਟ੍ਰੇਲੀਅਨ ਵਿਦਿਆਰਥੀਆਂ ਦੀ ਜ਼ਿੰ

ਸਿਡਨੀ ਦੀ ਮੈਕੁਇਰੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਦਿਆਰਥੀ ਵੱਡੀ ਗਿਣਤੀ ਵਿੱਚ ਪੜ੍ਹਦੇ ਹਨ ਪਰ ਅੰਤਰਾਸ਼ਟਰੀ ਅਤੇ ਸਥਾਨਕ ਵਿਦਿਆਰਥੀਆਂ ਦੇ ਅਨੁਭਵ, ਮੁਸ਼ਕਿਲਾਂ ਅਤੇ ਜਿੰਮੇਵਾਰੀਆਂ ਇੱਕ ਦੂਸਰੇ ਤੋਂ ਵੱਖਰੀਆਂ ਹਨ। ਇਸ ਪੌਡਕਾਸਟ ਵਿੱਚ ਸੁਣੋ ਇਨ੍ਹਾਂ ਦੀਆਂ ਕਹਾਣੀਆਂ।