ਪੰਜਾਬ ਤੋਂ ਕਿੰਨੀ ਕੁ ਵੱਖਰੀ ਹੈ ਆਸਟ੍ਰੇਲੀਆ ਦੀ ਠੰਡ, ਬਜ਼ੁਰਗ ਕਿਸ ਤਰਾਂ ਰੱਖਣ ਆਪਣਾ ਖਿਆਲ?

ਆਸਟ੍ਰੇਲੀਆ ਦੇ ਜਿਆਦਾਤਰ ਇਲਾਕਿਆਂ ਵਿਚ ਇਸ ਵੇਲੇ ਸਰਦੀਆਂ ਦਾ ਮੌਸਮ ਹੈ, ਪਰ ਇਸਦੇ ਉਲਟ ਭਾਰਤ ਦੇ ਉਤਰੀ ਰਾਜਾਂ ਵਿਚ ਗਰਮੀ ਪੂਰੇ ਸਿਖਰ 'ਤੇ ਹੈ। ਅਜਿਹੇ ਵਿੱਚ ਜਦੋਂ ਇਹਨਾਂ ਥਾਂਵਾਂ ਤੋਂ ਵਡੇਰੀ ਉਮਰ ਦੇ ਲੋਕ ਆਪਣੇ ਬਚਿਆਂ ਕੋਲ ਆਸਟ੍ਰੇਲੀਆ ਆਉਂਦੇ ਹਨ ਤਾਂ ਉਹਨਾਂ ਨੂੰ ਮੌਸਮ ਦੇ ਸਬੰਧ ਵਿਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਸਾਹਮਣੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਹੁੰਦੀਆਂ ਹਨ? ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਪ੍ਰਾਪਤ ਕਰੋ।
المعلومات
- البرنامج
- قناة
- معدل البثيتم التحديث يوميًا
- تاريخ النشر٧ يوليو ٢٠٢٥ في ٣:٣٨ ص UTC
- مدة الحلقة١٠ من الدقائق
- التقييمملائم