SBS Punjabi - ਐਸ ਬੀ ਐਸ ਪੰਜਾਬੀ

ਭੁਪਿੰਦਰ ਸਿੰਘ ਨੂੰ ਖ਼ਤਰਨਾਕ ਡਰਾਈਵਿੰਗ ਦੇ ਜੁਰਮ ‘ਚ ਹੋਈ ਕੈਦ, ਧਾਰਮਿਕ ਮੁਸ਼ਕਿਲਾਂ ਦੇ ਆਧਾਰ ‘ਤੇ ਸਜ਼ਾ ਘਟਾਉਣ ਦੀ

24 ਸਾਲਾ ਭੁਪਿੰਦਰ ਸਿੰਘ ਨੂੰ ਤੇਜ਼ ਰਫ਼ਤਾਰ ਨਾਲ ਕਾਰ ਚਲਾਉਣ, ਜਿਸ ਨਾਲ 40 ਸਾਲਾ ਕ੍ਰਿਸਟੀਨ ਸੈਂਡਫ਼ੋਰਡ ਦੀ ਮੌਤ ਹੋ ਗਈ, ਦੇ ਜੁਰਮ ਵਿਚ 5 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ। ਐਡੀਲੇਡ ਦੀ ਡਿਸਟ੍ਰਿਕਟ ਕੋਰਟ ਦੇ ਜੱਜ ਪੋਲ ਮਸਕਟ ਨੇ ਕੈਦ ਦੌਰਾਨ ਧਾਰਮਿਕ ਮੁਸ਼ਕਿਲਾਂ ਦੇ ਆਧਾਰ 'ਤੇ ਸਜ਼ਾ ਘਟਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ।