SBS Punjabi - ਐਸ ਬੀ ਐਸ ਪੰਜਾਬੀ

‘ਮੈਂ ਹੌਲੀਵੁੱਡ ਦੀ ਕਲਾਕਾਰੀ ਪੰਜਾਬ ਲੈ ਕੇ ਆ ਰਿਹਾ ਹਾਂ'- YouTube ਸਕਿੱਟਾਂ ਤੋਂ ਨਿਰਦੇਸ਼ਕ ਬਣੇ ਕੈਨੇਡੀਅਨ-ਪੰਜਾਬੀ ਨੌਜ

YouTube ‘ਤੇ ਪੰਜਾਬੀ ਸਕਿੱਟਾਂ ਤੋਂ ਸ਼ੁਰੂਆਤ ਕਰਨ ਵਾਲਾ ਕੈਨੇਡੀਅਨ ਨੌਜਵਾਨ ਰੂਪਨ ਬੱਲ ਆਪਣੀ ਪਹਿਲੀ ਫ਼ਿਲਮ ‘ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ’ ਨਾਲ ਨਿਰਦੇਸ਼ਕ ਵਜੋਂ ਪੰਜਾਬੀ ਸਿਨੇਮਾ ਵਿੱਚ ਕਦਮ ਰੱਖਣ ਜਾ ਰਿਹਾ ਹੈ। ਹੌਲੀਵੁੱਡ ਤੋਂ ਪ੍ਰੇਰਿਤ ਹੋ ਕੇ ਆਪਣੀ ਕਲਾਕਾਰੀ ਨਾਲ ਨਵੀਂ ਦਿਸ਼ਾ ਦੇਣ ਦੀ ਉਸਦੀ ਕੋਸ਼ਿਸ਼ ਬਾਰੇ ਸੁਣੋ ਇਸ ਗੱਲਬਾਤ ਵਿੱਚ।