ਵਿਚਾਰ ਤਕਰਾਰ | Vichar Taqrar PTC News
-
- News
Vichar Taqrar is a daily News hour debate on current, political and social issues with distinguished politicians, academicians and subject experts. It is a show that discusses the most important issues of the day.
-
ਵੇਖੋ ਵਿਚਾਰ ਤਕਰਾਰ, ਡਾ. ਅਮਰ ਸਿੰਘ RETURNS ? | Vichar Taqrar
🔸ਹਾਈਕਮਾਨ ਦਾ ਜਿੱਤਿਆ ਭਰੋਸਾ, ਕੀ ਲੋਕਾਂ ਦਾ ਜਿੱਤ ਸਕਣਗੇ ਦਿਲ ?
🔸ਫ਼ਤਿਹਗੜ੍ਹ ਸਾਹਿਬ ’ਚ ਜਿੱਤੇਗਾ ਕੌਣ ?
🔸ਡਾ. ਅਮਰ ਸਿੰਘ ਕਿਹੜੇ ਮੁੱਦਿਆਂ ਨੂੰ ਲੈਕੇ ਲੋਕਾਂ ਤੋਂ ਮੰਗਣਗੇ ਵੋਟ ?
🔸ਫ਼ਤਿਹਗੜ੍ਹ ’ਚ ਕਾਂਗਰਸੀ ਦੀ ਸਾਬਕਾ ਕਾਂਗਰਸੀ ਨਾਲ ਟੱਕਰ
🔸ਵੇਖੋ ਵਿਚਾਰ ਤਕਰਾਰ, ਡਾ. ਅਮਰ ਸਿੰਘ RETURNS ?
Date-18/4/2024 -
ਵੇਖੋ ਵਿਚਾਰ ਤਕਰਾਰ, ਮਾਸੂਮਾਂ ਦਾ ਆਖ਼ਰੀ ਸਫ਼ਰ... | Vichar Taqrar
🔸ਨਸ਼ੇੜੀ ਡਰਾਇਵਰ ਨੇ ਲਈਆਂ 6 ਨੰਨ੍ਹੀਆਂ ਜਾਨਾਂ !
🔸ਸਕੂਲ ਲਈ ਤਿਆਰੀ, ਬੱਸ ਆਖ਼ਰੀ ਵਾਰੀ
🔸ਇਹ ਘਟਨਾ ਇੱਕ ਚਿਤਾਵਨੀ, ਸਾਵਧਾਨ ਹੋ ਜਾਣ ਮਾਪੇ, ਸੁਧਰ ਜਾਣ ਸਕੂਲ ਪ੍ਰਸ਼ਾਸਨ !
🔸ਕਦੋਂ ਖ਼ਤਮ ਹੋਣਗੇ ਹਾਦਸੇ ਤੇ ਪ੍ਰਸ਼ਾਸਨ ਦੀ ਜਾਂਚ ?
🔸ਵੇਖੋ ਵਿਚਾਰ ਤਕਰਾਰ, ਮਾਸੂਮਾਂ ਦਾ ਆਖ਼ਰੀ ਸਫ਼ਰ...
Date-11/4/2024