ਖ਼ਬਰਨਾਮਾ: ਆਸਟ੍ਰੇਲੀਆਈ ਡਾਲਰ ਵਿੱਚ ਆਇਆ ਉਛਾਲ, ਨਵੰਬਰ ਤੋਂ ਬਾਅਦ ਆਪਣੀ ਸਭ ਤੋਂ ਉੱਚੀ ਕੀਮਤ 'ਤੇ ਪਹੁੰਚਿਆ AUD

ਆਸਟ੍ਰੇਲੀਆਈ ਡਾਲਰ, ਨਵੰਬਰ ਤੋਂ ਬਾਅਦ, ਆਪਣੀ ਸਭ ਤੋਂ ਉੱਚੀ ਕੀਮਤ 'ਤੇ ਪਹੁੰਚ ਗਿਆ ਹੈ। ਇੱਕ ਆਸਟ੍ਰੇਲੀਆਈ ਡਾਲਰ ਇਸ ਸਮੇਂ 65.94 ਅਮਰੀਕੀ ਸੈਂਟ ਖਰੀਦ ਰਿਹਾ ਹੈ। ਅਮਰੀਕੀ ਰੱਖਿਆ ਵਿਭਾਗ ਵੱਲੋਂ ਦੁਰਲਭ ਧਰਤੀ ਮਾਈਨਰ ਐਮ-ਪੀ ਮਟੀਰੀਅਲਜ਼ ਵਿੱਚ 600 ਮਿਲੀਅਨ ਆਸਟ੍ਰੇਲੀਆਈ ਡਾਲਰ ਤੋਂ ਵੱਧ ਮੁੱਲ ਦੇ ਤਰਜੀਹੀ ਸਟਾਕ ਖਰੀਦਣ ਦੀਆਂ ਖ਼ਬਰਾਂ ਤੋਂ ਬਾਅਦ, ਸਥਾਨਕ ਸ਼ੇਅਰਾਂ ਵਿੱਚ ਇਹ ਵਾਲਾ ਵਾਧਾ ਦਰਜ ਹੋਇਆ ਹੈ। ਇਹ ਅਤੇ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...
Information
- Show
- Channel
- FrequencyUpdated Daily
- PublishedJuly 11, 2025 at 5:26 AM UTC
- Length4 min
- RatingClean