ਖ਼ਬਰਨਾਮਾ: ਕਵਾਂਟਸ ਏਅਰਲਾਈਨ ਹੈਕਿੰਗ ਮਾਮਲੇ ਵਿੱਚ 6 ਮਿਲੀਅਨ ਗਾਹਕਾਂ ਦਾ ਡਾਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ

ਆਸਟ੍ਰੇਲੀਆ ਦੀ ਰਾਸ਼ਟਰੀ ਏਅਰਲਾਈਨ ਕਵਾਂਟਸ ਦਾ ਡਾਟਾ ਹੈਕ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ, ਹੁਣ ਕੰਪਨੀ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਉਹ ਉਨ੍ਹਾਂ ਛੇ ਮਿਲੀਅਨ ਗਾਹਕਾਂ ਨਾਲ ਸੰਪਰਕ ਕਰੇਗੀ ਜਿਨ੍ਹਾਂ ਦਾ ਡੇਟਾ ਸਾਈਬਰ ਅਪਰਾਧੀਆਂ ਦੁਆਰਾ ਹੈਕ ਕੀਤਾ ਗਿਆ ਸੀ। ਕੰਪਨੀ ਦਾ ਕਹਿਣਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਸਮੂਹ ਦੀ ਅਜੇ ਵੀ ਪਛਾਣ ਨਹੀਂ ਹੋ ਸਕੀ। ਇਹ ਅਤੇ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਜਾਨਣ ਲਈ ਇਹ ਪੌਡਕਾਸਟ ਸੁਣੋ....
Information
- Show
- Channel
- FrequencyUpdated Daily
- PublishedJuly 4, 2025 at 6:40 AM UTC
- Length4 min
- RatingClean