SBS Punjabi - ਐਸ ਬੀ ਐਸ ਪੰਜਾਬੀ

ਖ਼ਬਰਨਾਮਾ: ਪਹਿਲੇ ਘਰ ਲਈ ਪੰਜ ਪ੍ਰਤੀਸ਼ਤ ਡਿਪੌਜ਼ਿਟ ‘ਤੇ ਘਰ ਖਰੀਦਣ ਸਬੰਧੀ ਲੇਬਰ ਸਰਕਾਰ ਦੀ ਯੋਜਨਾ ਦਾ ਅਕਤੂਬਰ ਵਿੱਚ ਵ

ਐਲਬਾਨੀਜ਼ੀ ਸਰਕਾਰ ਇੱਕ ਅਜਿਹੀ ਯੋਜਨਾ ਦੇ ਵਿਸਥਾਰ ਨੂੰ ਅੱਗੇ ਲਿਆਉਣ ਲਈ ਤਿਆਰ ਹੈ ਜਿਸ ਵਿੱਚ ਪਹਿਲੇ ਘਰ ਖਰੀਦਦਾਰਾਂ ਨੂੰ ਘੱਟੋ-ਘੱਟ ਪੰਜ ਪ੍ਰਤੀਸ਼ਤ ਡਿਪੌਜ਼ਿਟ ਤੇ ਘਰ ਖਰੀਦਣ ਦੀ ਆਗਿਆ ਦਿੱਤੀ ਗਈ ਹੈ। ਇਹ ਯੋਜਨਾ ਹੁਣ ਸਾਰੇ ਪਹਿਲੇ ਘਰ ਖਰੀਦਦਾਰਾਂ ਲਈ ਖੁੱਲ੍ਹੀ ਹੋਵੇਗੀ। ਇਹ ਯੋਜਨਾ ਅਸਲ ਵਿੱਚ ਜਨਵਰੀ 2026 ਵਿੱਚ ਲਾਗੂ ਕਰਨ ਲਈ ਤੈਅ ਕੀਤੀ ਗਈ ਸੀ, ਪਰ ਹੁਣ ਵਿਸਤ੍ਰਿਤ ਯੋਜਨਾ ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।