ਖ਼ਬਰਨਾਮਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਸਮਰਥਨ

ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫਿਲਮ ‘ਸਰਦਾਰ ਜੀ-3’ ਜਿਸ ਵਿੱਚ ਪਾਕਿਸਤਾਨੀ ਮੂਲ ਦੀ ਅਦਾਕਾਰਾ ਹਾਨੀਆ ਆਮਿਰ ਸ਼ਾਮਿਲ ਹੈ, ਨੂੰ ਲੈ ਕੇ ਕਈ ਟਿੱਪਣੀਆਂ ਦਾ ਨਿਸ਼ਾਨਾ ਬਣ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿਲਜੀਤ ਨੂੰ ‘ਗੱਦਾਰ’ ਕਹਿਣ ਵਾਲੇ ਲੋਕਾਂ ਦਾ ਵਿਰੋਧ ਕੀਤਾ ਹੈ ਅਤੇ ਇਹ ਵੀ ਕਿਹਾ ਹੈ ਕਿ ‘ਅਖੌਤੀ ਰਾਸ਼ਟਰਵਾਦੀ' ਪੰਜਾਬੀਆਂ ਨੂੰ ਬੇ-ਵਜ੍ਹਾ ਨਿਸ਼ਾਨਾ ਬਣਾ ਰਹੇ ਹਨ’। ਇਸ ਆਡੀਉ ਵਿੱਚ ਜਾਣੋ ਅੱਜ ਦੀਆਂ ਖਾਸ ਖ਼ਬਰਾਂ ਦਾ ਵੇਰਵਾ।
Information
- Show
- Channel
- FrequencyUpdated Daily
- PublishedJuly 9, 2025 at 7:38 AM UTC
- Length4 min
- RatingClean