ਖ਼ਬਰਨਾਮਾ: ਪ੍ਰਧਾਨ ਮੰਤਰੀ ਨੇ ਮੈਲਬਰਨ ਸਿਨੈਗੋਗ ਹਮਲੇ ਦੀ ਕੀਤੀ ਤਿੱਖੀ ਨਿੰਦਾ ਕਿਹਾ ਗਾਜ਼ਾ ਵਿਰੋਧ 'ਚ ਹਿੰਸਾ ਕਬੂਲ ਨ

ਪ੍ਰਧਾਨ ਮੰਤਰੀ ਨੇ ਇੱਕ ਮਹੱਤਵਪੂਰਨ ਯੋਜਨਾ ਦੀ ਸ਼ੁਰੂਆਤ ਦੌਰਾਨ ਪਿਛਲੇ ਹਫ਼ਤੇ ਮੈਲਬਰਨ ਦੇ ਇੱਕ ਰੈਸਟੋਰੈਂਟ ਅਤੇ ਸਿਨੈਗੋਗ ਯਾਨੀ ਯਹੂਦੀਆਂ ਦੇ ਇੱਕ ਪ੍ਰਾਰਥਨਾ ਸਥਾਨ 'ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ। ਐਂਥਨੀ ਐਲਬਨੀਜ਼ੀ ਨੇ ਇਹ ਗੱਲ ਉਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਹਮਲੇ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਕਹੀ ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਮੈਲਬਰਨ ਦੇ ਇੱਕ ਰੈਸਟੋਰੈਂਟ 'ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਗਾਜ਼ਾ ਵਿੱਚ ਇਜ਼ਰਾਇਲ ਸਰਕਾਰ ਦੀਆਂ ਕਾਰਵਾਈਆਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਇਸਦੇ ਸਮੇਤ ਹੋਰ ਖਬਰਾਂ ਲਈ ਸੁਣੋ ਸਾਡਾ ਇਹ ਪੋਡਕਾਸਟ ...
Information
- Show
- Channel
- FrequencyUpdated Daily
- PublishedJuly 10, 2025 at 6:37 AM UTC
- Length4 min
- RatingClean