ਖ਼ਬਰਨਾਮਾ: ਵਿਕਟੋਰੀਆ ਦੇ ਬਾਲ ਸੰਭਾਲ ਕੇਂਦਰ ਵਿੱਚ ਬੱਚਿਆਂ ਨਾਲ ਸ਼ੋਸ਼ਣ ਮਾਮਲੇ 'ਚ ਮਾਪੇ ਕਰ ਰਹੇ ਜਵਾਬਾਂ ਦੀ ਭਾਲ

ਸੈਂਕੜੇ ਪਰਿਵਾਰ ਅਣਜਾਣੇ ਵਿੱਚ ਆਪਣੇ ਬੱਚਿਆਂ ਨੂੰ ਬਾਲ ਸੰਭਾਲ ਕੇਂਦਰਾਂ ਵਿੱਚ ਇੱਕ ਕਥਿਤ ਜਿਨਸੀ ਅਪਰਾਧੀ ਦੀ ਦੇਖਭਾਲ ਵਿੱਚ ਸੌਂਪਣ ਤੋਂ ਬਾਅਦ ਹੁਣ ਸਰਕਾਰ ਤੋਂ ਜਵਾਬ ਮੰਗ ਰਹੇ ਹਨ। ਕਥਿਤਅਪਰਾਧੀ, 26 ਸਾਲਾ ਜੋਸ਼ੂਆ ਡੇਲ ਬ੍ਰਾਊਨ 12 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਜਿਨਸੀ ਪ੍ਰਵੇਸ਼ ਸਮੇਤ 70 ਤੋਂ ਵੱਧ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......
Information
- Show
- Channel
- FrequencyUpdated Daily
- PublishedJuly 3, 2025 at 6:07 AM UTC
- Length4 min
- RatingClean