Gita Acharan

Siva Prasad
Gita Acharan

Bhagavad Gita is a conversation between Lord Krishna and Warrior Arjun. The Gita is Lord's guidance to humanity to be joyful and attain moksha (salvation) which is the ultimate freedom from all the polarities of the physical world. He shows many paths which can be adopted based on one's nature and conditioning. This podcast is an attempt to interpret the Gita using the context of present times. Siva Prasad is an Indian Administrative Service (IAS) officer. This podcast is the result of understanding the Gita by observing self and lives of people for more than 25 years, being in public life.

  1. 121. ਨਮਸਤੇ ਦੀ ਤਾਕਤ

    -3 ДН.

    121. ਨਮਸਤੇ ਦੀ ਤਾਕਤ

    ‘ਨਮਸਤੇ’ ਜਾਂ ‘ਨਮਸਕਾਰ’ ਦੀ ਵਰਤੋਂ ਭਾਰਤੀ ਸੰਦਰਭ ਵਿੱਚ ਇਕ ਦੂਜੇ ਦਾ ਸੁਆਗਤ ਕਰਨ ਲਈ ਕੀਤੀ ਜਾਂਦੀ ਹੈ। ਇਸ ਦਾ ਅਰਥ ਹੈ, ‘ਤੁਹਾਡੇ ਅੰਦਰ ਵਸਦੇ ਦੇਵਤਾ ਨੂੰ ਪ੍ਰਣਾਮ’। ਵੱਖ ਵੱਖ ਸੱਭਿਆਚਾਰਾਂ ਵਿੱਚ ਵਰਤੇ ਸੁਆਗਤ ਸ਼ਬਦ ਅਜਿਹਾ ਹੀ ਸੰਦੇਸ਼ ਦਿੰਦੇ ਹਨ, ਅਤੇ ਉਨ੍ਹਾਂ ਸ਼ਬਦਾਂ ਦੀ ਉਤਪਤੀ ‘ਸਾਰੇ ਪ੍ਰਾਣੀਆਂ ਵਿੱਚ ਖੁਦ ਨੂੰ ਅਤੇ ਖੁਦ ਵਿੱਚ ਸਾਰੇ ਪ੍ਰਾਣੀਆਂ ਨੂੰ ਸਮਾਨ ਰੂਪ ਵਿੱਚ ਵੇਖਣਾ’ ਹੈ (6.29)। ਜਦੋਂ ਅਜਿਹੇ ਸੁਆਗਤ ਦਾ ਜਾਗਰੂਕਤਾ ਨਾਲ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਵਿੱਚ ਖੁਦ ਦੇ ਨਾਲ-ਨਾਲ ਦੂਜਿਆਂ ਵਿੱਚ ਵੀ ਪ੍ਰਮਾਤਮਾ ਨੂੰ ਮਹਿਸੂਸ ਕਰਨ ਦੀ ਸਮਰੱਥਾ ਹੰੁਦੀ ਹੈ। ‘ਸਾਰਿਆਂ ਵਿੱਚ ਸਮਾਨ ਭਾਵ ਰੱਖਣਾ’ ਨਿਰਾਕਾਰ ਦਾ ਮਾਰਗ ਹੈ, ਜਿਸ ਨੂੰ ਇਕ ਔਖਾ ਮਾਰਗ ਮੰਨਿਆ ਜਾਂਦਾ ਹੈ। ਸ੍ਰੀ ਕਿ੍ਰਸ਼ਨ ਤੁਰੰਤ ਇਸ ਨੂੰ ਆਸਾਨ ਬਣਾਉਂਦੇ ਹਨ ਅਤੇ ਕਹਿੰਦੇ ਹਨ ਕਿ ਮੈਨੂੰ ਹਰ ਜਗ੍ਹਾ ਮਹਿਸੂਸ ਕਰੋ ਤੇ ਵੇਖੋ, ਅਤੇ ਸਾਰਿਆਂ ਨੂੰ ਮੇਰੇ ਵਿੱਚ ਵੇਖੋ, ਜੋ ਕਿ ਸਾਕਾਰ ਦਾ ਮਾਰਗ ਹੈ (6.30)। ਇਹ ਦੋਵੇਂ ਸਲੋਕ ਸਾਕਾਰ ਜਾਂ ਨਿਰਾਕਾਰ ਦੇ ਮਾਧਿਅਮ ਰਾਹੀਂ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਵਿੱਚ ਮੱਦਦ ਕਰਦੇ ਹਨ, ਅਤੇ ਸਾਰੇ ਅਧਿਆਤਮਕ ਮਾਰਗਾਂ ਦੀ ਨੀਂਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਵਿੱਚ ਹੰੁਦੀ ਹੈ। ਅਪ੍ਰਗਟ ਸੀਮਾ-ਰਹਿਤ ਹੈ ਜਦੋਂ ਕਿ ਪ੍ਰਗਟ ਵੰਡਿਆ ਜਾ ਸਕਦਾ ਹੈ ਤੇ ਸੀਮਾਵਾਂ ਵਿੱਚ ਬੱਝਾ ਹੋਇਆ ਹੈ। ਖੁਦ ਵਿੱਚ ਸਭ ਨੂੰ ਅਤੇ ਸਾਰਿਆਂ ਵਿੱਚ ਖੁਦ ਨੂੰ ਵੇਖਣ ਦੀ ਅਨੁਭੂਤੀ ਅਪ੍ਰਗਟ ਨਾਲ ਇਕਮਿੱਕ ਹੋਣਾ ਹੀ ਹੈ। ਆਧੁਨਿਕ ਸੰਦਰਭ ਵਿੱਚ ਇਸ ਨੂੰ ਭਰਪੂਰਤਾ ਪੂਰਨ ਮਾਨਸਿਕਤਾ ਜਾਂ ਜਿੱਤ (Win-Win) ਦੀ ਮਾਨਸਿਕਤਾ ਵੀ ਕਿਹਾ ਜਾਂਦਾ ਹੈ, ਅਤੇ ਇਸ ਦੇ ਅਭਾਵ ਵਿੱਚ ਇਹ ਸਰੀਰ ਇਕ ਅਤ੍ਰਿਪਤ ਮਾਨਸਿਕਤਾ ਹੈ ਜਿਸ ਦੇ ਪਰਿਣਾਮ ਸਰੂਪ ਹਮੇਸ਼ਾ ਹਾਰ (Lose-Lose) ਹੰੁਦੀ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਅਪ੍ਰਗਟ ਭਾਵ ਦੇ ਬਾਰੇ ਵਿੱਚ ਅਹਿਸਾਸ ਹੋਣ ਤੋਂ ਬਾਦ ਵੀ, ਪ੍ਰਗਟ ਦੁਨੀਆ ਦੀਆਂ ਮੂਲ ਗੱਲਾਂ ਬਦਲਦੀਆਂ ਨਹੀਂ। ਸਾਨੂੰ ਫਿਰ ਵੀ ਭੁੱਖ ਲੱਗੇਗੀ, ਅਤੇ ਇਸ ਲਈ ਜੀਵਤ ਰਹਿਣ ਲਈ ਕਰਮ ਕਰਦੇ ਰਹਿਣਾ ਚਾਹੀਦਾ ਹੈ (3.8)। ਇਸ ਨੂੰ ਪਹਿਲਾਂ ਸ੍ਰੀ ਕਿ੍ਰਸ਼ਨ ਦੁਆਰਾ ਕਰਨਯੋਗ ਕਰਮ ਦੇ ਰੂਪ ਵਿੱਚ ਦਰਸਾਇਆ ਗਿਆ ਸੀ (6.1) ਜਿਹੜਾ ਕਿ ਵਰਤਮਾਨ ਛਿਣਾਂ ਵਿੱਚ ਸਾਨੂੰ ਆਪਣੀਆਂ ਸਰਵੋਤਮ ਸਮਰੱਥਾਵਾਂ ਦੁਆਰਾ ਦਿੱਤੇ ਗਏ ਕਾਰਜ ਨੂੰ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਹ ਇਕ ਨਾਟਕ ਵਿੱਚ ਕੋਈ ਭੂਮਿਕਾ ਨਿਭਾਉਣ ਵਰਗਾ ਹੈ ਜਿੱਥੇ ਹੋਰ ਕਲਾਕਾਰਾਂ ਦੁਆਰਾ ਕੀਤੀ ਗਈ ਅਲੋਚਨਾ ਜਾਂ ਪ੍ਰਸ਼ੰਸਾ ਸਾਨੂੰ ਪ੍ਰਭਾਵਿਤ ਨਹੀਂ ਕਰਦੀ, ਕਿਉਂਕਿ ਅਸੀਂ ਉਨ੍ਹਾਂ ਨਾਲ ਜੁੜੇ ਹੋਏ ਨਹੀਂ ਹੰੁਦੇ।

    4 мин.
  2. 167. अस्तित्व का बीज

    -3 ДН.

    167. अस्तित्व का बीज

    श्रीकृष्ण कहते हैं, "मैं सभी प्राणियों का जनक बीज हूँ। कोई भी चर या अचर मेरे बिना नहीं रह सकता (10.39)। मेरी दिव्य अभिव्यक्तियों का कोई अंत नहीं है। जो कुछ मैंने तुमसे कहा है वह मेरी अनन्त विभूतियों का संकेत मात्र है" (10.40)।  परमात्मा अस्तित्व का बीज हैं और समकालीन वैज्ञानिक समझ में इस बीज को 'बिग बैंग' कहा जाता है। अस्तित्व एक विशाल वृक्ष की तरह है जो एक छोटे से बीज से विकसित हुआ है। ऐसे वृक्ष के फलों को इस वास्तविकता को समझने में कठिनाई होती है और वे किसी न किसी शाखा से अपनी पहचान बनाने के लिए प्रवृत्त होते हैं। इसी प्रकार, हम भी किसी न किसी अभिव्यक्ति के साथ पहचान बनाने की प्रवृत्ति रखते हैं। इससे हमारे आसपास महसूस करने वाले विभाजन और मतभेद पैदा होते हैं।  श्रीकृष्ण आगे कहते हैं, "यह जान लो कि जो भी विभूतियुक्त अर्थात ऐश्वर्य, सौंदर्य या तेजस्वी युक्त सृष्टियाँ हैं, उन सबको तुम मेरे तेज के अंश की ही अभिव्यक्ति जानो" (10.41)। अज्ञानता के स्तर पर, जब कोई दूसरों में शक्ति, प्रतिभा या सुंदरता देखता है, तो उसके मन में ईर्ष्या या इन्हें हासिल करने की इच्छा पैदा हो सकती है। यह दुर्गति के अलावा और कुछ नहीं है। ऐसी परिस्थितियों में कोई व्यक्ति अंधविश्वास के कारण किसी पंथ या संप्रदाय का हिस्सा बन सकता है।  अगला स्तर इन विभूतियों को प्राप्त करने के लिए स्वयं को प्रेरित करना है। अंतिम स्थिति में किसी शक्तिशाली, शानदार, गौरवशाली या सुंदर व्यक्ति, वस्तु या परिस्थिति को देखने पर प्रभु को स्मरण करना है। यह और कुछ नहीं बल्कि एक साक्षी या योगी की अवस्था है।  श्रीकृष्ण ने भगवद गीता के विभूति योग नामक दसवें अध्याय का समापन करते हुए कहा, "किन्तु इस प्रकार के विस्तृत ज्ञान की क्या आवश्यकता हैं। मैं तो अपने एक अंश मात्र से सम्पूर्ण जगत में व्याप्त होकर इसे धारण करता हूँ" (10.42)। उनका एक छोटा सा हिस्सा ही हम अपने ब्रह्मांड के रूप में देखते हैं। यह अनेक ब्रह्माण्डों (मल्टीवर्स) की आज की वैज्ञानिक समझ की ओर इशारा करता है जहां हम एक ब्रह्मांड में रहते हैं जो भौतिक नियमों के एक समुच्चय का पालन करता है और अन्य सारे ब्रह्मांड अलग नियमों के समुच्चय का पालन करते हैं।

    4 мин.
  3. 110. నిష్కామ భావముతో కర్మలను చేయడం

    5 МАР.

    110. నిష్కామ భావముతో కర్మలను చేయడం

    "సన్యాసమని పిలవబడినదియే, యోగమని  తెలుసుకో, ఎందుకంటే సంకల్ప త్యాగము చేయనివాడెవ్వడును యోగి కాలేడు (6.2)" అని శ్రీకృష్ణుడు చెప్పారు. ఇదే విషయం 4.19 శ్లోకంలో, ఒక సన్యాసి యొక్క జీవనం కామం మరియు సంకల్పం నుండి విముక్తమని చెప్పబడింది (కామసంకల్ప వర్జితాః). "యొగారుఢ స్థితిని పొందాలనే కోరికగల మననశీలుడైన పురుషునకు నిష్కామ కర్మాచరణము వలననే యోగ ప్రాప్తి కలుగును. యోగారూఢుడైన  పురుషునకు సర్వసంకల్పరాహిత్యమే మోక్షప్రాప్తికి మూలము (6.3).  ఇంద్రియభోగములయందును, కర్మలయందును ఆసక్తుడుగాక సర్వసంకల్ప-ములను త్యజించిన పురుషుడు యోగారూఢుడని చెప్పబడును" (6.4) అని శ్రీకృష్ణుడు చెప్పారు. కర్మఫలాన్ని ఆశించడం వలన మనకు కర్మ చెయ్యాలన్న సంకల్పం కలుగుతుంది, లేకపోతే కర్మ చేయాల్సిన అవసరం లేదు కదా అని మనము భావిస్తాము. గమనించవలసిన విషయం ఏమిటంటే, మనకు ఏదైనా విషయము గురించి తెలియకపోయినా లేదా దాని గురించి అనుభవం లేకపోయినా, ఆ విషయం సంభవం కాదు అని భ్రమించరాదు. ఈ మార్గంలో మొదటి అడుగు మన గత కర్మల యొక్క అనుభవాలను విశ్లేషించడం. సుఖదాయకమైన కర్మఫలాలను ఆశించి చేయబడిన కర్మలలో ఎక్కువ కర్మలు దుఃఖాన్ని ఎలా తెచ్చిపెట్టాయొ అనేది అర్ధం చేసుకోవడం. రెండవది, కర్మఫలాలను ఆశించకుండా కర్మలు చేయడం సాధ్యమని శ్రీకృష్ణుడి హామీపై శ్రద్ధతో చిన్న చిన్న కర్మలను చేయడం ఆరంభించాలి. చివరగా, ప్రశంసలను మరియు విమర్శలను ఒకే విధముగా స్వీకరించిన స్థాయికి ఎదగడం ప్రశాంతతకు ఆధార బిందువు. శ్రీకృష్ణుడు పదేపదే ప్రేరేపించని చర్యలను (నిష్కామ కర్మ) చెయ్యమని, ఇంద్రియ వస్తువులతో అనుబంధం తెంపుకోమని సూచిస్తున్నారు. ఇది మనల్ని ఈ ప్రపంచంలో భౌతిక మనుగడ కోసం అవసరమైన నిర్ణయాలు తీసుకోవడానికి ఇంద్రియాలను సాధనములుగా ఉపయోగించడం. ఇంద్రియ విషయాలతో మనము పెంపొందించుకునే అనుబంధమే కర్మబంధనము. ఉదాహరణకు మనం ఒక అందమైన వస్తువును చూసినప్పుడు దాని అందాన్ని మెచ్చుకుని ముందుకు సాగడమే అనాసక్తి. కానీ దానిని పొందాలనే కోరికతో దానితో అనుబంధం పెంచుకుంటే అది ఆసక్తిగా మారి ప్రేరేపిత చర్యలకు దారితీస్తుంది.

    3 мин.
  4. 120. ਸਾਰਿਆਂ ਵਿੱਚ ਖੁਦ ਨੂੰ ਤੇ ਖੁਦ ਵਿਚ ਸਾਰਿਆਂ ਨੂੰ ਵੇਖਣਾ

    5 МАР.

    120. ਸਾਰਿਆਂ ਵਿੱਚ ਖੁਦ ਨੂੰ ਤੇ ਖੁਦ ਵਿਚ ਸਾਰਿਆਂ ਨੂੰ ਵੇਖਣਾ

    ਸਾਡੀ ਹੋਂਦ ਪ੍ਰਗਟ (ਵਿਅਕਤ)  ਸਾਡੇ ਸਰੀਰ ਵਾਂਗੂ ਅਤੇ ਸਦੀਵੀ ਅਪ੍ਰਗਟ ਜਾਂ ਆਤਮਾ, ਦੋਵਾਂ ਦਾ ਤਾਲਮੇਲ ਹੈ। ਅਸੀਂ ਇਸ ਹੋਂਦ ਨੂੰ ਜਾਂ ਤਾਂ ਪ੍ਰਗਟ ਦੇ ਮਾਧਿਅਮ ਰਾਹੀਂ ਜਾਂ ਸਦੀਵੀ ਦੇ ਮਾਧਿਅਮ ਰਾਹੀਂ ਅਨੁਭਵ ਕਰ ਸਕਦੇ ਹਾਂ। ਅਸੀਂ ਵਿਅਕਤ ਤੋਂ ਤਾਂ ਜਾਣੂੰ ਹਾਂ, ਜਿਸ ਰਾਹੀਂ ਅਸੀਂ ਹੋਰ ਲੋਕਾਂ, ਸਥਿਤੀਆਂ ਅਤੇ ਵੱਖ ਵੱਖ ਵਸਤਾਂ ਵਿਚਕਾਰ ਅੰਤਰ ਕਰਦੇ ਹਾਂ, ਕਿਉਂਕਿ ਸਾਡੀਆਂ ਇੰਦਰੀਆਂ ਕੇਵਲ ਵਿਅਕਤ (ਪ੍ਰਗਟ) ਨੂੰ ਹੀ ਸਮਝਣ ਦੇ ਸਮਰੱਥ ਹਨ। ਅਸੀਂ ਇਸ ਵਿਅਕਤ ਦੇ ਪਿੱਛੇ ਛਿਪੇ ਹੋਏ ਅਵਿਅਕਤ (ਸਦੀਵੀ) ਨੂੰ ਮੁਸ਼ਕਲ ਨਾਲ ਹੀ ਪਛਾਣਦੇ ਹਾਂ, ਕਿਉਂਕਿ ਇਸ ਵਾਸਤੇ ਸਾਨੂੰ ਇੰਦਰੀਆਂ ਤੋਂ ਪਾਰ ਜਾਣ ਦੀ ਲੋੜ ਹੰੁਦੀ ਹੈ। ਉਦਾਹਰਣ ਦੇ ਤੌਰ ਤੇ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਵੇਖਦੇ ਹਾਂ, ਤਾਂ ਸਭ ਤੋਂ ਪਹਿਲਾਂ ਇਹ ਵੇਖਦੇ ਹਾਂ ਕਿ ਉਹ ਪੁਰਸ਼ ਹੈ ਜਾਂ ਇਸਤਰੀ। ਉਸ ਤੋਂ ਬਾਦ ਅਸੀਂ ਵੇਖਦੇ ਹਾਂ ਕਿ ਉਸ ਦੀ ਪੁਸ਼ਾਕ ਅਤੇ ਵਿਵਹਾਰ ਕਿਹੋ ਜਿਹਾ ਹੈ, ਅਤੇ ਉਹ ਕਿੰਨਾ ਪ੍ਰਭਾਵਸ਼ਾਲੀ ਜਾਂ ਅਮੀਰ ਹੈ। ਉਸ ਤੋਂ ਬਾਦ ਅਸੀਂ ਉਸ ਨਾਲ ਜੁੜੀਆਂ ਚੰਗੀਆਂ ਤੇ ਮੰਦੀਆਂ ਗੱਲਾਂ ਨੂੰ ਯਾਦ ਕਰਦੇ ਹਾਂ। ਸਾਰਾ ਵਿਵਹਾਰ ਉਨ੍ਹਾਂ ਨਿਰਣਿਆਂ ਉੱਤੇ ਨਿਰਭਰ ਕਰਦਾ ਹੈ, ਜੋ ਅਸੀਂ ਇਨ੍ਹਾਂ ਵੰਡੀਆਂ ਦੇ ਆਧਾਰ ਉੱਤੇ ਕਰਦੇ ਹਾਂ। ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਅਪਣੇ ਖੁਦ ਨਾਲ ਜੁੜਿਆ ਵਿਅਕਤੀ, ਆਪਣੀ ਹੋਂਦ ਨੂੰ ਬਾਕੀ ਸਾਰਿਆਂ ਵਿੱਚ ਵੇਖਦਾ ਹੈ, ਅਤੇ ਬਾਕੀ ਸਭ ਨੂੰ ਆਪਣੇ ਖੁਦ ਵਿੱਚ ਵੇਖਦਾ ਹੈ, ਅਤੇ ਅਜਿਹਾ ਉਹ ਹਰ ਪਾਸੇ ਹੀ ਵੇਖਦਾ ਹੈ (6.29)। ਇਹ ਰਾਹ ਪੰਜਾਂ ਇੰਦਰੀਆਂ ਤੋਂ ਪਾਰ ਜਾਣ ਦਾ ਰਾਹ ਹੈ। ਜੇ ਇਸ ਨੂੰ ਇਕ ਰੂਪਕ ਦੇ ਤੌਰ ਤੇ ਵੇਖਣਾ ਹੋਵੇ ਤਾਂ ਇਹ ਇਕ ਖੂਹ ਪੁੱਟਣ ਵਰਗਾ ਹੈ, ਜਿੱਥੇ ਇੰਦਰੀਆਂ ਰੇਤਾ, ਪੱਥਰ ਤੇ ਬਜਰੀ ਵਗੈਰਾ ਵੇਖਦੀਆਂ ਹਨ, ਭਾਵੇਂ ਖੁਦਾਈ ਦੇ ਸ਼ੁਰੂ ਵਿੱਚ ਉੱਥੇ ਪਾਣੀ ਨਹੀਂ ਹੰੁਦਾ, ਪਰ ਖੂਹ ਪੁੱਟਣ ਨਾਲ ਹਮੇਸ਼ਾ ਪਾਣੀ ਪ੍ਰਗਟ ਹੰੁਦਾ ਹੈ। ਇਹ ਸਲੋਕ ਪ੍ਰਗਟ ਨੂੰ ਵੇਖਣ ਦੀ ਆਦਤ ਨੂੰ ਬਦਲ ਕੇ ਅਪ੍ਰਗਟ ਨੂੰ ਮਹਿਸੂਸ ਕਰਨ ਵੱਲ ਇਸ਼ਾਰਾ ਕਰਦਾ ਹੈ। ਇਹ ਸੱਚ ਹੈ ਕਿ ਹਰ ਇਕ ਵਿਅਕਤੀ ਜਾਂ ਵਸਤੂ (ਪ੍ਰਗਟ) ਦੇ ਪਿੱਛੇ ਉਹੀ ਅਪ੍ਰਗਟ ਹਾਜ਼ਰ ਹੈ, ਜਿਸ ਨੂੰ ਸ੍ਰੀ ਕਿ੍ਰਸ਼ਨ ਨੇ ‘ਸਭ ਥਾਵਾਂ ਤੇ ਇਕ ਸਮਾਨ’ ਵੇਖਣ ਨੂੰ ਕਿਹਾ ਹੈ। ਇਹ ਇਕ ਬਿ੍ਰਛ ਦੇ ਦੋ ਲੜਦੇ ਹੋਏ ਫਲਾਂ ਦੀ ਤਰ੍ਹਾਂ ਜੋ ਬਾਅਦ ਵਿਚ ਇਹ ਮਹਿਸੂਸ ਕਰਦੇ ਹਨ ਕਿ ਇਕ ਹੀ ਤਣਾ ਉਨ੍ਹਾਂ ਦੀ ਪਾਲਣਾ ਕਰਦਾ ਹੈ, ਅਤੇ ਉਹ ਇਕ ਵੱਡੇ ਦਰਖਤ ਦਾ ਹਿੱਸਾ ਹਨ। ਫਿਰ ਸਾਰਾ ਕੁਝ ਅਪ੍ਰਗਟ ਦੇ ਮੰਚ ਉੱਤੇ ਖੇਡਿਆ ਜਾਣ ਵਾਲਾ ਨਾਟਕ ਬਣ ਜਾਂਦਾ ਹੈ। ਨਿਸ਼ਚਿਤ ਰੂਪ ਵਿੱਚ, ਜਿਵੇਂ ਪਹਿਲਾਂ ਸ੍ਰੀ ਕਿ੍ਰਸ਼ਨ ਨੇ ਸੰਕੇਤ ਦਿੱਤਾ ਸੀ, ਸਾਰੇ ਪ੍ਰਾਣੀਆਂ ਵਿੱਚ ਖ਼ੁਦ ਨੂੰ ਅਤੇ ਸਾਰੇ ਪ੍ਰਾਣੀਆਂ ਨੂੰ ਖੁਦ ਵਿੱਚ ਵੇਖਣ ਲਈ ਦ੍ਰਿੜ੍ਹ ਸੰਕਲਪ ਦੇ ਨਾਲ ਨਾਲ ਨਿਰੰਤਰ ਅਭਿਆਸ ਦੀ ਲੋੜ ਹੰੁਦੀ ਹੈ।

    4 мин.
  5. 166. तुम ‘मैं’ हो

    5 МАР.

    166. तुम ‘मैं’ हो

    श्रीकृष्ण कहते हैं, "मैं सबके जन्म का कारण हूँ और मैं सर्वभक्षी मृत्यु भी हूँ। स्त्रियों के गुणों में मैं कीर्ति, समृद्धि, मधुर वाणी, स्मृति, बुद्धि, साहस और क्षमा हूँ (10.34)। सामवेद के गीतों में मैं बृहत्साम हूँ और छन्दों में मैं गायत्री मन्त्र हूँ। मैं बारह मासों में मार्गशीर्ष और ऋतुओं में वसन्त ऋतु हूँ (10.35)। समस्त छलियों में मैं जुआ हूँ और तेजस्वियों में तेज हूँ। मैं विजय हूँ, संकल्पकर्ताओं का संकल्प और धर्मात्माओं का धर्म हूँ (10.36)। मैं शासकों का दंड हूँ, विजय की आकांक्षा रखने वालों में उनकी उपयुक्त नीति हूँ, मैं रहस्यों में मौन हूँ और बुद्धिमानों में उनका ज्ञान हूँ" (10.38)। वह आगे कहते हैं, "वृष्णि के वंशजों में मैं वासुदेव (श्रीकृष्ण) हूँ और पाण्डवों में अर्जुन हूँ। समस्त मुनियों में मैं वेदव्यास और महान कवियों में शुक्राचार्य हूँ" (10.37)। दिलचस्प बात यह है कि श्रीकृष्ण कहते हैं कि मैं अर्जुन हूँ। इसे देखने का एक तरीका यह है कि वह धनुर्धारियों में सर्वश्रेष्ठ हैं। दूसरा तरीका यह है कि जब हम अपनी आध्यात्मिक यात्रा के अंत में परमात्मा को पाते हैं, तो हम निश्चित रूप से उन्हें अपने भीतर ही पाते हैं। पहली बात यह कि हम अस्तित्व से अलग हो ही नहीं सकते। दूसरी बात यह है कि जितना हम स्वयं को जानते हैं, उससे बेहतर दूसरों को नहीं जान सकते। इसका मतलब यह है कि हम भगवान को स्वयं में पाते हैं और अर्जुन भी परमात्मा को पाते ही अर्जुन स्वयं श्रीकृष्ण बन जाएंगे।  श्रीकृष्ण अपनी अनेक विभूतियों का वर्णन करते हैं जो हमारी आध्यात्मिक यात्रा में मदद करेंगे। श्रीकृष्ण एक दर्पण की तरह हैं। वह अर्जुन के विचारों को प्रतिबिंबित करते हुए उस समय के सन्दर्भ में विभूतियों का वर्णन करते हैं। यदि आज श्रीकृष्ण ने गीता सुनाई होती तो विभूतियों का वर्णन अलग होता और इस तथ्य से हमें अवगत होना चाहिए बजाय किसी भी विभूति का महिमामंडन करने के। यह उस बच्चे की तरह नहीं होना चाहिए जो चंद्रमा को देखने के बजाय चंद्रमा की ओर इशारा करती हुई अपनी मां की उंगली को देख रहा है।

    4 мин.
  6. 109. కర్మఫలాలను త్యజించినవాడే సన్యాసి

    21 ФЕВР.

    109. కర్మఫలాలను త్యజించినవాడే సన్యాసి

    జీవితంలో మనము అనేక సుఖదుఃఖాలను అనుభవిస్తూ ఉంటాము. కష్టాలను ఎదురుకున్నప్పుడు మనము నిరాశ చెంది కర్మలను త్యజించడం వైపు ఆకర్షితులవడం సహజం ఎందుకంటే మన కర్మలతో పాటు ఇతరుల కర్మలు మనకు సుఖాన్ని లేదా దుఃఖాన్ని కలిగిస్తాయనే భ్రమలో ఉంటాము. అర్జునుడు కూడా అదే సందిగ్ధావస్థ వలన యుద్ధం అనే కర్మను త్యజించాలనుకుంటున్నాడు. "కర్మఫలమును     ఆశ్రయింపక కర్తవ్యకర్మను ఆచరించువాడే నిజమైన సన్యాసి, నిజమైన యోగి. కాని కేవలము క్రియలను త్యజించినంత మాత్రమున సన్యాసి కాడు, యోగియు కాడు" అని శ్రీకృష్ణుడు స్పష్టం చేశారు (6.1). కర్తవ్య కర్మ అంటే చేయదగిన కర్మ. దానిని గురించి ఎంత ఎక్కువ వివరణ ఇస్తే అది మరింత సందిగ్ధాన్ని కలిగించే అవకాశం ఉంటుంది ఎందుకంటే ఇది అనుభవాత్మకమైనది. ఈదడం నేర్చుకోవాలంటే నీటిలోకి దూకాలి. అదేవిధంగా, కర్తవ్య కర్మలను అర్థం చేసుకోవడానికి జీవిత అనుభవాలు మనకు సహాయ పడతాయి. ఇంద్రియాల సహాయం లేకుండా ఆనందంగా ఉండటమే ఈ మార్గములో మన పురోగతిని కొలవడానికి కొలమానం. విత్తనం యొక్క టెంక యొక్క కర్తవ్య కర్మ ఏమిటంటే లోపల ఉన్న పిండాన్ని కాపాడాలి కానీ అనుకూల పరిస్థితులలో అంకురోత్పత్తికి (మొలకెత్తడానికి) దారి ఇవ్వాలి. ఇది మనకు సహజంగా కనిపించినప్పటికీ టెంక కోణం నుండి ఇది ఒక సందిగ్ధావస్థ ఎందుకంటే ఒకసారి రక్షించడం రెండో సారి దారి ఇవ్వడం దాని కర్తవ్య కర్మ. టెంక విషయంలో వలె గతం యొక్క భారం మరియు భవిష్యత్తు మీద ఆశ లేకుండా శక్తివంతమైన వర్తమానం ద్వారా మనకు ఇవ్వబడిన కర్మను నిర్వహించడమే కర్తవ్య కర్మ. రెండవది, కర్మను కాకుండా కర్మఫలాన్ని వదలిపెట్టినవాడే సన్యాసి అని శ్రీకృష్ణుడు చెప్పారు. పలాయనవాదాన్ని ఆశ్రయించకుండా మనలో ప్రతి ఒక్కరినీ సన్యాసిగా మారేందుకు ఈ బోధన సహాయం చేస్తుంది. పరిస్థితులు ఎటువంటివి ఐననూ మనము కర్మఫలాల ఆశను వదులుకున్న క్షణంలోనే సన్యాసి యొక్క ఆనందాన్ని పొందుతాము.

    3 мин.
  7. 119. ਜਾਗਰੂਕਤਾ ਤੇ ਕਰੁਣਾ ਦਾ ਮੇਲ

    21 ФЕВР.

    119. ਜਾਗਰੂਕਤਾ ਤੇ ਕਰੁਣਾ ਦਾ ਮੇਲ

    ਸਮਤਵ (ਸਮਾਨਤਾ) ਉਨ੍ਹਾਂ ਸਾਰੇ ਗਿਆਨੀ ਜਨਾਂ ਦੇ ਉਪਦੇਸ਼ਾਂ ਦਾ ਸਾਰ ਹੈ ਜਿਹੜੇ ਕਦੇ ਇਸ ਧਰਤੀ ਤੇ ਵਿਚਰੇ ਸਨ। ਉਨ੍ਹਾਂ ਦੇ ਸ਼ਬਦ, ਭਾਸ਼ਾ ਤੇ ਤਰੀਕੇ ਵੱਖਰੇ ਵੱਖਰੇ ਹੋ ਸਕਦੇ ਹਨ, ਪਰ ਉਨ੍ਹਾਂ ਦਾ ਸੰਦੇਸ਼ ਸਮਤਵ ਪ੍ਰਾਪਤ ਕਰਨ ਦਾ ਹੀ ਹੈ। ਇਸ ਤੋਂ ਉਲਟ ਕੋਈ ਵੀ ਉਪਦੇਸ਼ ਜਾਂ ਅਭਿਆਸ ਠੀਕ ਨਹੀਂ ਕੀਤਾ ਜਾਣਾ ਚਾਹੀਦਾ ਹੈ। ਮਨ ਦੇ ਸੰਦਰਭ ਵਿੱਚ ਇਹ ਇਕ ਪਾਸੇ ਇੰਦਰੀਆਂ ਅਤੇ ਦੂਜੇ ਪਾਸੇ ਬੁੱਧੀ ਦੇ ਵਿਚਕਾਰ ਸੰਤੁਲਨ ਹੈ। ਜੇਕਰ ਕੋਈ ਇੰਦਰੀਆਂ ਵੱਲ ਝੁਕਦਾ ਹੈ, ਤਾਂ ਉਹ ਵਾਸਨਾਵਾਂ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ। ਜਦੋਂ ਬੁੱਧੀ ਹਾਵੀ ਹੋ ਜਾਂਦੀ ਹੈ ਤਾਂ ਵਿਅਕਤੀ ਜਾਗਰੂਕਤਾ ਪ੍ਰਾਪਤ ਕਰਦਾ ਹੈ, ਪਰ ਜਦੋਂ ਕਰੁਣਾ ਦੀ ਘਾਟ ਹੰੁਦੀ ਹੈ, ਤਾਂ ਉਹ ਦੂਜਿਆਂ ਨੂੰ ਨੀਵੀਂ ਨਜ਼ਰ ਨਾਲ ਵੇਖ ਸਕਦਾ ਹੈ। ਇਸ ਲਈ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਸਰਵ ਸਰੇਸ਼ਟ ਜੋਗੀ ਉਹ ਹੈ ਜੋ ਦੁੱਖ ਜਾਂ ਸੁੱਖ ਵਿੱਚ ਦੂਜਿਆਂ ਲਈ ਉਹੋ ਜਿਹਾ ਹੀ ਅਨੁਭਵ ਕਰਦਾ ਹੈ, ਜਿਹੋ ਜਿਹਾ ਉਹ ਆਪਣੇ ਲਈ ਕਰਦਾ ਹੈ (6.32)। ਇਹ ਜਾਗਰੂਕਤਾ ਅਤੇ ਕਰੁਣਾ ਦਾ ਸੰਜੋਗ ਹੈ। ਸ੍ਰੀ ਕਿ੍ਰਸ਼ਨ ਨੇ ਸਾਨੂੰ ਸੋਨਾ ਅਤੇ ਪੱਥਰ ਵਰਗੀਆਂ ਚੀਜ਼ਾਂ ਨੂੰ ਇਕ ਸਮਾਨ ਮੰਨਣ ਲਈ ਕਿਹਾ; ਇਕ ਗਾਂ, ਇਕ ਹਾਥੀ ਤੇ ਇਕ ਕੁੱਤੇ ਨੂੰ ਵੀ ਸਮਾਨ ਮੰਨਣ ਲਈ ਕਿਹਾ। ਅੱਗੇ ਉਨ੍ਹਾਂ ਨੇ ਸਾਨੂੰ ਮਿੱਤਰਾਂ ਅਤੇ ਦੁਸ਼ਮਣਾਂ ਸਹਿਤ ਸਾਰੇ ਲੋਕਾਂ ਨਾਲ ਸਮਾਨ ਵਿਹਾਰ ਕਰਨ ਲਈ ਕਿਹਾ। ਇਸ ਨੂੰ ਸਮਝਣ ਦਾ ਇਕ ਹੋਰ ਤਰੀਕਾ ਇਹ ਹੈ ਕਿ ਲੋਕਾਂ ਨਾਲ ਵਿਹਾਰ ਕਰਨ ਦੇ ਤਿੰਨ ਵੱਖ ਵੱਖ ਪੱਧਰ ਹਨ। ਪਹਿਲਾ, ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਤਰ੍ਹਾਂ ਹੈ, ਜਿੱਥੇ ਦੋ ਲੋਕਾਂ ਦਾ ਅਧਿਕਾਰ ਹੈ ਕਿ ਉਨ੍ਹਾਂ ਨਾਲ ਬਰਾਬਰੀ ਦਾ ਵਿਹਾਰ ਕੀਤਾ ਜਾਵੇ। ਦੂਜਾ, ਦੋ ਵਿਅਕਤੀਆਂ ਜਾਂ ਗੁਣਾਂ ਦੀ ਬਰਾਬਰੀ ਕਰਨਾ ਹੈ, ਜਿਸ ਵਿੱਚ ਇਕ ਸਾਡੇ ਦਿਲ ਦੇ ਨੇੜੇ ਹੈ ਅਤੇ ਦੂਜਾ ਨਹੀਂ ਹੈ। ਇਹ ਮਾਤਾ-ਪਿਤਾ ਅਤੇ ਸੱਸ-ਸਹੁਰੇ ਨੂੰ ਇਕ ਸਮਾਨ ਮੰਨਣ ਵਰਗਾ ਹੈ। ਤੀਜਾ ਪੱਧਰ, ਆਪਣੇ ਆਪ ਦੀ ਦੂਜਿਆਂ ਨਾਲ ਬਰਾਬਰੀ ਕਰਨਾ ਹੈ। ਉਨ੍ਹਾਂ ਦਾ ਦੁੱਖ ਸਾਡਾ ਹੈ ਅਤੇ ਸਾਡੀ ਖ਼ੁਸ਼ੀ ਉਨ੍ਹਾਂ ਦੀ ਹੈ। ਇਹ ਸਮਤਵ ਤੋਂ ਪ੍ਰਵਾਹਿਤ ਹੋਣ ਵਾਲੀ ਸ਼ੁੱਧ ਕਰੁਣਾ ਹੈ। ਸ੍ਰੀ ਕਿ੍ਰਸ਼ਨ ਇਸ ਨੂੰ ਪਰਮ ਆਨੰਦ ਕਹਿੰਦੇ ਹਨ ਜਿਹੜਾ ਉਦੋਂ ਪ੍ਰਾਪਤ ਹੰੁਦਾ ਹੈ ਜਦੋਂ ਮਨ ਪੂਰੀ ਤਰ੍ਹਾਂ ਨਾਲ ਸ਼ਾਤ ਹੰੁਦਾ ਹੈ ਅਤੇ ਜਨੂੰਨ ਵੱਸ ਵਿੱਚ ਹੰੁਦੇ ਹਨ (6.27)। ਇਸ ਨੂੰ ਪ੍ਰਾਪਤ ਕਰਨ ਲਈ ਸ੍ਰੀ ਕਿ੍ਰਸ਼ਨ ਦ੍ਰਿੜ੍ਹ ਸੰਕਲਪ ਦੇ ਨਾਲ ਬਕਾਇਦਾ ਅਭਿਆਸ ਦੀ ਸਲਾਹ ਦਿੰਦੇ ਹਨ (6.23)। ਚੰਚਲ ਅਤੇ ਬੇਚੈਨ ਮਨ ਭਟਕ ਵੀ ਜਾਏ ਤਾਂ ਵੀ ਸਾਨੂੰ ਉਸ ਨੂੰ ਵੱਸ ਵਿੱਚ ਕਰਨਾ ਹੋਵੇਗਾ (6.26)। ਉਹ ਇਸ ਲਗਾਤਾਰ ਅਭਿਆਸ ਦੁਆਰਾ ਪਰਮ ਆਨੰਦ ਪ੍ਰਾਪਤ ਹੋਣ ਦਾ ਭਰੋਸਾ ਦਿਵਾਉਂਦੇ ਹਨ (6.28)।

    4 мин.
  8. 165. अध्यात्म का विज्ञान

    21 ФЕВР.

    165. अध्यात्म का विज्ञान

    श्रीकृष्ण कहते हैं, "हे अर्जुन, मुझे समस्त सृष्टि का आदि, मध्य और अंत जानो। सभी विद्याओं में मैं अध्यात्म विद्या हूँ और सभी तर्कों का मैं तार्किक निष्कर्ष हूँ" (10.32)। उसी आध्यात्मिक ज्ञान का उल्लेख करते हुए, श्रीकृष्ण ने पहले कहा था कि जब आपको इसका एहसास हो जाता है, तो यहां और कुछ भी जानने को शेष नहीं रहता है (7.2)।  सार स्वयं को जानना है। श्रीकृष्ण ‘आत्म’ के ज्ञाता को योगी कहते हैं और कहते हैं कि वह शास्त्र ज्ञानी से श्रेष्ठ है जिसने कई ग्रंथ पढ़े होंगे लेकिन अभी भी ‘आत्म’ के बारे में नहीं जानते हैं (6.46)। श्रीकृष्ण ने इसे प्राप्त करने का एक मार्ग सुझाया जब उन्होंने कहा, "साष्टांग प्रणाम, प्रश्न और सेवा के द्वारा 'उस' को जानो, जिन बुद्धिमानों ने सत्य को जान लिया है, वे तुम्हें ज्ञान सिखाएंगे" (4.34)।  जो ज्ञान हमारे अहंकार का नाश कर देता है वही आध्यात्मिक ज्ञान है। इतिहास, भौतिकी या चिकित्साशास्त्र जैसे कोई भी विषय हो सकते हैं जहां हम जितना अधिक सीखते हैं उतना ही अधिक सीखने के लिए बाकी रह जाता है। इसलिए ऐसी विषयों अथवा परिस्थितियों में हमें यह एहसास कराने की क्षमता है कि हम सर्वशक्तिमान के हाथों में केवल एक उपकरण यानी निमित्तमात्र हैं। यह कोई भी ज्ञान हो सकता है जो अहंकार को मिटाने में मदद करता है जैसे कि नमक की गुड़िया समुद्र में घुल जाती है।  आध्यात्मिक ज्ञान के बाद श्रीकृष्ण तर्क का उल्लेख करते हैं जो प्रश्न करने के अलावा और कुछ नहीं है। यह वह तर्क नहीं है जिसका उपयोग हम किसी बहस में किसी बात को साबित करने के लिए करते हैं, बल्कि यह वह तर्क है जिसका उपयोग परम सत्य या आध्यात्मिक ज्ञान की खोज में किया जाता है।  श्रीकृष्ण आगे कहते हैं, "मैं सभी अक्षरों में ‘अ’ कार हूँ; मैं समासों में द्वंद्व नामक समास हूँ। मैं शाश्वत काल हूँ, और सृष्टाओं में ब्रह्मा हूँ" (10.33)।  पहले श्रीकृष्ण ने कहा था कि मापने वालों में वह समय हैं और अब वे कहते हैं कि वह शाश्वत समय हैं। यह समय ही है जो हर चीज को बनाता है और समय आने पर उसे नष्ट भी कर देता है। लेकिन समय कभी नहीं बदलता और वह शाश्वत परमात्मा हैं।

    4 мин.

Об этом подкасте

Bhagavad Gita is a conversation between Lord Krishna and Warrior Arjun. The Gita is Lord's guidance to humanity to be joyful and attain moksha (salvation) which is the ultimate freedom from all the polarities of the physical world. He shows many paths which can be adopted based on one's nature and conditioning. This podcast is an attempt to interpret the Gita using the context of present times. Siva Prasad is an Indian Administrative Service (IAS) officer. This podcast is the result of understanding the Gita by observing self and lives of people for more than 25 years, being in public life.

Чтобы прослушивать выпуски с ненормативным контентом, войдите в систему.

Следите за новостями подкаста

Войдите в систему или зарегистрируйтесь, чтобы следить за подкастами, сохранять выпуски и получать последние обновления.

Выберите страну или регион

Африка, Ближний Восток и Индия

Азиатско-Тихоокеанский регион

Европа

Латинская Америка и страны Карибского бассейна

США и Канада