Gita Acharan

Siva Prasad
Gita Acharan

Bhagavad Gita is a conversation between Lord Krishna and Warrior Arjun. The Gita is Lord's guidance to humanity to be joyful and attain moksha (salvation) which is the ultimate freedom from all the polarities of the physical world. He shows many paths which can be adopted based on one's nature and conditioning. This podcast is an attempt to interpret the Gita using the context of present times. Siva Prasad is an Indian Administrative Service (IAS) officer. This podcast is the result of understanding the Gita by observing self and lives of people for more than 25 years, being in public life.

  1. 154. पत्र, पुष्प, फल और जल

    قبل ساعة واحدة

    154. पत्र, पुष्प, फल और जल

    इच्छाओं को छोड़ने के संबंध में सामान्य भय यह है कि यदि हम विकसित होने और सुरक्षा करने की इच्छा छोड़ देंगे तो हमारी, हमारे परिवारों और हमारे संगठनों की देखभाल कौन करेगा। यह स्वाभाविक और तार्किक लगता है। इस भय को दूर करने के लिए, श्रीकृष्ण ने भक्तों को क्षेम और योग दोनों का आश्वासन दिया (योगः क्षेमं वहाम्यम्) (9.22)। योग ही परम लक्ष्य है और क्षेम का आश्वासन सर्वशक्तिमान परमात्मा की ओर से है।  श्रीकृष्ण भक्त बनने के कुछ आसान तरीके बताते हुए कहते हैं, "भले ही कोई श्रद्धा के साथ किसी अन्य रूप को स्मरण करते हैं, वे भी केवल मुझको ही स्मरण करते हैं (9.23) क्योंकि सभी यज्ञों का भोक्ता और स्वामी मैं ही हूँ (9.24)। यह दर्शाता है कि हमें श्रद्धावान होना चाहिए।   दूसरा, श्रीकृष्ण कहते हैं, "जो कोई भक्त मेरे प्रति प्रेम से श्रद्धापूर्वक मुझे पत्र, पुष्प, फल या जल अदि अर्पित करता है मैं उस भक्तिपूर्ण अर्पण को स्वीकार करता हूँ" (9.26)। परमात्मा को प्रसन्न करने के लिए किसी भी अनोखी वस्तु की तलाश किए बिना, हम साधारण और आसानी से उपलब्ध चीजें जैसे पत्ते, फूल, फल या यहां तक कि जल भी अर्पित कर सकते हैं।   श्रीकृष्ण स्पष्ट करते हैं कि, "देवताओं को पूजने वाले देवताओं को प्राप्त होते हैं, पितरों को पूजने वाले पितरों को प्राप्त होते हैं, भूतों को पूजने वाले भूतों को प्राप्त होते हैं और मेरा पूजन करने वाले भक्त मुझको ही प्राप्त होते हैं" (9.25)। इच्छाओं की पूर्ति के लिए व्यक्ति विभिन्न देवी-देवताओं के अनुष्ठानों का सहारा लेता है, लेकिन जिसने इच्छाओं को ही त्याग दिया वह श्रीकृष्ण तक पहुंच जाता है और उसका कल्याण सुनिश्चित हो जाता है।   श्रद्धावान होना गीता का मूल उपदेश है। यह रिश्तों में प्रतिबद्धता और ईमानदारी; काम के प्रति समर्पण और जिम्मेदारी; परिणामों, चीजों और लोगों के प्रति समभाव; कठिन समय में साहस; भगवान के किसी भी रूप के प्रति भक्ति आदि है। पुस्तकें, गुरु या यहां तक कि ‘चैट जीपीटी’ गीता के बारे में ज्ञान या व्याख्या प्रदान कर सकते हैं जो कि 'जानना' मात्र है। श्रद्धा शुद्ध आंतरिक परिवर्तन है, जो कि 'होना' है और यह हर एक की अपनी यात्रा है।

    ٤ من الدقائق
  2. 109. ਜੋ ਕਰਮਫਲ ਤਿਆਗ ਦੇਵੇ ਉਹੀ ਸੰਨਿਆਸੀ ਹੈ

    قبل ساعة واحدة

    109. ਜੋ ਕਰਮਫਲ ਤਿਆਗ ਦੇਵੇ ਉਹੀ ਸੰਨਿਆਸੀ ਹੈ

    ਜ਼ਿੰਦਗੀ ਵਿਚ ਬਹੁਤ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਅਤੇ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਨਿਪਟਦੇ ਹਾਂ। ਇਹ ਸੁਭਾਵਕ ਹੀ ਹੈ ਕਿ ਜਦੋਂ ਕੋਈ ਬੰਦਾ ਕਿਸੇ ਔਖੇ ਦੌਰ ਵਿਚੋਂ ਲੰਘ ਰਿਹਾ ਹੰੁਦਾ ਹੈ ਤਾਂ ਉਹ ਨਿਰਾਸ਼ ਹੋ ਜਾਂਦਾ ਹੈ, ਅਤੇ ਕਰਮਾਂ ਨੂੰ ਤਿਆਗਣ ਵੱਲ ਖਿੱਚਿਆ ਜਾਂਦਾ ਹੈ, ਕਿਉਂਕਿ ਸਾਨੂੰ ਸਭ ਨੂੰ ਇਹ ਵਹਿਮ ਹੈ ਕਿ ਸਾਡੇ ਕਰਮਾਂ ਦੇ ਨਾਲ ਨਾਲ ਦੂਜਿਆਂ ਦੇ ਕਰਮ ਵੀ ਸਾਨੂੰ ਸੁੱਖ ਜਾਂ ਦੁੱਖ ਪ੍ਰਦਾਨ ਕਰਦੇ ਹਨ। ਅਰਜਨ ਵੀ ਇਸੇ ਵਹਿਮ ਵਿਚੋਂ ਗੁਜ਼ਰ ਰਹੇ ਹਨ ਅਤੇ ਯੁੱਧ ਲੜਨ ਦਾ ਕਰਮ ਛੱਡਣਾ ਚਾਹੰੁਦੇ ਹਨ। ਸ੍ਰੀ ਕਿ੍ਰਸ਼ਨ ਸਪੱਸ਼ਟ ਕਰਦੇ ਹਨ ਕਿ ‘‘ਜੋ ਪੁਰਸ਼ ਕਰਮ ਫਲ ਦੀ ਆਸ ਨੂੰ ਤਿਆਗ ਕੇ ਕਰਨਯੋਗ ਕਾਰਜ ਕਰਦਾ ਹੈ, ਉਹ ਸੰਨਿਆਸੀ ਅਤੇ ਯੋਗੀ ਹੈ, ਅਤੇ ਕੇਵਲ ਕਿਰਿਆਵਾਂ ਦਾ ਤਿਆਗ ਕਰਨ ਵਾਲਾ ਯੋਗੀ ਨਹੀਂ ਹੈ’’ (6.1)। ਕਰਨਯੋਗ ਕਰਮ ਦੇ ਸੰਬੰਧ ਵਿੱਚ ਜਿੰਨਾ ਵੀ ਜਿਆਦਾ ਸਪਸ਼ਟੀਕਰਨ ਦਿੱਤਾ ਜਾਵੇ ਉਹ ਉਨਾਂ ਹੀ ਜ਼ਿਆਦਾ ਉਲਝਣਾਂ ਪੈਦਾ ਕਰ ਸਕਦਾ ਹੈ ਕਿਉਂਕਿ ਇਹ ਲਾਜ਼ਮੀ ਤੌਰ ਤੇ ਅਨੁਭਵ ਨਾਲ ਸੰਬੰਧਤ ਹੈ। ਤੈਰਨਾ ਸਿੱਖਣ ਲਈ ਬੰਦੇ ਨੂੰ ਪਾਣੀ ਵਿੱਚ ਗੋਤੇ ਲਾਉਣੇ ਪੈਂਦੇ ਹਨ, ਇਸੇ ਤਰ੍ਹਾਂ ਕਰਨਯੋਗ ਕਰਮ ਨੂੰ ਸਮਝਣ ਲਈ ਜੀਵਨ ਦਾ ਅਨੁਭਵ ਪ੍ਰਾਪਤ ਕਰਨਾ ਪੈਂਦਾ ਹੈ। ਇੰਦਰੀਆਂ ਦੀ ਸਹਾਇਤਾ ਤੋਂ ਬਿਨਾ ਖ਼ੁਸ਼ ਰਹਿਣਾ ਸਾਡੇ ਵਿਕਾਸ ਨੂੰ ਮਾਪਣ ਦਾ ਅਜਿਹਾ ਹੀ ਮਾਨਦੰਡ ਹੈ, ਜਿਵੇਂ ਤਰਨਾ ਸਿੱਖਣ ਲਈ ਤੈਰਨਾ। ਇਸੇ ਤਰਾਂ ਇਕ ਬੀਜਕੋਟ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਭਰੂਣ ਦੀ ਰੱਖਿਆ ਕਰੇ ਅਤੇ ਇਸ ਦੇ ਨਾਲ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਉਹ ਠੀਕ ਪ੍ਰਸਥਿਤੀਆਂ ਵਿੱਚ ਭਰੂਣ ਨੂੰ ਅੰਕੁਰਿਤ ਹੋਣ ਲਈ ਰਾਹ ਵੀ ਪ੍ਰਦਾਨ ਕਰੇ। ਭਾਵੇਂ ਇਹ ਸਾਨੂੰ ਸੁਭਾਵਕ ਕਿਰਿਆ ਪ੍ਰਤੀਤ ਹੰੁਦੀ ਹੈ, ਪਰ ਬੀਜਕੋਟ ਦੇ ਦ੍ਰਿਸ਼ਟੀਕੋਣ ਤੋਂ ਇਹ ਭਰਮਾਂ/ਉਲਝਣ ਵਿੱਚ ਪਾਉਣ ਵਾਲਾ ਹੈ ਕਿ ਪਹਿਲਾਂ ਭਰੂਣ ਦੀ ਸੁਰੱਖਿਆ ਕਰਨਾ ਅਤੇ ਬਾਅਦ ਵਿੱਚ ਉਸ ਨੂੰ ਖੁੱਲ੍ਹਾ ਛੱਡ ਦੇਣਾ। ਬੀਜਕੋਟ ਦੇ ਮਾਮਲੇ ਵਾਂਗੂੰ ਹੀ, ਸਰਬ ਸ਼ਕਤੀਮਾਨ ਵਰਤਮਾਨ ਦੇ ਛਿਣਾਂ ਦੁਆਰਾ ਸਾਨੂੰ ਪ੍ਰਦਾਨ ਕੀਤੇ ਗਏ ਕਰਮ ਨੂੰ ਅਤੀਤ ਦੇ ਬੋਝ ਅਤੇ ਭਵਿੱਖ ਦੀਆਂ ਆਸ਼ਾਵਾਂ ਤੋਂ ਬਿਨਾ ਉਸ ਨੂੰ ਕਰਨਾ ਹੀ ਕਰਨਯੋਗ ਕਰਮ ਹੈ। ਦੂਜਾ, ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਸੰਨਿਆਸੀ ਉਹ ਹੈ ਜੋ ਕਰਮਫਲ ਨੂੰ ਛੱਡ ਦਿੰਦਾ ਹੈ, ਪਰ ਕਰਮ ਨੂੰ ਨਹੀਂ ਛੱਡਦਾ। ਇਹ ਆਤਮ ਤ੍ਰਿਪਤੀ ਲਈ ਵਰਤੇ ਜਾਂਦੇ ਉਸ ਕਥਨ ਨੂੰ ਨਕਾਰਦਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ‘ਕਰਮ ਨਾ ਕਰਨ ਦਾ ਅਰਥ ਹੈ-ਨਾ ਦੁੱਖ ਅਤੇ ਨਾ ਹੀ ਪਾਪ’। ਸ੍ਰੀ ਕਿ੍ਰਸ਼ਨ ਦਾ ਮਾਰਗ ਦਰਸ਼ਨ ਸਾਡੇ ਸਾਰਿਆਂ ਨੂੰ ਪਲਾਇਨਵਾਦ ਦਾ ਸਹਾਰਾ ਲਏ ਬਿਨਾ ਸੰਨਿਆਸੀ ਬਣਨਯੋਗ ਬਣਾਉਂਦਾ ਹੈ। ਪ੍ਰਸਥਿਤੀਆਂ ਭਾਵੇਂ ਜਿਹੋ ਜਿਹੀਆਂ ਮਰਜ਼ੀ ਹੋਣ, ਜਿਸ ਛਿਣ ਕੋਈ ਕਰਮਫਲ ਦੀ ਆਸ ਛੱਡ ਦਿੰਦਾ ਹੈ, ਉਸੇ ਛਿਣ ਉਹ ਸੰਨਿਆਸੀ ਦਾ ਆਨੰਦ ਪ੍ਰਾਪਤ ਕਰਦਾ ਹੈ।

    ٤ من الدقائق
  3. قبل ٨ ساعات

    247. All Karmas are flawed

    Krishna says, "One should not abandon sahajam karma (natural deeds) even though all undertakings are inherently marred by blemishes, as fire by smoke" (18.48). Sahajam karma is interpreted as our natural or inborn duty. Another possible interpretation is that they are natural deeds of 'existence'. Whatever may be the interpretation, Krishna concludes that all the karmas are marred by one blemish or another. This implies that no karma is pure. Krishna uses many words for karma (action) on different occasions like akarma (inaction), vikarma (prohibited actions) and niyat karma (prescribed actions). But he never advises us to perform pure karma as all the karmas are marred by blemishes. For example, our immune system keeps us safe from diseases by killing the invading viruses and bacteria on a daily basis. If killing is taken as impure, then our survival or any karmas performed by us are intrinsically bound to be impure. The same is the case with breathing and consumption of food.  This understanding helps us in many ways. Firstly, this helps us control our tendency to hate the karma we are doing when we feel that the karmas of others are more noble. This perspective gives us clarity and focus on what we do. Krishna already assured that devotion to swa-karma (own deeds) leads to siddhi (perfection or freedom) (18.45). Secondly, this understanding will help us to be free of cavil or fault finding (9.1). Guilt and regrets about our past karmas drive us throughout our lives. Similarly, we keep carrying hatred towards others for their karmas which adversely affect our lives. This verse frees us from these regrets and guilt; and helps us overcome hatred by realising that karmas themselves carry blemishes and that there is no need to blame anyone else for these blemishes.

    ٤ من الدقائق
  4. 108. ਕ੍ਰੋਧ ਨੂੰ ਪਾਰ ਕਰਨਾ

    ١٣ جمادى الآخرة

    108. ਕ੍ਰੋਧ ਨੂੰ ਪਾਰ ਕਰਨਾ

    ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਉਨ੍ਹਾਂ ਲੋਕਾਂ ਲਈ ਜੋ ਇੱਛਾ ਅਤੇ ਕ੍ਰੋਧ ਤੋਂ ਮੁਕਤ ਹਨ, ਮਨ ਨਿਯੰਤਰਤ ਹੈ, ਅਤੇ ਆਤਮ ਗਿਆਨੀ ਹਨ, ਉਹ ਇਸ ਦੁਨੀਆਂ ਅਤੇ ਇਸ ਤੋਂ ਵੀ ਪਾਰ, ਦੋਵਾਂ ਵਿੱਚ ਪੂਰੀ ਤਰ੍ਹਾਂ ਨਾਲ ਮੁਕਤ ਹਨ (5.26)। ਸੁਆਲ ਇਹ ਹੈ ਕਿ ਕਾਮਨਾ ਦੇ ਰੋਗ ਅਤੇ ਕ੍ਰੋਧ ਦੇ ਪਾਗਲਪਨ ਤੋਂ ਕਿਵੇਂ ਮੁਕਤ ਹੋਇਆ ਜਾਵੇ। ਹਰ ਇਕ ਵਾ-ਵਰੋਲੇ (ਤੂਫਾਨ) ਦੀ ਇਕ ਸ਼ਾਂਤ ਅੱਖ ਜਾਂ ਕੇਂਦਰ ਹੁੰਦਾ ਹੈ। ਇਸੇ ਤਰ੍ਹਾਂ ਸਾਰੀ ਇੱਛਾ ਅਤੇ ਕ੍ਰੋਧ ਦੇ ਤੂਫਾਨ ਦਾ ਵੀ ਸਾਡੇ ਅੰਦਰ ਇਕ ਇੱਛਾਹੀਣ ਅਤੇ ਕ੍ਰੋਧਹੀਣ ਕੇਂਦਰ ਹੈ, ਅਤੇ ਇਹ ਸਲੋਕ ਉਸ ਕੇਂਦਰ ਤੱਕ ਪਹੁੰਚਣ ਲਈ ਹੀ ਹੈ। ਇਸ ਵਾਸਤੇ ‘ਮੈਂ’ ਨੂੰ ਤਿਆਗਣ ਲਈ ਹੌਂਸਲੇ ਦੀ ਲੋੜ ਹੁੰਦੀ ਹੈ, ਜੋ ਕਿ ਇੱਛਾ ਦਾ ਇਕ ਮੂਲ ਤੱਤ ਹੈ। ਇਕ ਪ੍ਰਭਾਵੀ ਤਕਨੀਕ ਦੀ ਪੇਸ਼ਕਸ਼ ਕੀਤੀ ਗਈ ਹੈ ਕਿ ਅਸੀਂ ਅਤੀਤ ਦੀ ਸਥਿਤੀ ਨੂੰ ਫਿਰ ਤੋਂ ਦੁਹਰਾਈਏ ਅਤੇ ਵੇਖੀਏ ਕਿ ਕਿੱਥੇ ਅਸੀਂ ਇੱਛਾ ਜਾਂ ਕ੍ਰੋਧ ਵਿੱਚ ਜਕੜੇ ਹੋਏ ਸੀ। ਆਪਣੀ ਬਿਹਤਰ ਜਾਗਰੂਕਤਾ ਨਾਲ ਇਸ ਨੂੰ ਦੁਹਰਾਈਏ ਕਿ ਸਾਰੇ ਪ੍ਰਾਣੀਆਂ ਵਿੱਚ ਆਤਮਾ ਇਕ ਹੈ ਅਤੇ ਵੱਖ-ਵੱਖ ਲੋਕ ਇਕ ਅਸਲੀਅਤ ਨੂੰ ਵੱਖ-ਵੱਖ ਤੌਰ ਤੇ ਸਮਝਦੇ ਹਨ। ਭਾਰਤੀ ਪੰਰਪਰਾ ਜੀਵਨ ਨੂੰ ਇਕ ਲੀਲਾ ਜਾਂ ਸਿਰਫ ਇਕ ਨਾਟਕ ਸਮਝਦੀ ਹੈ, ਅਤੇ ਇਸ ਵਿੱਚ ਗੰਭੀਰਤਾ ਨਾਲ  ਲੈਣ ਯੋਗ ਕੁੱਝ ਵੀ ਨਹੀਂ ਹੈ। ਦੂਜੀ ਤਕਨੀਕ 7-10 ਦਿਨਾਂ ਤੱਕ ਅਜਿਹਾ ਜੀਵਨ ਜੀਉਣ ਦੀ ਹੈ, ਜਿਵੇਂ ਕਿ ਅਸੀਂ ਕਿਸੇ ਨਾਟਕ ਦਾ ਇਕ ਭਾਗ ਹੋਈਏ, ਅਤੇ ਕਿਸੇ ਚੀਜ਼ ਨੂੰ ਗੰਭੀਰਤਾ ਪੂਰਵਕ ਨਾ ਲੈਂਦੇ ਹੋਏ ਇਕ ਉਤਸਵ ਦੇ ਤੌਰ ਤੇ ਵੇਖੀਏ। ਇੱਛਾ ਤੇ ਕ੍ਰੋਧ ਦਾ ਅਨੁਭਵ ਇਉਂ ਕਰੀਏ ਜਿਵੇਂ ਕਿਸੇ ਨਾਟਕ ਦਾ ਇਕ ਕਲਾਕਾਰ ਕਰਦਾ ਹੈ, ਜੋ ਸਿਰਫ ਕਲਾਕਾਰੀ ਕਰ ਰਿਹਾ ਹੈ। ਇਕ ਵਾਰ ਜਦੋਂ ਕੋਈ ਇਸ ਗੱਲ ਨੂੰ ਸਮਝ ਲੈਂਦਾ ਹੈ, ਭਾਵੇਂ ਉਹ ਥੋੜ੍ਹਾ ਹੀ ਸਮਝੇ, ਤਾਂ ਉਹ ਹੌਲੀ-ਹੌਲੀ ਵਰਤਮਾਨ ਛਿਣਾਂ ਵਿੱਚ ਵੀ ਇੱਛਾ ਅਤੇ ਕ੍ਰੋਧ ਨੂੰ ਛੱਡਣਾ ਸਿੱਖ ਜਾਂਦਾ ਹੈ, ਜਦੋਂ ਕਿ ਉਹ ਸੁੱਖ ਅਤੇ ਦੁੱਖ ਦੀਆਂ ਸੰਵੇਦਨਾ ਭਰਪੂਰ ਧਾਰਨਾਵਾਂ ਤੋਂ ਪ੍ਰਭਾਵਿਤ ਹੁੰਦਾ ਹੈ, ਜਿਹੜੀਆਂ ਹੋਰ ਕੁੱਝ ਨਹੀਂ ਸਗੋਂ ਇੱਥੇ ਤੇ ਇਸੇ ਛਿਣ ਮੁਕਤੀ ਅਤੇ ਅੰਤਮ ਸੁਤੰਤਰਤਾ ਹੀ ਹੈ। ਇਸ ਦਾ ਅੰਤਮ ਭਾਗ ਪ੍ਰਮਾਤਮਾ ਦੇ ਪ੍ਰਤੀ ਸਮਰਪਣ ਹੈ, ਅਤੇ ਸ੍ਰੀ ਕ੍ਰਿਸ਼ਨ ਪ੍ਰਮਾਤਮਾ ਦੇ ਰੂਪ ਵਿੱਚ ਆ ਕੇ ਕਹਿੰਦੇ ਹਨ ਕਿ ਮੈਨੂੰ ਸਾਰੇ ਯੱਗਾਂ ਅਤੇ ਤਪੱਸਿਆਵਾਂ ਦਾ ਭੋਗੀ, ਸਾਰੇ ਸੰਸਾਰਾਂ ਦਾ ਸਰਵਉੱਚ ਭਗਵਾਨ ਅਤੇ ਸਾਰੇ ਜੀਵਾਂ ਦੇ ਨਿਰਸੁਆਰਥ ਮਿੱਤਰ ਦੇ ਰੂਪ ਵਿੱਚ ਮਹਿਸੂਸ ਕਰਨ ਤੋਂ ਬਾਦ, ਮੇਰਾ ਭਗਤ ਸ਼ਾਂਤੀ ਪ੍ਰਾਪਤ ਕਰ ਲੈਂਦਾ ਹੈ (5.29)। ਇਸ ਨਾਲ ਗੀਤਾ ਦਾ ਪੰਜਵਾਂ ਅਧਿਆਇ ਪੂਰਨ ਹੁੰਦਾ ਹੈ ਜੋ ਕਰਮ ਸੰਨਿਆਸ ਯੋਗ ਜਾਂ ਕਰਮ ਦੇ ਫਲ ਦੇ ਤਿਆਗ ਦੇ ਮਾਧਿਅਮ ਰਾਹੀਂ ਏਕਤਾ, ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

    ٤ من الدقائق
  5. 153. भिक्षापात्र को तोड़ना

    ١٣ جمادى الآخرة

    153. भिक्षापात्र को तोड़ना

    श्रीकृष्ण कहते हैं कि वैदिक अनुष्ठानों के माध्यम से व्यक्ति स्वर्ग में प्रवेश करने की अपनी इच्छा को पूरा करते हैं और दिव्य सुखों का आनंद लेते हैं (9.20)। अपने पुण्य के क्षीण होने पर वापस आते हैं और बार-बार आवागमन के इस चक्र में यात्रा करते रहते हैं (9.21)।  सामान्य व्याख्या यह है कि वैदिक अनुष्ठानों के माध्यम से प्राप्त पुण्य हमें जीवन के बाद स्वर्ग में ले जाते हैं और जब पुण्य क्षीण हो जाते हैं तो हम वापस आते हैं। एक और व्याख्या संभव है, यदि इच्छाओं की पूर्ति से संतुष्टि प्राप्त करना स्वर्ग में प्रवेश के रूप में लिया जाता है। अज्ञानता के कारण हम लोगों और भौतिक संपत्तियों की प्राप्ति के द्वारा अपनी इच्छाओं को पूरा करके संतुष्ट होने के लिए वैदिक अनुष्ठानों पर निर्भर रहते हैं। इस मार्ग में, व्यक्ति बार-बार दुःख पाता है क्योंकि बदलती परिस्थितियों से उसे कभी भी शाश्वत संतुष्टि नहीं मिल सकती है। सच्ची संतुष्टि केवल अपरिवर्तनीय स्व (आत्मा) से ही आ सकती है।  इसके अलावा, प्रकृति का नियम है कि हर चीज अपने ध्रुवीय विपरीत के साथ मौजूद होती है। इसे द्वंद्व कहते हैं। यदि स्वर्ग को सुख ध्रुवता की अनुभूति के रूप में लिया जाता है तो समय के साथ व्यक्ति दुःख की ध्रुवता का अनुभव करेगा। ये स्थितियां स्वर्ग से वापसी के अलावा और कुछ नहीं हैं।  श्रीकृष्ण आश्वासन देते हुए एक मार्ग सुझाते हैं कि जो लोग किसी और चीज के बारे में सोचे बिना निरंतर मुझे स्मरण करते हुए मेरे साथ जुड़े रहते हैं, मैं उन्हें योग और क्षेम प्रदान करता हूँ (9.22)। यह गीता का प्रसिद्ध श्लोक है जिसमे श्रीकृष्ण उन भक्तों को जो उनकी ओर इच्छा रहित मार्ग पर चलते हैं, उनको क्षेम के साथ-साथ योग प्रदान करते हैं (योगः क्षेमं वहाम्यहम्)।  यह स्वयं के साथ संतुष्टि का मार्ग है जिसे सांख्य योग में स्थितप्रज्ञ कहा गया है (2.55), जहां व्यक्ति अपना भिक्षापात्र तोड़कर सभी इच्छाओं को त्याग देता है। भक्ति योग के दृष्टिकोण से, यह भक्तों का इच्छा रहित समर्पण है जहां भगवान उनकी रक्षा करते हैं और हर तरह से ध्यान रखते हैं।

    ٤ من الدقائق
  6. 101. తామర ఆకును అనుకరించడం

    ١٣ جمادى الآخرة

    101. తామర ఆకును అనుకరించడం

    జీవితంతో సహా, ప్రతి భౌతిక వ్యవస్థ అనేక అంశాలు, స్పందనలను సంగ్రహించి అనేక ఫలితాలను వెలువరిస్తుంది. మనం మన మాటల యొక్క, చేతల యొక్క ఫలితాలను నిరంతరం అంచనా వేసుకుంటూ మంచి, చెడు అని నిర్ధారిస్తూ ఉంటాము. ఇతరుల ప్రవర్తనను గురించి, మన చుట్టూ ఉన్న పరిస్థితుల గురించి కూడా ఇలాగే నిర్ధారిస్తూ ఉంటాము. పరిణామ క్రమంలో పొంచి ఉన్న ప్రమాదాలను అంచనా వేయడానికి ఈ సమర్థత మనకు ఎంతగానో ఉపయోగపడింది. కానీ ఇటువంటి నిర్ధారణలకు వైజ్ఞానిక ప్రమాణాలు లేకపోవడం వల్ల మనం ఈ నిర్ధారణల కోసం అజ్ఞానంతో కూడుకున్న ఊహలు, అభిప్రాయాలు, విశ్వాసాలు, నమ్మకాలు మీద ఆధార పడతాము. మన నమ్మక వ్యవస్థకి అనుగుణంగా పనులు జరిగితే సంతోషిస్తాము, లోకపోతే దుఃఖిస్తాము. “మనస్సును వశమునందు ఉంచుకొన్నవాడు, జితేంద్రియుడు, అంతఃకరణ శుద్ధి గలవాడు, సర్వప్రాణులలో ఆత్మ స్వరూపుడైన పరమాత్మను తన ఆత్మగా కలవాడు అగు కర్మయోగి కర్మలను ఆచరించుచున్నను ఆ కర్మలు వానిని అంటవు” అని ఈ సందర్భంగా శ్రీకృష్ణుడు అంటారు (5.7). ఇది మన కర్మలు ఎప్పుడు కలుషితం కావో అన్న దాని గురించి భగవంతుడు మనకు ఇచ్చిన హామీ. “ద్వేషము, కోరికలు లేని వ్యక్తి ఏ కర్మ చేసినా అది కలుషితం కాదు” అని శ్రీకృష్ణుడు విశదీకరించారు (5.3). అందరిలోనూ తననే చూసుకున్నప్పుడు కలుషిత చర్యలు లేక నేరాలను చేయలేరన్నది గమనించాల్సిన విషయం. దీని యొక్క మరో అర్ధం ఏమిటంటే ఎవరైతే నేను, వాళ్ళు అనే విభజన దృష్టితో కర్మలను చేస్తారో వారి అన్ని కర్మలు కలుషితమవుతాయి. "కర్మలన్నింటినీ భగవదర్పణము గావించి, ఆసక్తి రహితముగా కర్మల నాచరించు వానికి, తామరాకుపై నీటి బిందువుల వలె పాపములు అంటవు” అని శ్రీకృష్ణుడు అంటారు (5.10). అంటే తామర ఆకులాగా ఆ వ్యక్తి చుట్టుప్రక్కల ఉన్న పరిస్థితులలో జీవిస్తూ కూడా వాటి ప్రభావానికి లోనుకాకుండా ఉండగలుగుతాడు. మన కర్మలు, ఇతరుల కర్మలు కూడా భగవంతునికి అంకితమైనప్పుడు విభజనకు తావే లేదు. అప్పుడు మనం ఎదుర్కొనే పరిస్థితులు నాటకాల్లాగా, ఆటల్లాగా అనిపిస్తాయి. ఇందులో మనం కేవలం మన పాత్రను పోషిస్తాము. శ్రీకృష్ణుడు దీనిని నీటిలో ఉంటూ నీటిని అంటని తామరాకుతో పోలుస్తారు.

    ٣ من الدقائق
  7. ١٣ جمادى الآخرة

    246. Once one understood, all understood

    It is said that creation is just a Leela or play and some rules are framed to make it interesting. In the game of football, if the size of the goalpost is too small or too big, the interest in the game will diminish. Similarly, death follows birth; division or separation are some such interesting rules of this creation that helped in the evolution of complex life forms like us. The division is at an individual level as well as at the societal levels which are based on race, religion, caste, economic status etc. and were imprinted on us at an early stages of life. The game is to transcend them and the Bhagavad Gita is a guide to help us transcend these divisions. One such technique is the devotion to swa-karma (one's deed or duty). In that context, Krishna says, "With devotion to swa-karma one attains siddhi (perfection or freedom) as this devotion is nothing but worshipping HIM from whom all beings rise and by whom all this is pervaded" (18.45-18.46). It's about continuously learning if we enjoy learning without getting distracted by the riches or power of others. If we enjoy service, then it is continuing the same without worrying about how others look at it. Essentially, we should keep doing what we are doing to the best of our abilities. It should be done by dropping hatred; without getting trapped into the alluringly described karmas of others; without attachment to our past regrets and expectations from the future. This devotion to swa-karma is nothing but worshipping HIM. That's why Krishna in the oft-quoted verse (2.47) said that we have right over our karma but not on karma-phal (fruits of action) because each of our karma has the potential to make us attain siddhi.

    ٣ من الدقائق
  8. 107. ਅਨੰਦ ਲਈ ਧਿਆਨ

    ١١ جمادى الآخرة

    107. ਅਨੰਦ ਲਈ ਧਿਆਨ

    ਪੀਨਿਅਲ ਗਰੰਥੀ, ਇਕ ਮਟਰ ਦੇ ਦਾਣੇ ਦੇ ਆਕਾਰ ਦਾ, ਚੀੜ੍ਹ ਦੇ ਤਿਕੋਣੇ ਫਲ ਦੀ ਸ਼ਕਲ ਵਾਲਾ ਇਕ ਅੰਗ ਹੈ, ਜੋ ਵਿਅਕਤੀ ਦੇ ਮੱਥੇ ਦੇ ਵਿਚਕਾਰ ਅੱਖਾਂ ਦੀਆਂ ਦੋਵੇਂ ਭਰਵੱਟਿਆਂ ਦੇ ਵਿਚਕਾਰ ਸਥਿਤ ਹੁੰਦਾ ਹੈ। ਸਰੀਰਕ ਰੂਪ ਵਿੱਚ ਇਹ ਨਿਊਰੋਟਰਾਂਸਮੀਟਰ ਮੇਲਾਟੋਨਿਨ ਅਤੇ ਸੇਰੋਟੋਨਿਨ ਦਾ ਉਤਪਾਦਨ ਕਰਦਾ ਹੈ ਜੋ ਕ੍ਰਮਵਾਰ ਨੀਂਦ ਦੇ ਨਾਲ ਨਾਲ ਮਨੋਦਸ਼ਾ ਦੇ ਲਈ ਵੀ ਜ਼ਿੰਮੇਵਾਰ ਹਨ। ਇਸ ਨੂੰ ਤੀਜੀ ਅੱਖ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਇਕ ਅੱਖ ਦੀ ਤਰ੍ਹਾਂ ਫੋਟੋਰਿਸੈਪਟਰ ਹੁੰਦੇ ਹਨ। ਵੱਖ-ਵੱਖ ਸੱਭਿਆਚਾਰਾਂ ਦੁਆਰਾ ਇਸ ਦਾ ਵਰਣਨ ਵੱਖ-ਵੱਖ ਤਰ੍ਹਾਂ ਨਾਲ ਕੀਤਾ ਜਾਂਦਾ ਹੈ, ਜਿਵੇਂ ਆਤਮਾ ਦਾ ਆਸਣ, ਅਧਿਆਮਤਕ ਗਿਆਨ ਲਈ ਜ਼ਿੰਮੇਵਾਰ ਜਾਂ ਇਕ ਛੇਵੀਂ ਇੰਦਰੀ ਜੋ ਪੰਜਾਂ ਇੰਦਰੀਆਂ ਤੋਂ ਅੱਗੇ ਤੱਕ ਵੇਖ ਸਕਦੀ ਹੈ; ਅਧਿਆਤਮਕ ਜਾਗ੍ਰਤੀ ਦਾ ਪ੍ਰਤੀਕ, ਭੌਤਿਕ ਤੇ ਅਧਿਆਤਮਕ ਦੁਨੀਆਂ ਵਿੱਚ ਸੰਬੰਧ। ਭਾਰਤੀ ਸੰਦਰਭ ਵਿੱਚ ਭਰਵੱਟਿਆਂ ਦੇ ਵਿਚਕਾਰਲੀ ਜਗ੍ਹਾ ਨੂੰ ਆਗਿਆ ਚੱਕਰ ਕਿਹਾ ਜਾਂਦਾ ਹੈ, ਜਿਹੜਾ ਪੀਨਿਅਲ ਗ੍ਰੰਥੀ ਦਾ ਪ੍ਰਤੀਨਿਧੱਤਵ ਕਰਦਾ ਹੈ। ਇਹ ਪਿੱਠ ਭੂਮੀ ਸਾਨੂੰ ਇੰਦਰੀਆਂ ਅਤੇ ਮਨ ਨੂੰ ਨਿਯੰਤਰਤ ਕਰਨ ਲਈ ਸ੍ਰੀ ਕ੍ਰਿਸ਼ਨ ਦੀ ਵਿਧੀ ਨੂੰ ਸਮਝਣ ਵਿੱਚ ਮਦਦ ਕਰੇਗੀ, ਜਦੋਂ ਉਹ ਕਹਿੰਦੇ ਹਨ ਕਿ ਬਾਹਰੀ ਵਿਸ਼ਿਆਂ ਅਤੇ ਭੋਗਾਂ ਨੂੰ ਬਾਹਰ ਸੁੱਟ ਕੇ ਉਨ੍ਹਾਂ ਬਾਰੇ ਕੋਈ ਚਿੰਤਨ ਨਾ ਕਰਨ ਵਾਲਾ, ਅਤੇ ਆਪਣੇ ਨੇਤਰਾਂ ਦੀ ਦ੍ਰਿਸ਼ਟੀ ਨੂੰ ਆਪਣੇ ਭਰਵੱਟਿਆਂ ਦੇ ਵਿਚਕਾਰ ਸਥਿਰ ਕਰਕੇ ਅਤੇ ਆਪਣੇ ਨੱਕ ਵਿੱਚੋਂ ਬਾਹਰ ਨਿਕਲਣ ਵਾਲੇ ਤੇ ਅੰਦਰ ਜਾਣ ਵਾਲੇ ਸਾਹ ਨੂੰ ਇਕ ਸਮਾਨ ਕਰਕੇ, ਧਿਆਨ ਲਗਾਉਣ ਵਾਲੇ ਮਹਾਂਪੁਰਸ਼, ਜਿਹੜੇ ਆਪਣੀਆਂ ਇੰਦਰੀਆਂ, ਇੱਛਾਵਾਂ, ਮਨ ਅਤੇ ਬੁੱਧੀ ਨੂੰ ਕਾਬੂ ਵਿੱਚ ਕਰ ਲੈਂਦੇ ਹਨ, ਉਹ ਇੱਛਾਵਾਂ ਅਤੇ ਡਰ, ਭੈਅ ਆਦਿ ਤੋਂ ਮੁਕਤ ਹੋ ਜਾਂਦੇ ਹਨ, ਅਤੇ ਸਦਾ ਲਈ ਮੁਕਤੀ ਪ੍ਰਾਪਤ ਕਰ ਲੈਂਦੇ ਹਨ (5.27-28)। ਇਹ ਭਗਵਾਨ ਕ੍ਰਿਸ਼ਨ ਦੁਆਰਾ ਅਰਜਨ ਨੂੰ ਆਪਣੀਆਂ ਇੰਦਰੀਆਂ, ਮਨ ਅਤੇ ਬੁੱਧੀ ਨੂੰ ਕੰਟਰੋਲ ਕਰਨ ਲਈ ਮਦਦ ਕਰਨ ਲਈ ਦਿੱਤੀ ਹੋਈ ਇਕ ਵਿਧੀ ਜਾਂ ਤਕਨੀਕ ਹੈ। ‘ਵਿਗਿਆਨ ਭੈਰਵ ਤੰਤਰ’ ਵਿੱਚ ਭਗਵਾਨ ਸ਼ਿਵ ਦੁਆਰਾ ਦਿੱਤੀਆਂ ਗਈਆਂ 112 ਅਜਿਹੀਆਂ ਵਿਧੀਆਂ ਹਨ ਅਤੇ ਅਜਿਹੀ ਹੀ ਇਕ ਤਕਨੀਕ ਕਹਿੰਦੀ ਹੈ ਕਿ ਭਰਵੱਟਿਆਂ ਦੇ ਵਿਚਕਾਰ ਇਕ ਬਿੰਦੂ ਉੱਤੇ, ਵਿਚਾਰਾਂ ਤੋਂ ਮੁਕਤ ਹੋ ਕੇ, ਧਿਆਨ ਲਗਾਓ। ਇੱਥੋਂ ਫਿਰ ਇਕ ਰੱਬੀ ਊਰਜਾ ਫੁੱਟ ਨਿਕਲਦੀ ਹੈ ਅਤੇ ਸਿਰ ਦੇ ਤਾਜ ਤੱਕ ਉੱਪਰ ਵੱਲ ਉੱਠਦੀ ਹੈ, ਅਤੇ ਤੁਰੰਤ ਵਿਅਕਤੀ ਨੂੰ ਪੂਰੀ ਤਰ੍ਹਾਂ ਆਪਣੇ ਪਰਮ ਆਨੰਦ ਨਾਲ ਭਰ ਦਿੰਦੀ ਹੈ। ਜ਼ਖਮੀ ਖੇਤਰਾਂ ਵੱਲ ਸਾਡਾ ਧਿਆਨ ਆਕਰਸ਼ਿਤ ਕਰਨ ਲਈ ਦਰਦ ਇਕ ਸਵੈਚਾਲਕ ਉਪਕਰਨ ਹੈ ਅਤੇ ਇਹ ਸਾਨੂੰ ਜੀਵਤ ਰਹਿਣ ਵਿੱਚ ਮਦਦ ਕਰਦਾ ਹੈ। ਇਸੇ ਤਰ੍ਹਾਂ ਪੀਨਿਅਲ ਗ੍ਰੰਥੀ ਨੂੰ ਸਕ੍ਰਿਆ ਕਰਨ ਲਈ ਸਾਨੂੰ ਆਪਣੇ ਭਰਵੱਟਿਆਂ ਦੇ ਵਿਚਕਾਰ ਦੇ ਖੇਤਰ ਉੱਤੇ ਸੁਚੇਤ ਤੌਰ ਤੇ ਧਿਆਨ ਲਗਾਉਣਾ ਹੈ, ਅਤੇ ਇਹ ਕਾਰਵਾਈ ਸਾਨੂੰ ਕਿਸੇ ਵੀ ਇੰਦਰੀਆਂ ਦੀ ਮਦਦ ਤੋਂ ਬਿਨਾਂ, ਆਂਤਰਿਕ ਆਨੰਦ ਨਾਲ ਭਰ ਦੇਵੇਗੀ।

    ٥ من الدقائق

حول

Bhagavad Gita is a conversation between Lord Krishna and Warrior Arjun. The Gita is Lord's guidance to humanity to be joyful and attain moksha (salvation) which is the ultimate freedom from all the polarities of the physical world. He shows many paths which can be adopted based on one's nature and conditioning. This podcast is an attempt to interpret the Gita using the context of present times. Siva Prasad is an Indian Administrative Service (IAS) officer. This podcast is the result of understanding the Gita by observing self and lives of people for more than 25 years, being in public life.

للاستماع إلى حلقات ذات محتوى فاضح، قم بتسجيل الدخول.

اطلع على آخر مستجدات هذا البرنامج

قم بتسجيل الدخول أو التسجيل لمتابعة البرامج وحفظ الحلقات والحصول على آخر التحديثات.

تحديد بلد أو منطقة

أفريقيا والشرق الأوسط، والهند

آسيا والمحيط الهادئ

أوروبا

أمريكا اللاتينية والكاريبي

الولايات المتحدة وكندا