Story of Guru Govind Singh Ji (ਗੁਰੂ ਗੋਵਿੰਦ ਸਿੰਘ) Punjabi Audio Book

EP 03: ਲੰਬੇ ਤੀਰ ਦਾ ਸੱਚ

ਅੱਜ ਦੇਐਪੀਸੋਡ ਚ ਤੁਸੀਂ ਸੁਣੋਗੇ , ਉਸ 13 ਮੀਲ ਤੀਰ ਦੀ ਕਹਾਣੀ ਦੇ ਬਾਰੇ ਜਦੋ ਗੁਰੂ ਜੀ ਨੇ ਆਨੰਦਪੁਰ ਦੀ ਗੜ੍ਹੀ ਦੀ ਚੋਟੀ ਤੋਂ 13 ਮੀਲਦੂਰ ਤੀਰ ਚਲਾਇਆ ਸੀ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਹੋਏ ਸਿੱਖ ਧਰਮ ਨੂੰ ਇਕ ਵੱਖਰੀ ਨੁਹਾਰ ਦਿੱਤੀ । ਉਹਨਾਂ ਦੇ ਅਨੁਸਾਰ ਮੈਂ ਆਪਣੇ ਖਾਲਸੇ ਨੂੰ ਅਜਿਹੀ ਦਿੱਖ ਪ੍ਰਦਾਨ ਕਰ ਦਿਆਂਗਾ ਜਿਹੜਾ ਕਿ ਹਜ਼ਾਰਾਂ ਲੋਕਾਂ ਦੀ ਭੀੜ ਵਿੱਚ ਪਛਾਣਿਆ ਜਾ ਸਕੇ ।

Learn more about your ad choices. Visit megaphone.fm/adchoices