428 episodes

Bhagavad Gita is a conversation between Lord Krishna and Warrior Arjun.

The Gita is Lord's guidance to humanity to be joyful and attain moksha (salvation) which is the ultimate freedom from all the polarities of the physical world. He shows many paths which can be adopted based on one's nature and conditioning. This podcast is an attempt to interpret the Gita using the context of present times.

Siva Prasad is an Indian Administrative Service (IAS) officer. This podcast is the result of understanding the Gita by observing self and lives of people for more than 25 years, being in public life.

Gita Acharan Siva Prasad

    • Religion & Spirituality

Bhagavad Gita is a conversation between Lord Krishna and Warrior Arjun.

The Gita is Lord's guidance to humanity to be joyful and attain moksha (salvation) which is the ultimate freedom from all the polarities of the physical world. He shows many paths which can be adopted based on one's nature and conditioning. This podcast is an attempt to interpret the Gita using the context of present times.

Siva Prasad is an Indian Administrative Service (IAS) officer. This podcast is the result of understanding the Gita by observing self and lives of people for more than 25 years, being in public life.

    77. ਸ਼ੀਸ਼ੇ ਵਰਗਾ ਗਵਾਹ ਬਣੋ

    77. ਸ਼ੀਸ਼ੇ ਵਰਗਾ ਗਵਾਹ ਬਣੋ

    ਸ੍ਰੀ ਕ੍ਰਿਸ਼ਨ ਸਪੱਸ਼ਟ ਕਰਦੇ ਹਨ—ਜਿਸ ਤਰ੍ਹਾਂ ਧੂੰਏ ਤੋਂ ਅੱਗ ਅਤੇ ਮੈਲ (ਧੂੜ) ਦੁਆਰਾ ਸ਼ੀਸ਼ਾ ਢੱਕਿਆ ਜਾਂਦਾ ਹੈ ਅਤੇ ਜਿਵੇਂ ਕੁੱਖ ਵਿੱਚ ਭਰੂਣ ਢੱਕਿਆ ਰਹਿੰਦਾ ਹੈ, ਉਸੇ ਤਰ੍ਹਾਂ ਵਾਸ਼ਨਾਵਾਂ ਦੁਆਰਾ ਸਾਡਾ ਗਿਆਨ ਢੱਕਿਆ ਰਹਿੰਦਾ ਹੈ। ਇਸ ਅੱਗ ਦੇ ਵਾਂਗ ਕਦੇ ਵੀ ਨਾ ਪੂਰਨ ਹੋਣ ਵਾਲੇ ਕਾਮ ਰੂਪ ਨਾਲ ਮਨੁੱਖ ਦਾ ਗਿਆਨ ਢੱਕਿਆ ਹੋਇਆ ਹੈ ਅਤੇ ਗਿਆਨੀਆਂ ਦਾ ਇਹ ਸਦੀਵੀ ਵੈਰੀ ਹੈ (3.38-3.39)।

    ਇਸ ਤੋਂ ਪਹਿਲਾਂ ਸ੍ਰੀ ਕ੍ਰਿਸ਼ਨ ਨੇ ਕਿਹਾ ਸੀ ਕਿ ਗੁਣ ਸਾਨੂੰ ਸੰਮੋਹਿਤ ਕਰਨ ਦੀ ਸਮਰੱਥਾ ਰੱਖਦੇ ਹਨ। ਰਜ ਗੁਣ ਤੋਂ ਉਤਪੰਨ ਇੱਛਾ ਇਹੋ ਕੁੱਝ ਕਰਦੀ ਹੈ। ਉਨ੍ਹਾਂ ਨੇ ਅੱਗੇ ਵਿਸਥਾਰ ਸਹਿਤ ਦੱਸਿਆ ਕਿ ਇੰਦਰੀਆਂ, ਮਨ ਅਤੇ ਬੁੱਧੀ ਇਹ ਸਾਰੇ ਇਸ ਦੇ ਨਿਵਾਸ ਸਥਾਨ ਕਹੇ ਜਾਂਦੇ ਹਨ। ਇਹ ਇੱਛਾਵਾਂ, ਮਨ, ਬੁੱਧੀ ਤੇ ਇੰਦਰੀਆਂ ਦੁਆਰਾ ਸਾਡੀ ਆਤਮਾ ਨੂੰ ਸੰਮੋਹਿਤ ਕਰਕੇ ਗ੍ਰਹਿਣ ਲਗਾ ਦੇਂਦੀਆਂ ਹਨ (3.40)।

    ਸ਼ੀਸ਼ਾ ਗਵਾਹੀ ਦਾ ਇਕ ਉੱਤਮ ਉਦਾਹਰਨ ਹੈ। ਇਸ ਦਾ ਕਾਰਜ ਬਿਨਾਂ ਕਿਸੇ
    ਵਰਗੀਕਰਨ ਦੇ, ਇਸ ਦੇ ਸਾਹਮਣੇ ਲਿਆਂਦੀਆਂ ਗਈਆਂ ਸਥਿਤੀਆਂ ਅਤੇ ਲੋਕਾਂ, ਦੋਵਾਂ ਨੂੰ ਹੀ ਪ੍ਰਤੀਬਿੰਬਤ ਕਰਨਾ ਹੈ। ਇਸ ਵਿੱਚ ਨਾ ਤਾਂ ਸਾਡੇ ਅਤੀਤ ਦਾ ਹੀ ਕੋਈ ਭਾਰ ਹੈ ਤੇ ਨਾ ਹੀ ਭਵਿੱਖ ਦੀ ਕੋਈ ਆਸ, ਅਤੇ ਇਹ ਹਮੇਸ਼ਾ ਵਰਤਮਾਨ ਨੂੰ ਚਿਤਰਿਤ ਕਰਦਾ ਹੈ। ਜਦੋਂ ਸ਼ੀਸ਼ਾ ਰੂਪੀ ਗਿਆਨ ਧੂੜ ਮਿੱਟੀ ਨਾਲ ਢੱਕਿਆ ਜਾਂਦਾ ਹੈ ਤਾਂ ਇਸਦੀ ਪ੍ਰਭਾਵਸ਼ੀਲਤਾ ਘੱਟ ਹੋ ਜਾਂਦੀ ਹੈ।

    ਸ਼ੀਸ਼ੇ ਦਾ ਰੂਪਕ ਸਾਡਾ ਅਸਲ ਸਰੂਪ ਹੈ, ਗੰਦਗੀ ਜਾਂ ਧੂੜ ਸਾਡੇ ਪਿੱਛਲੇ ਪ੍ਰੇਰਿਤ ਕਾਰਜਾਂ ਅਤੇ ਇੱਛਾਵਾਂ ਦੇ ਕਾਰਨ ਇਕੱਠਾ ਹੋਇਆ ਸੰਗ੍ਰਹਿ ਹੈ। ਇਸੇ ਤਰ੍ਹਾਂ ਜਾਣਨ ਦੀ ਸਮਰੱਥਾ ਹੀ ਸਾਡਾ ਅਸਲ ਸਰੂਪ ਹੈ, ਜੋ ਅਸੀਮ ਹੈ। ਪਰ ਅਸੀਂ ਇਕੱਠੇ ਕੀਤੇ ਹੋਏ ਸੀਮਤ ਗਿਆਨ ਨੂੰ ਹੀ ਸੰਪੂਰਨ ਸਮਝ ਲੈਂਦੇ ਹਾਂ। ਸੰਖੇਪ ਵਿੱਚ ਕਿਹਾ ਜਾਵੇ ਤਾਂ ਇਹ ਗੰਦਗੀ ਸਾਡੇ ਅਤੀਤ ਦਾ ਇਕੱਠਾ ਹੋਇਆ ਸੰਗ੍ਰਹਿ ਹੈ ਜਿਸ ਵਿੱਚ ਗਿਆਨ, ਚੰਗੀਆਂ ਤੇ ਮੰਦੀਆਂ ਯਾਦਾਂ ਅਤੇ ਫੈਸਲੇ ਸ਼ਾਮਲ ਹਨ, ਜਿਹੜੇ ਸਾਡੇ ਉੱਤੇ ਹਾਵੀ ਹੋ ਜਾਂਦੇ ਹਨ। ਇਸ ਤਰ੍ਹਾਂ ਇਛਾਵਾਂ ਸਾਡੀ ਆਤਮਾ ਨੂੰ, ਇਸ ਦੇ ਗਿਆਨ ਨੂੰ ਗ੍ਰਹਿਣ ਲਾ ਕੇ ਸਾਨੂੰ ਭ੍ਰਮਿਤ ਕਰਦੀਆਂ ਹਨ।

    ਆਪਣੇ ਕਾਰਜ ਸਥਾਨ ਅਤੇ ਪਰਿਵਾਰ ਵਿੱਚ ਨਿਰਣਾਇਕ ਗੱਲਬਾਤ ਨੂੰ ਧਿਆਨ
    ਨਾਲ ਵੇਖਣ ਉੱਤੇ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਅਤੀਤ ਦੇ ਭਾਰੀ ਬੋਝ ਨੂੰ

    • 4 min
    212. Rules of Rebirth

    212. Rules of Rebirth

    Krishna gave a blueprint of life when he said that a
    part of HIM manifests as an individual soul and attracts the senses which are a part of prakriti (nature). Essentially, it is desire that attracts senses. For example, the desire to see or hear attracts the sense organs of the eye or ear.

    He further explains about the process of the embodied
    soul leaving the body and entering a new body. Krishna says, "As the air carries fragrance from place to place, so does the embodied soul carry the mind and senses with it, when it leaves an old body and enters a new one (15.8). The deluded do not perceive the soul residing or departing or experiencing the world of the gunas. Those with the Eye of Wisdom see (15.10). The yogis striving for liberation see Him existing in themselves; but those who are unpurified and undisciplined are unable to perceive Him even when they struggle to do so" (15.11). Purity is nothing but the balance between pleasure-pain; profit-loss; victory-defeat (2.38).
    This is the continuation of Krishna's earlier assurance to Arjun that when someone dies on the path to eternal state through practice (abhyasa) of vairagya (dispassion) with shraddha (trust), he will start at the same point in his next birth where he left in the previous life (6.37-6.45). Essentially, the experience of handling the axe of non-attachment gets carried to the next birth.
    Krishna clarifies that efforts are a must but not sufficient as we need to have purity of mind and heart to attain liberation (eternal state). It's like efforts creating a nuclear weapon, but a lack of purity of heart could result in destruction. That's why many cultures and practices insist upon purity first and introduce spiritual techniques like
    meditation subsequently.

    • 3 min
    121. नमस्ते की ताकत

    121. नमस्ते की ताकत

    ‘नमस्ते’ या ‘नमस्कार’ का प्रयोग भारतीय सन्दर्भ में एक दूसरे का अभिवादन करने के लिए किया जाता है। इसका अर्थ है ‘आप में देवत्व को प्रणाम’। विभिन्न संस्कृतियों में प्रयुक्त अभिवादन ऐसा ही संदेश देते हैं और इसकी उत्पत्ति सभी प्राणियों में स्वयं को और स्वयं में ‘‘सभी प्राणियों को समान भाव से देखना है’’ (6.29)। जब इस तरह के अभिवादन का जागरूकता के साथ आदान-प्रदान किया जाता है, तो उनमें स्वयं के साथ-साथ दूसरों में भी देवत्व को महसूस करने की क्षमता होती है।

    ‘एक ही तत्व को हर जगह देखना’ निराकार का मार्ग है, जिसे कठिन मार्ग माना जाता है। श्रीकृष्ण तुरंत इसे आसान बनाते हैं और कहते हैं कि मुझे हर जगह देखो और सभी को मुझ में देखो, जो साकार का मार्ग है (6.30)। ये दोनों श्लोक साकार या निराकार के माध्यम से परमात्मा को प्राप्त करने में मदद करते हैं और सभी आध्यात्मिक पथों की नींव इन दोनों में से एक में होती है।

    अव्यक्त असीम है जबकि व्यक्त विभाजनकारी है और सीमाओं से
    बंधा हुआ है। स्वयं में सब और सब में स्वयं की अनुभूति अव्यक्त के साथ एकता के अलावा और कुछ नहीं है। आधुनिक सन्दर्भ में, इसे संतृप्त मानसिकता या जीत-जीत की मानसिकता भी कहा जाता
    है और इसके अभाव में यह एक असंतृप्त मानसिकता है जिसके परिणामस्वरूप हार-हार होती है।

    ध्यान देने योग्य बात यह है कि अव्यक्त भाव के बारे में अहसास होने के बाद भी, व्यक्त दुनिया की मूल बातें नहीं बदलती हैं। हमें फिर भी भूख लगेगी और इसलिए जीवित रहने के लिए कर्म करते रहना चाहिए (3.8)। इसे पहले श्रीकृष्ण द्वारा करने योग्य कर्म के रूप में संदर्भित किया गया था (6.1), जो कि वर्तमान क्षण में हमें हमारी सर्वोत्तम क्षमताओं के साथ दिए गए कार्य को करने के अलावा और कुछ नहीं है। यह एक नाटक में भूमिका निभाने जैसा है जहां अन्य कलाकारों के

    • 3 min
    76. ਵਾਸ਼ਨਾਵਾਂ ਤੋਂ ਸਾਵਧਾਨ ਰਹੋ

    76. ਵਾਸ਼ਨਾਵਾਂ ਤੋਂ ਸਾਵਧਾਨ ਰਹੋ

    ਅਰਜਨ ਪੁੱਛਦੇ ਹਨ ਕਿ ‘ਕਿਵੇਂ ਮਨੁੱਖ ਨਾ ਚਾਹੁੰਦੇ ਹੋਏ ਵੀ ਪਾਪ ਕਰਦਾ ਹੈ, ਉਸ ਨੂੰ ਕਿਹੜੀ ਚੀਜ਼ ਮਜ਼ਬੂਰ ਕਰਦੀ ਹੈ (3.36)।’ ਇਹ ਇਕ ਬਹੁਤ ਹੀ ਆਮ ਜਿਹਾ ਪ੍ਰਸ਼ਨ ਹੈ ਜਿਹੜਾ ਕਿ ਜਾਗਰੂਕਤਾ ਦੀ ਪਹਿਲੀ ਸਮਝ ਦੇ ਨਾਲ ਹੀ ਪੈਦਾ ਹੋ ਜਾਂਦਾ ਹੈ।

    ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਰਜ ਗੁਣ ਤੋਂ ਕਾਮ ਅਤੇ ਕ੍ਰੋਧ ਪੈਦਾ ਹੁੰਦੇ ਹਨ ਅਤੇ ਇਹ ਵੱਡੀਆਂ ਬੁਰਾਈਆਂ ਹਨ ਜਿਹੜੀਆਂ ਅਤ੍ਰਿਪਤੀ ਤੇ ਮੰਦੀ ਲਾਲਸਾ ਨਾਲ ਭਰੀਆਂ ਹੋਈਆਂ ਹਨ। ਇਹ ਕਿਉਂਕਿ ਧਰਤੀ ਉੱਤੇ ਸਭ ਤੋਂ ਵੱਡੇ ਵੈਰੀ ਹਨ ਇਸ ਲਈ ਇਨ੍ਹਾਂ ਤੋਂ ਬਚ ਕੇ ਰਹੋ (3.37)।

    ਕਰਮ ਨਾਲ ਲਗਾਵ ਹੋਣਾ ਰਜ ਗੁਣ ਦੀ ਮੁੱਢਲੀ ਪਛਾਣ ਹੈ, ਜਿਹੜੀ ਇੱਛਾ ਦੇ
    ਕਾਰਣ ਹੁੰਦੀ ਹੈ। ਜਿਵੇਂ ਇਕ ਕਾਰ ਦੇ ਮਾਮਲੇ ਵਿੱਚ ਹੁੰਦਾ ਹੈ, ਗਤੀ, ਰਜ ਗੁਣਦਾਇਕ ਲੱਛਣ ਹੈ ਅਤੇ ਇਸ ਨੂੰ ਪੈਦਾ ਕਰਨ ਲਈ ਰੇਸ ਇਕ ਯੰਤਰ ਹੈ। ਇਸੇ ਤਰ੍ਹਾਂ ਹੌਲੀ ਹੋਣਾ ਜਾਂ ਜੜਤਾ (ਖੜੋਤ) ਤਮ ਗੁਣ ਦਾ ਸੁਭਾਅ ਹੈ, ਇਸ ਲਈ ਬ੍ਰੇਕ ਇਕ ਯੰਤਰ ਹੈ। ਚਾਲਕ ਸਤ ਗੁਣ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਇਕ ਤੇਜ ਚਾਲ ਤੇ ਸੁਰੱਖਿਆ ਚਾਹੁੰਦੀ ਸਵਾਰੀ ਲਈ ਰੇਸ ਤੇ ਬ੍ਰੇਕ ਦੇ ਸੰਤੁਲਨ ਰਾਹੀਂ ਕਾਰਜ ਕਰਦਾ ਹੈ। ਸਪੀਡੋਮੀਟਰ ਜਾਗਰੂਕਤਾ ਦਾ ਇਕ ਯੰਤਰ ਹੈ। ਜੇ ਇਨ੍ਹਾਂ ਵਿੱਚ ਸੰਤੁਲਨ ਵਿਗੜ ਜਾਵੇ ਤਾਂ ਦੁਰਘਟਨਾ ਹੋਣੀ ਨਿਸ਼ਚਿਤ ਹੈ।

    ਲਾਲਸਾ (ਕਾਮ) ਵੀ ਸਾਡੇ ਜੀਵਨ ਵਿੱਚ ਸੰਤੁਲਨ ਖੋਣ ਤੋਂ ਇਲਾਵਾ ਹੋਰ
    ਕੁੱਝ ਨਹੀਂ ਹੈ, ਜਿੱਥੇ ਅਸੀਂ ਖੁਸ਼ੀ ਪ੍ਰਾਪਤ ਕਰਨ ਲਈ ਇੰਨੀ ਊਰਜਾ ਦੀ ਵਰਤੋਂ ਕਰਦੇ ਹਾਂ, ਜਿਸ ਰਾਹੀਂ ਕਿਸੇ ਚੀਜ਼ ਜਾਂ ਕਿਸੇ ਨੂੰ ਪ੍ਰਾਪਤ ਕਰਨ ਲਈ ਜਾਂ ਆਪਣੇ ਲਈ ਕੋਈ ਸ਼ਕਤੀ ਜਾਂ ਪ੍ਰਸਿੱਧੀ ਪ੍ਰਾਪਤ ਕਰਨ ਦੇ ਉਦੇਸ਼ ਹੁੰਦੇ ਹਨ। ਇਨ੍ਹਾਂ ਇੱਛਾਵਾਂ ਲਈ ਊਰਜਾ ਖਰਚਦੇ ਸਮੇਂ ਅਸੀਂ ਇਸ ਦੇ ਫੈਸਲਿਆਂ ਤੋਂ ਪੂਰੀ ਤਰ੍ਹਾਂ ਅਨਜਾਣ ਹੁੰਦੇ ਹਾਂ। ਜਦੋਂ ਇਹ ਸਾਡੇ ਉੱਤੇ ਹਾਵੀ ਹੋ ਜਾਂਦੇ ਹਨ ਤਾਂ ਸਾਡੇ ਕੋਲ ਕੋਈ ਨਿਯੰਤਰਣ ਹੀ ਨਹੀਂ ਰਹਿੰਦਾ। ਕ੍ਰੋਧ ਅਤ੍ਰਿਪਤ ਇੱਛਾ ਦਾ ਸੁਭਾਵਿਕ ਪਰਿਣਾਮ ਹੈ ਜੋ ਖੁਸ਼ੀ ਦੇ ਪਿੱਛੇ ਹਮੇਸ਼ਾ ਮੌਜੂਦ ਹੁੰਦਾ ਹੈ।

    ਸਲੋਕ ਕਹਿੰਦਾ ਹੈ ਕਿ ਇੱਛਾਵਾਂ ਅਤ੍ਰਿਪਤ ਹਨ ਜਿੰਨਾ ਅਸੀਂ ਇਨ੍ਹਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਉਨਾਂ ਹੀ ਵੱਧਦੀਆਂ ਜਾਂਦੀਆਂ ਹਨ। ਅਮੀਰ ਆਦਮੀ ਵੱਧ ਧੰਨ ਚਾਹੁੰਦਾ ਹੈ ਅਤੇ ਸ਼ਕਤੀ ਵਾਲਾ ਪੂਰੀ ਸ਼ਕਤੀ ਚਾਹੁੰਦਾ ਹੈ। ਇਨ੍ਹਾਂ ਦਾ ਇਕ ਹੀ ਢੰਗ ਹੈ ਕਿ

    • 3 min
    210. Keys to HIS Abode

    210. Keys to HIS Abode

    Krishna says, "Those freed from pride and delusion, evils of attachment conquered, ever established in the Self, desires having completely gone, well-liberated from pairs of opposites of pain and pleasure, such un-deluded reach My eternal Abode" (15.5). Essentially, these are the qualities of HIS Abode and once we attain even one of them, we are in HIS abode. Another indication is that HIS abode is not somewhere out there but is here and now waiting to be discovered.

    Krishna gave qualities or benchmarks to help us in the
    journey to HIS abode. These include being friendly and compassionate; being nir-mama (sans-I) and nir-ahankaar (sans -I am doer); not hating any being; balanced in pleasure and pain (sama-sukh-dukh) and forgiving (kshami); being ever-content and free of agitation; being free from jealousy, fear and anxiety; being free from expectations and selfishness in all undertakings (12.13 to
    12.16). Being humble, forgiving; being dispassionate (vairagyam) towards sense objects; non-attachment and eternal equanimity towards desirable and undesirable circumstances (13.8-13.12).

    Krishna further says, "Neither the sun nor the moon, nor fire can illuminate that Supreme Abode of Mine. Having gone there, one does not return again" (15.6).

    In one way or another, all of us are on the path to HIS abode as we all look for that joy, fulfilment and freedom. Our general understanding is that maximizing the pleasure -of possessions, success, name and fame, is nothing but reaching HIS abode. However, every pleasure is invariably followed by pain which results in the swinging between pleasure and pain. Krishna says liberation from polarities is the hallmark of HIS abode. Reaching HIS abode is nothing but transcending the polarities of pleasure and pain. Once we reach HIS abode, we don't return back to the misery of swinging between polarities.

    • 3 min
    120. सभी में स्वयं और स्वयं में सभी को देखना

    120. सभी में स्वयं और स्वयं में सभी को देखना

    अस्तित्व व्यक्त जैसे हमारा शरीर और अव्यक्त या आत्मा (स्व) का समन्वय है। हम अस्तित्व को या तो व्यक्त के माध्यम से या अव्यक्त के माध्यम से अनुभव कर सकते हैं। हम व्यक्त से परिचित हैं जहां हम लोगों, स्थितियों और चीजों के बीच अंतर करते हैं क्योंकि हमारी इंद्रियां केवल व्यक्त को ही समझने में सक्षम हैं। हम व्यक्त के पीछे छुपे हुए अव्यक्त को मुश्किल से पहचान पाते हैं क्योंकि इसके लिए इंद्रियों से परे जाने की आवश्यकता होती है।

    उदाहरण के लिए, जब हम किसी व्यक्ति को देखते हैं तो हम सबसे पहले देखते हैं कि वह पुरुष है या महिला। इसके बाद हम देखते हैं कि उसका पोशाक और व्यवहार कैसा है, और वह कितना प्रभावशाली या धनी है। इसके बाद, हम उससे जुड़े अच्छी और बुरी बातों को याद करते हैं। हमारा व्यवहार उन निर्णयों पर निर्भर करता है जो हम इन विभाजनों के आधार पर करते हैं।

    इस संबंध में श्रीकृष्ण कहते हैं कि ‘‘सर्वव्यापी अनन्त चेतन में एकीभाव से स्थित रूप योग से युक्त आत्मा वाला तथा सबमें समभाव से देखने वाला योगी आत्मा को सम्पूर्ण भूतों में स्थित और सम्पूर्ण भूतों को आत्मा में देखता है’’ (6.29)। यह पांचों इंद्रियों से परे जाने का मार्ग है। इसे रूपक के तौर पर देखें तो, यह एक कुआँ खोदने जैसा है जहां इंद्रियां रेत, पत्थर और बजरी देखती हैं हालांकि खुदाई की शुरुआत में पानी नहीं होता, लेकिन हमेशा पानी प्रकट होता है।

    यह श्लोक व्यक्त को देखने की आदत को बदलकर अव्यक्त को महसूस करने की ओर इशारा करता है। यह बोध है कि प्रत्येक व्यक्ति या वस्तु (प्रकट) के पीछे वही अव्यक्त विद्यमान है जिसे श्रीकृष्ण ने ‘हर जगह एक समान देखना’ कहा था। यह एक पेड़ के दो लडऩे वाले फलों की तरह है जो यह महसूस करते हैं कि एक ही तना उन्हें खिलाता है और वे एक बड़े पेड़ का हिस्सा हैं। फिर सब कुछ अव्

    • 4 min

Top Podcasts In Religion & Spirituality

The Bible Recap
Tara-Leigh Cobble
The Bible in a Year (with Fr. Mike Schmitz)
Ascension
In Totality with Megan Ashley
Megan Ashley
Girls Gone Bible
Girls Gone Bible
BibleProject
BibleProject Podcast
Joel Osteen Podcast
Joel Osteen, SiriusXM

You Might Also Like